Dilpreet Amber Archives - Daily Post Punjabi

ਦਿਲਪ੍ਰੀਤ ਤੇ ਅੰਬਰ ਦੇ ਰਿਸ਼ਤੇ ‘ਤੇ ਐਮੀ, ਪਰਮੀਸ਼ ਤੇ ਵਾਮਿਕਾ ਨੇ ਸ਼ੇਅਰ ਕੀਤੀ ਜਾਣਕਾਰੀ
Dilpreet Amber : ਪਾਲੀਵੁਡ ਸਿੰਗਰ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦਾ ਮੁੱਦਾ ਸੋਸ਼ਲ ਮੀਡੀਆ ‘ਤੇ ਲਗਾਤਾਰ ਭੱਖਦਾ ਹੀ ਜਾ ਰਿਹਾ ਹੈ। ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਕੱਲ੍ਹ ਦਿਲਪ੍ਰੀਤ ਢਿੱਲੋਂ ਆਪਣਾ ਯੂਟਿਊਬ ਚੈਨਲ ‘ਤੇ ਲਾਈਵ ਹੋਏ ਸਨ ਤੇ ਆਪਣੀ ਸਫਾਈ ਦਿੱਤੀ ਸੀ ਤੇ ਨਾਲ ਹੀ ਇਸ ਲਾਈਵ ਦੌਰਾਨ ਦਿਲਪ੍ਰੀਤ ਢਿੱਲੋ ਨੇ ਕਈ ਅਹਿਮ ਖੁਲਾਸੇ ਵੀ ਕੀਤੇ ਸਨ ਅਤੇ ਲੋਕਾਂ ਨੇ ਦਿਲਪ੍ਰੀਤ ਢਿੱਲੋਂ ਦਾ ਸਾਥ ਦੇਣਾ ਚਾਹਿਆ ਪਰ ਹੁਣ ਤੁਹਾਨੂੰ ਦਸ ਦੇਈਏ ਕਿ  ਇਸ ਮਾਮਲੇ ‘ਚ ਹੁਣ ਇਕ ਨਵਾਂ ਮੋੜ ਆਇਆ ਜੋ ਹੈ ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਦਾ।

Dilpreet Amber

ਐਮੀ ਨੇ ਆਪਣੀ ਸਟੋਰੀ ਵਿੱਚ ਸ਼ੇਅਰ ਕੀਤਾ ਕਿ ਮੈਂ ਅੰਬਰ ਧਾਲੀਵਾਲ ਨੂੰ ਸਪੋਰਟ ਕਰਦਾ ਹਾਂ। ਉਨ੍ਹਾਂ ਦਾ ਕਹਿਣਾ ਸੀ ਕਿ ਦਿਲਪ੍ਰੀਤ ਢਿੱਲੋਂ ਨੇ ਮੇਰੀ ਭੈਣ ਨਾਲ ਕਾਫੀ ਜ਼ਿਆਦਾ ਮਾੜਾ ਕੀਤਾ। ਮੈਂ ਇਹ ਕਦੇ ਨਹੀਂ ਹੋਣ ਦੇ ਸਕਦਾ ਕਿ ਮੈਂ ਕਿਸੇ ਐਸੇ ਬੰਦੇ ਦਾ ਸਟੈਂਡ ਲਵਾਂ ਜੋ ਗਲਤ ਹੋਵੇ। ਮੈਂ ਹਮੇਸ਼ਾ ਸੱਚ ਦਾ ਸਾਥ ਦਿੱਤਾ। ਅੰਬਰ ਧਾਲੀਵਾਲ ਨਾਲ ਜੋ ਵੀ ਹੋਇਆ। ਗਲਤ ਹੋਇਆ ਹੈ। ਦਿਲਪ੍ਰੀਤ ਢਿੱਲੋ ਨੇ ਅੰਬਰ ਨਾਲ ਕਾਫੀ ਮਾੜਾ ਕੀਤਾ।

