dinanagar Archives - Daily Post Punjabi

CM ਮਾਨ ਦੀ ਦਰਿਆਦਿਲੀ, ਪੰਜਾਬੀਆਂ ਤੱਕ ਰਾਸ਼ਨ ਤੇ ਰਾਹਤ ਕਾਰਜ ਪਹੁੰਚਾਉਣ ਲਈ ਦਿੱਤਾ ਆਪਣਾ ਹੈਲੀਕਾਪਟਰ
ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਜ਼ਿਲ੍ਹਿਆਂ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੀਨਾਨਗਰ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦੌਰਾ ਕਰਨ ਲਈ ਪਹੁੰਚੇ। ਉਨ੍ਹਾਂ ਨੇ ਪੰਜਾਬੀਆਂ ਨੂੰ ਰੈਸਕਿਊ ਕਰਨ ਅਤੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਆਪਣਾ ਹੈਲੀਕਾਪਟਰ ਦਿੱਤਾ ਹੈ।

CM ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡ ਅਜਿਹੇ ਨੇ ਜਿੱਥੇ ਲੋਕ ਘਰਾਂ ਤੋਂ ਬਾਹਰ ਵੀ ਨਹੀਂ ਨਿਕਲ ਪਾ ਰਹੇ। ਘਰਾਂ ਵਿੱਚ ਪਾਣੀ ਵੜ੍ਹਨ ਕਾਰਨ ਲੋਕ ਮਕਾਨ ਦੀ ਛੱਤ ‘ਤੇ ਬੈਠੇ ਨੇ ਅਤੇ ਉਨ੍ਹਾਂ ਨੂੰ ਰਾਸ਼ਨ ਵੀ ਨਹੀਂ ਮਿਲ ਰਿਹਾ। ਜਿਨ੍ਹਾਂ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਅੱਜ ਓਹੀ ਹੈਲੀਕਾਪਟਰ ਮੈਂ ਲੋਕਾਂ ਦੇ ਹਵਾਲੇ ਕਰ ਰਿਹਾ ਹਾਂ।

ਇਹ ਵੀ ਪੜ੍ਹੋ : “Rate ਨਾ ਵੱਧ ਲਗਾਇਓ ਹੜ੍ਹ ਆਏ ਹੋਏ ਆ…”, MLA ਕੁਲਦੀਪ ਧਾਲੀਵਾਲ ਨੇ ਹੱਥ ਜੋੜ ਕੇ ਦੁਕਾਨਦਾਰਾਂ ਨੂੰ ਕੀਤੀ ਅਪੀਲ

ਉਹਨਾਂ ਕਿਹਾ ਕਿ ਮੈਂ ਹੈਲੀਕਾਪਟਰ ਨੂੰ ਇੱਥੇ ਛੱਡ ਰਿਹਾ ਹਾਂ ਤਾਂ ਜੋ ਇਸ ਰਾਹੀਂ ਲੋਕਾਂ ਤੱਕ ਦੁੱਧ, ਰਾਸ਼ਨ ਅਤੇ ਪਾਣੀ ਪਹੁੰਚਾਇਆ ਜਾ ਸਕੇ। ਮੈਂ ਇਸ ਲਈ ਡੀਸੀ ਸਾਹਿਬ ਨੂੰ ਨਿਰਦੇਸ਼ ਦੇ ਦਿੱਤੇ ਹਨ। ਮੈਂ ਖੁਦ ਕਾਰ ਰਾਹੀਂ ਵਾਪਸ ਜਾਵਾਂਗਾ। ਇਹ ਹੈਲੀਕਾਪਟਰ ਲੋਕਾਂ ਦਾ ਹੀ ਹੈ ਅਤੇ ਜਦੋਂ ਤੱਕ ਲੋਕਾਂ ਦੇ ਬਚਾਅ ਅਤੇ ਹੋਰ ਕੰਮਾਂ ਲਈ ਲੋੜ ਹੋਵੇਗੀ ਇਹ ਲੋਕਾਂ ਹਵਾਲੇ ਹੀ ਰਹੇਗਾ। ਇਸ ਮੌਕੇ ਉਹਨਾਂ ਕਿਹਾ ਕਿ ਕੁਦਰਤ ‘ਤੇ ਕੋਈ ਜ਼ੋਰ ਨਹੀਂ, ਪਰ ਅਸੀਂ ਆਪਣੇ ਵੱਲੋਂ ਲੋਕਾਂ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸੰਕਟ ਦੇ ਸਮੇਂਵਿੱਚ ਕੇਂਦਰ ਪੰਜਾਬ ਨੂੰ ਰਾਹਤ ਪੈਕੇਜ ਦੇ ਰੂਪ ‘ਚ ਉਸਦਾ ਬਣਦਾ ਹੱਕ ਦੇਵੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post CM ਮਾਨ ਦੀ ਦਰਿਆਦਿਲੀ, ਪੰਜਾਬੀਆਂ ਤੱਕ ਰਾਸ਼ਨ ਤੇ ਰਾਹਤ ਕਾਰਜ ਪਹੁੰਚਾਉਣ ਲਈ ਦਿੱਤਾ ਆਪਣਾ ਹੈਲੀਕਾਪਟਰ appeared first on Daily Post Punjabi.

