Dimple Slap Raveena Archives - Daily Post Punjabi

ਅਦਾਕਾਰਾ ਡਿੰਪਲ ਨੇ ਸਭ ਦੇ ਸਾਹਮਣੇ ਰਵੀਨਾ ਟੰਡਨ ਦੇ ਮਾਰਿਆ ਸੀ ਥੱਪੜ
Dimple Slap Raveena : ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਡਿੰਪਲ ਕਪਾਡੀਆ ਅਜੇ ਵੀ ਇੰਡਸਟਰੀ ‘ਚ ਐਕਟਿਵ ਹੈ। ਅਕਸਰ ਹੀ ਡਿੰਪਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਡਿੰਪਲ ਕਪਾਡੀਆ ਜਿੰਨੀ ਚਰਚਾ ਵਿੱਚ ਆਪਣੀਆ ਫ਼ਿਲਮਾਂ ਕਰਕੇ ਰਹਿੰਦੀ ਸੀ ਉਸ ਤੋਂ ਵੀ ਜ਼ਿਆਦਾ ਸੰਨੀ ਦਿਓਲ ਨਾਲ ਆਪਣੇ ਰਿਸ਼ਤੇ ਕਾਰਨ ਚਰਚਾ ਵਿੱਚ ਰਹਿੰਦੀ ਸੀ।

Dimple Slap Raveena

ਕਈ ਸਾਲ ਬਾਅਦ ਵੀ ਡਿੰਪਲ ਕਪਾਡੀਆ ਤੇ ਸੰਨੀ ਦਾ ਕਿੱਸਾ ਮਸ਼ਹੂਰ ਹੈ। ਇਸ ਰਿਪੋਰਟ ਵਿੱਚ ਅਸੀ ਤੁਹਾਨੂੰ ਦੱਸਦੇ ਹਾਂ ਕਿ ਕਿਉਂ ਸੰਨੀ ਦਿਓਲ ਕਰਕੇ ਡਿੰਪਲ ਨੇ ਰਵੀਨਾ ਟੰਡਨ ਨੂੰ ਥੱਪੜ ਮਾਰ ਦਿੱਤਾ ਸੀ। ਫ਼ਿਲਮਾਂ ਵਿੱਚ ਪ੍ਰੇਮੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਂਦੇ ਹੋਏ ਇਹ ਜੋੜੀ ਕਦੋਂ ਤੇ ਕਿਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗੀ, ਇਸ ਦਾ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ। ਅਕਸਰ ਦੋਵੇਂ ਇੱਕ ਦੂਜੇ ਨਾਲ ਸਮਾਂ ਬਿਤਾਉਂਦੇ ਸਨ ਪਰ ਅਚਾਨਕ ਦੋਹਾਂ ਦੇ ਰਿਸ਼ਤੇ ਵਿੱਚ ਖਟਾਸ ਆਉਣੀ ਸ਼ੁਰੂ ਹੋ ਗਈ।

Dimple Slap Raveena

ਕਿਹਾ ਜਾਂਦਾ ਹੈ ਕਿ ਦੋਹਾਂ ਦੇ ਵਿਚਕਾਰ ਰਵੀਨਾ ਟੰਡਨ ਆ ਗਈ ਸੀ। ਫ਼ਿਲਮ ਜ਼ਿੱਦੀ ਵਿੱਚ ਦੋਵੇਂ ਇੱਕਠੇ ਕੰਮ ਕਰ ਰਹੇ ਸਨ, ਉਸ ਸਮੇਂ ਰਵੀਨਾ ਦਾ ਅਕਸ਼ੇ ਕੁਮਾਰ ਨਾਲ ਬ੍ਰੇਕਅਪ ਹੋਇਆ ਸੀ। ਅਜਿਹੇ ਵਿੱਚ ਟੁੱਟੇ ਦਿਲ ਨੂੰ ਸਹਾਰਾ ਦੇਣ ਲਈ ਰਵੀਨਾ ਸੰਨੀ ਕੋਲ ਪਹੁੰਚ ਗਈ। ਦੋਹਾਂ ਵਿੱਚ ਹੌਲੀ ਹੌਲੀ ਨਜ਼ਦੀਕੀਆਂ ਵੱਧ ਗਈਆਂ ਸਨ। ਇੱਕ ਖ਼ਬਰ ਮੁਤਾਬਿਕ ਦੋਹਾਂ ਨੂੰ ਨਜ਼ਦੀਕ ਹੁੰਦੇ ਦੇਖ ਡਿੰਪਲ ਨੂੰ ਬਹੁਤ ਗੁੱਸਾ ਆਉਂਦਾ ਸੀ ਤੇ ਇੱਕ ਦਿਨ ਉਹ ਫ਼ਿਲਮ ਜਿੱਦੀ ਦੇ ਸੈੱਟ ‘ਤੇ ਪਹੁੰਚੀ ਤੇ ਉਸ ਨੇ ਸਭ ਦੇ ਸਾਹਮਣੇ ਰਵੀਨਾ ਟੰਡਨ ਨੂੰ ਥੱਪੜ ਮਾਰ ਦਿੱਤਾ ਸੀ।

ਸੰਨੀ ਨੇ ਬਹੁਤ ਹੀ ਤਰੀਕੇ ਨਾਲ ਇਸ ਮਾਮਲੇ ਨੂੰ ਸੰਭਾਲਿਆ ਪਰ ਰਵੀਨਾ ਇਸ ਘਟਨਾ ਤੋਂ ਬਾਅਦ ਸੰਨੀ ਤੋਂ ਦੂਰ ਹੋ ਗਈ। ਇਸ ਤੋਂ ਬਾਅਦ ਸੰਨੀ ਦਾ ਡਿੰਪਲ ਨਾਲੋਂ ਵੀ ਬ੍ਰੇਕਅਪ ਹੋ ਗਿਆ। ਹਾਲ ਹੀ ‘ਚ ਡਿੰਪਲ ਨੇ ਆਪਣਾ ਜਨਮਦਿਨ ਮਨਾਇਆ ਹੈ। ਜਿਸ ਤੋਂ ਬਾਅਦ ਹੀ ਉਹਨਾਂ ਨਾਲ ਜੁੜੇ ਕਈ ਕਿੱਸਿਆ ਦੇ ਖੁਲਾਸੇ ਹੋ ਰਹੇ ਹਨ। ਦਸ ਦੇਈਏ ਕਿ ਖਬਰਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਡਿੰਪਲ ਆਪਣੇ ਜਵਾਈ ਅਕਸ਼ੇ ਕੁਮਾਰ ਨੂੰ ਗੇ ਸਮਝਦੀ ਸੀ। ਜਿਸ ਦੀ ਪੁਸ਼ਟੀ ਲਈ ਉਹਨਾਂ ਨੇ ਕਈ ਸ਼ਰਤਾਂ ਅਕਸ਼ੇ ਦੇ ਸਾਹਮਣੇ ਰੱਖੀਆਂ ਸਨ।

The post ਅਦਾਕਾਰਾ ਡਿੰਪਲ ਨੇ ਸਭ ਦੇ ਸਾਹਮਣੇ ਰਵੀਨਾ ਟੰਡਨ ਦੇ ਮਾਰਿਆ ਸੀ ਥੱਪੜ appeared first on Daily Post Punjabi.