Dilpreet Amber

ਸੋ ਮੈਂ ਅੰਬਰ ਧਾਲੀਵਾਲ ਨੂੰ ਸੁਪੋਰਟ ਦਿੰਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਦੋਨਾਂ ਨੂੰ ਇੱਕਠਾ ਦੇਖਣਾ ਚਾਹੁੰਦਾ ਕਿਉਂਕਿ ਜੋ ਵੀ ਇਹਨਾਂ ਵਿੱਚ ਮਿਸਅੰਡਰਸਟੈਡਿੰਗ ਹੈ ਉਹ ਜਲਦੀ ਤੋਂ ਜਲਦੀ ਖ਼ਤਮ ਹੋ ਜਾਵੇ। ਦਸ ਦੇਈਏ ਕਿ ਪਾਲੀਵੁਡ ਦੇ ਅਜਿਹੇ ਸਿਤਾਰੇ ਹਨ ਜੋ ਇਸ ਮੁੱਦੇ ‘ਤੇ ਆਪਣੀ ਰਾਏ ਰੱਖ ਰਹੇ ਹਨ। ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਵੀ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ Its heartbreaking to imagine, ਦਿਲਪ੍ਰੀਤ ਢਿੱਲੋ ਅਤੇ ਅੰਬਰ ਧਾਲੀਵਾਲ ਦੋਵੇਂ ਮਾਨਸਿਕ ਤੌਰ ‘ਤੇ ਕਿਵੇਂ ਗੁਜ਼ਰ ਰਹੇ ਹਨ।

ਆਓ ਉਨ੍ਹਾਂ ਦੀ ਭਲਾਈ ਲਈ ਅਰਦਾਸ ਕਰੀਏ। ਵਾਹਿਗੁਰੂ ਦੋਵਾਂ ‘ਤੇ ਮਿਹਰ ਕਰੇ। ਅਦਾਕਾਰਾ Wamiqa gabbi ਨੇ ਇਕ ਪੋਸਟ ਸ਼ੇਅਰ ਕਰ ਲਿਖਿਆ- ਮੈਂ violence ਦੇ ਸਖਤ ਖਿਲਾਫ ਹਾਂ. ਚਾਹੇ ਉਹ ਮੈਂਟਲੀ violence ਹੋਵੇ ਜਾਂ physical violence. ਇਨ੍ਹਾਂ ਵਿਚਕਾਰ ਹੋਈ ਹਰ ਗੱਲ ਬਾਰੇ ਮੈਨੂੰ ਨਹੀਂ ਪਤਾ, ਹੁਣ ਮੈਂ ਕਿਸੇ ਦਾ ਪੱਖ ਨਹੀਂ ਲੈਂਦੀ ਪਰ ਜਿਵੇਂ ਹੀ ਸੱਚ ਸਾਹਮਣੇ ਆਏਗਾ, ਮੈਂ ਆਪਣਾ stand ਲਵਾਂਗੀ। ਦਸ ਦੇਈਏ ਕਿ ਅੰਬਰ ਧਾਲੀਵਾਲ ਵੀ ਅੱਜ ਆਪਣਾ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋਈ ਸੀ ਤੇ ਉਹਨਾਂ ਨੇ ਵੀ ਆਪਣੇ ਰਿਸ਼ਤੇ ਬਾਰੇ ਕਈ ਖੁਲਾਸੇ ਕੀਤੇ।

The post ਦਿਲਪ੍ਰੀਤ ਤੇ ਅੰਬਰ ਦੇ ਰਿਸ਼ਤੇ ‘ਤੇ ਐਮੀ, ਪਰਮੀਸ਼ ਤੇ ਵਾਮਿਕਾ ਨੇ ਸ਼ੇਅਰ ਕੀਤੀ ਜਾਣਕਾਰੀ appeared first on Daily Post Punjabi.