CM ਮਾਨ ਨੇ ਦੀਨਾਨਗਰ ਵਿਖੇ ROB ਦਾ ਕੀਤਾ ਉਦਘਾਟਨ, 51.74 ਕਰੋੜ ਰੁ: ਦੀ ਲਾਗਤ ਨਾਲ ਬ੍ਰਿਜ ਹੋਇਆ ਤਿਆਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਦੇ ਦੀਨਾਗਰ ਪਹੁੰਚੇ। ਇੱਥੇ ਉਨ੍ਹਾਂ ਨੇ ਰੇਲਵੇ ਓਵਰ ਬ੍ਰਿਜ (ROB) ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ। ਇਹ ROB ਅੰਮ੍ਰਿਤਸਰ ਪਠਾਨਕੋਟ ਰੇਲਵੇ ਲਾਈਨ ‘ਤੇ ਬਣਿਆ ਹੈ। ਇਸ ਨੂੰ ਬਣਾਉਣ ‘ਤੇ 51.74 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਦੇ ਨਾਲ ਹੀ ਇਹ ਰੇਲਵੇ ਪੁਲ ਦੀਨਾਨਗਰ ਸ਼ਹਿਰ ਨੂੰ ਸਰਹੱਦੀ ਖੇਤਰ ਦੇ ਪਿੰਡਾਂ ਨਾਲ ਜੋੜੇਗਾ।

CM Mann inaugurated

ਸੀਐੱਮ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਕਿ- ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਵਿਖੇ ਰੇਲਵੇ ਓਵਰ ਬਰਿੱਜ ਦਾ ਰਸਮੀ ਤੌਰ ‘ਤੇ ਉਦਘਾਟਨ ਕਰਕੇ ਲੋਕ ਸਮਰਪਿਤ ਕੀਤਾ। ਦੀਨਾਨਗਰ ਸ਼ਹਿਰ ਨੂੰ ਬਾਰਡਰ ਏਰੀਏ ਦੇ ਪਿੰਡਾਂ ਨਾਲ ਜੋੜਨ ਵਾਲੇ ਇਸ ਬਰਿੱਜ ਨੂੰ 51.74 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ। ਸਰਕਾਰਾਂ ਦਾ ਕੰਮ ਸੂਬੇ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੁੰਦਾ ਹੈ। ਅਸੀਂ ਆਪਣੇ ਫ਼ਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਾਂ। ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਕਰਕੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰ ਰਹੇ ਹਾਂ।

ਇਹ ਵੀ ਪੜ੍ਹੋ : Mrs.ਚੰਡੀਗੜ੍ਹ 3 ਕਰੋੜ ਦੀ ਧੋਖਾਧੜੀ ਮਾਮਲੇ ‘ਚ ਗ੍ਰਿਫ਼ਤਾਰ, ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਕਰਨ ਦੇ ਲੱਗੇ ਇਲਜ਼ਾਮ

