Dilpreet Dhillon Is Back Archives - Daily Post Punjabi

ਦਿਲਪ੍ਰੀਤ ਢਿੱਲੋ ਦਾ ਨਵਾਂ ਗੀਤ ਹੋਇਆ ਰਿਲੀਜ਼
Dilpreet Dhillon New Song: ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਇਨੀਂ ਦਿਨੀਂ ਕਾਫੀ ਚਰਚਾ ਵਿੱਚ ਬਣੇ ਹੋਏ ਹਨ। ਅਕਸਰ ਉਨ੍ਹਾਂ ਦੀ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਜਿਵੇਂ ਕਿ ਹਾਲ ਹੀ ਵਿੱਚ ਖ਼ਬਰਾਂ ਚਰਚਾ ਵਿੱਚ ਸਨ ਕਿ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦੇ ਵਿੱਚ ਅਨਬਨ ਚੱਲ ਰਹੀ ਹੈ, ਜਿਸ ਨੂੰ ਲੈ ਕੇ ਕਾਫੀ ਵਿਵਾਦ ਵੀ ਪੈਦਾ ਹੋਇਆ ਅਤੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਇਨ੍ਹਾਂ ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕੀਤੀਆਂ। ਖ਼ਬਰਾਂ ਦਾ ਬਾਜ਼ਾਰ ਦੋਵਾਂ ਨੂੰ ਲੈ ਕੇ ਕਾਫੀ ਗਰਮ ਰਿਹਾ।

Dilpreet Dhillon New Song

ਦੋਵੇਂ ਧਿਰਾਂ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕਰ ਕਰਕੇ ਆਪਣੀਆਂ ਸਫ਼ਾਈਆਂ ਪੇਸ਼ ਕਰਦੀਆਂ ਨਜ਼ਰ ਆਈਆਂ ਸਨ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਮੁੱਦਾ ਕਾਫੀ ਗਰਮਾਇਆ। ਬੇਸ਼ੱਕ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦਾ ਇਹ ਮੁੱਦਾ ਠੰਡਾ ਹੋ ਗਿਆ ਹੋਵੇ, ਲੇਕਿਨ ਦਿਲਪ੍ਰੀਤ ਦੇ ਦਿਲ ਵਿੱਚ ਅੱਗ ਅਤੇ ਚੀਸ ਅਜੇ ਵੀ ਜ਼ਿੰਦਾ ਹੈ।

ਦਰਅਸਲ ਦਿਲਪ੍ਰੀਤ ਢਿੱਲੋਂ ਨੇ ਹਾਲ ਹੀ ਵਿੱਚ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਹੈ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਬੁਰੇ ਸਮੇਂ ਵਿੱਚ ਉਨ੍ਹਾਂ ਨੂੰ ਕਿੰਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦਿਲਪ੍ਰੀਤ ਢਿੱਲੋਂ ਦਾ ਇਹ ਟੀਜ਼ਰ ਇੰਟਰਨੈਟ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਿਲ ਪਿੱਲੋ ਦੇ ਇਸ ਟੀਜ਼ਰ ਨੂੰ ਕਾਫੀ ਸ਼ੇਅਰ ਕਰਦੇ ਨਜ਼ਰ ਆ ਰਹੇ ਨੇ।

The post ਦਿਲਪ੍ਰੀਤ ਢਿੱਲੋ ਦਾ ਨਵਾਂ ਗੀਤ ਹੋਇਆ ਰਿਲੀਜ਼ appeared first on Daily Post Punjabi.