ਉਦਘਾਟਨ ਸਮਾਰੋਹ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਉਨ੍ਹਾਂ ਨੇ 17 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ। ਲੋਕ ਹਰ ਰੋਜ਼ 60 ਲੱਖ ਰੁਪਏ ਬਚਾ ਰਹੇ ਹਨ। ਇਨ੍ਹਾਂ 17 ਵਿੱਚੋਂ 14 ਟੋਲ ਤੁਹਾਡੇ ਗਰੁੱਪ ਵੱਲੋਂ ਲਾਏ ਗਏ ਸਨ। ਉਨ੍ਹਾਂ ਲੋਕਾਂ ਨੂੰ ਵੋਟਰ ਦੀ ਮਹੱਤਤਾ ਬਾਰੇ ਦੱਸਿਆ। ਉਸ ਨੇ ਕਿਹਾ ਕਿ ਜੋ ਤੁਹਾਨੂੰ ਇੱਕ ਵਾਰ ਖਰੀਦੇਗਾ ਉਹ ਤੁਹਾਨੂੰ ਪੰਜ ਸਾਲ ਤੱਕ ਵੇਚ ਦੇਵੇਗਾ। ਕਿਉਂਕਿ ‘ਆਪ’ ਵੋਟਾਂ ਵੇਚ ਕੇ ਇਕ ਵਾਰ ਮੰਤਰੀ ਬਣ ਕੇ ਕੰਮ ਨਹੀਂ ਕਰ ਸਕੇਗੀ। ਕਿਉਂਕਿ ਉਹ ਕਹਿਣਗੇ ਕਿ ਵੋਟ ਲਈ ਪੈਸੇ ਦਿੱਤੇ ਹਨ, ਤੁਸੀਂ ਪੈਸੇ ਨੌਕਰੀ ਲਈ ਦਿਓ। ਇਸ ਦੇ ਨਾਲ ਹੀ  ਉਨ੍ਹਾਂ ਦੱਸਿਆ ਕਿ ਉਹ ‘ਆਪ’ ਸੁਪਰੀਮੋ ਅਰਵਿੰਦ ਕੇਰਜੀਵਾਲ ਨੂੰ ਮਿਲਣ ਲਈ ਅੱਜ ਦਿੱਲੀ ਜਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post CM ਮਾਨ ਨੇ ਦੀਨਾਨਗਰ ਵਿਖੇ ROB ਦਾ ਕੀਤਾ ਉਦਘਾਟਨ, 51.74 ਕਰੋੜ ਰੁ: ਦੀ ਲਾਗਤ ਨਾਲ ਬ੍ਰਿਜ ਹੋਇਆ ਤਿਆਰ appeared first on Daily Post Punjabi.

ਦੀਨਾਨਗਰ : ਰੱਸੀ ਖਿੱਚਦੇ ਹੀ ਜ਼ਮੀਨ ‘ਤੇ ਡਿੱਗਿਆ ਤਿਰੰਗਾ, ਮੁਲਾਜ਼ਮਾਂ ਨੂੰ ਪਈ ਹੱਥਾਂ-ਪੈਰਾਂ ਦੀ
ਗੁਰਦਾਸਪੁਰ ਦੇ ਦੀਨਾਨਗਰ ਵਿਖੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਲਾਪਰਵਾਹੀ ਦੀ ਘਟਨਾ ਵਾਪਰੀ ਹੈ। ਇੱਥੇ ਤਿਰੰਗਾ ਲਹਿਰਾਉਣ ਲਈ ਜਿਵੇਂ ਹੀ ਰੱਸੀ ਖਿੱਚੀ ਗਈ ਤਾਂ ਕੌਮੀ ਝੰਡਾ ਵੀ ਹੇਠਾਂ ਆ ਗਿਆ। ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਬ-ਡਵੀਜ਼ਨ ਪੱਧਰ ਦਾ ਪ੍ਰੋਗਰਾਮ ਹੋਇਆ, ਜਿਸ ਵਿੱਚ ਐਸ.ਡੀ.ਐਮ ਅਰਵਿੰਦ ਕੁਮਾਰ ਝੰਡਾ ਲਹਿਰਾਉਣ ਪਹੁੰਚੇ।

ਝੰਡਾ ਡਿੱਗਣ ਤੋਂ ਬਾਅਦ ਉਥੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਝੰਡੇ ਨੂੰ ਜ਼ਮੀਨ ਤੋਂ ਚੁੱਕ ਲਿਆ। ਇਸ ਤੋਂ ਬਾਅਦ ਉਸ ਲਹਿਰਾਉਣ ਲਈ ਦੂਜੇ ਕਰਮਚਾਰੀ ਨਾਲ ਫੜ ਕੇ ਸਲਾਮੀ ਦਿੱਤੀ ਗਈ। ਇਹ ਰੱਸੀ ਨਗਰ ਕੌਂਸਲ ਵੱਲੋਂ ਦਿੱਤੀ ਗਈ ਸੀ ਜਦੋਂਕਿ ਪੁਲਿਸ ਵੱਲੋਂ ਤਿਰੰਗੇ ਦਾ ਪ੍ਰਬੰਧ ਕੀਤਾ ਗਿਆ ਸੀ।

ਇਹ ਘਟਨਾ ਸਵੇਰੇ 9.58 ਵਜੇ ਵਾਪਰੀ। ਇਸ ਘਟਨਾ ਨੇ ਉੱਥੇ ਮੌਜੂਦ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਤਿਰੰਗੇ ਦਾ ਅਪਮਾਨ ਹੋਣ ‘ਤੇ ਵੀ ਸ਼ਰਮਿੰਦਾ ਹੋਣਾ ਪਿਆ। ਜਦੋਂ ਕਿ ਐਸਡੀਐਮ ਅਰਵਿੰਦ ਕੁਮਾਰ ਦਾ ਕਹਿਣਾ ਹੈ ਕਿ 10 ਰਿਹਰਸਲਾਂ ਵਿੱਚ ਅਜਿਹਾ ਨਹੀਂ ਹੋਇਆ। ਇਸ ਦੀ ਜਾਂਚ ਕੀਤੀ ਜਾਵੇਗੀ।

ਇਸ ਘਟਨਾ ਤੋਂ ਬਾਅਦ ਐਸਡੀਐਮ ਅਰਵਿੰਦ ਕੁਮਾਰ ਨੇ ਦੱਸਿਆ ਕਿ ਝੰਡਾ ਟੁੱਟ ਗਿਆ ਸੀ, ਜਿਸ ਕਾਰਨ ਝੰਡਾ ਹੇਠਾਂ ਡਿੱਗ ਗਿਆ ਸੀ। ਫਿਰ ਹੱਥ ‘ਚ ਫੜ ਕੇ ਸਲਾਮੀ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਸਤਿਕਾਰ ਸਹਿਤ ਝੰਡਾ ਲਹਿਰਾਇਆ ਗਿਆ।

ਇਹ ਵੀ ਪੜ੍ਹੋ : ਸੂਬੇ ‘ਚ ਮੁੜ ਹੜ੍ਹਾਂ ਵਰਗੇ ਹਾਲਾਤ, ਬਿਆਸ ਦਰਿਆ ਖਤਰੇ ਦੇ ਨਿਸ਼ਾਨ ‘ਤੇ, ਕਈ ਪਿੰਡਾਂ ‘ਚ ਵੜਿਆ ਪਾਣੀ

ਐਸਡੀਐਮ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕੋਈ ਤਕਨੀਕੀ ਖਰਾਬੀ ਸੀ ਜਾਂ ਕਿਸੇ ਦੀ ਲਾਪਰਵਾਹੀ ਸੀ। ਅਸੀਂ ਸ਼ੁੱਕਰਵਾਰ ਨੂੰ 5 ਅਤੇ ਸੋਮਵਾਰ ਨੂੰ 5 ਰਿਹਰਸਲਾਂ ਕੀਤੀਆਂ। ਇਸ ਵਿੱਚ ਝੰਡਾ ਲਹਿਰਾਉਣ ਦੀ ਰਸਮ ਬੜੇ ਹੀ ਅਰਾਮ ਨਾਲ ਹੋਈ। ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜੇ ਕਿਸੇ ਦੀ ਅਣਗਹਿਲੀ ਸਾਹਮਣੇ ਆਈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਦੀਨਾਨਗਰ : ਰੱਸੀ ਖਿੱਚਦੇ ਹੀ ਜ਼ਮੀਨ ‘ਤੇ ਡਿੱਗਿਆ ਤਿਰੰਗਾ, ਮੁਲਾਜ਼ਮਾਂ ਨੂੰ ਪਈ ਹੱਥਾਂ-ਪੈਰਾਂ ਦੀ appeared first on Daily Post Punjabi.

ਦੀਨਾਨਗਰ ਤੋਂ ਸਾਬਕਾ MLA ਪ੍ਰਿੰਸੀਪਲ ਸੀਤਾ ਰਾਮ ਕਸ਼ਯਪ ਦਾ ਹੋਇਆ ਦੇਹਾਂਤ
ਦੀਨਾਨਗਰ ਤੋਂ ਸਾਬਕਾ ਵਿਧਾਇਕ ਰਹਿ ਚੁੱਕੇ ਪ੍ਰਿੰਸੀਪਲ ਸੀਤਾ ਰਾਮ ਕਸ਼ਯਪ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਲੰਬੇ ਸਮੇਂ ਤੋਂ ਬਿਮਾਰ ਸਨ । ਉਨ੍ਹਾਂ ਨੇ ਸ਼ੁੱਕਰਵਾਰ ਨੂੰ 84 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ।

ਇਹ ਵੀ ਪੜ੍ਹੋ: ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਬਣੇ PM ਮੋਦੀ, ਜੋ ਬਾਇਡੇਨ ਤੇ ਬੋਰਿਸ ਜਾਨਸਨ ਨੂੰ ਵੀ ਛੱਡਿਆ ਪਿੱਛੇ

ਦੱਸ ਦੇਈਏ ਕਿ ਸੀਤਾ ਰਾਮ ਕਸ਼ਿਅਪ 2007 ਤੋਂ 2012 ਤੱਕ ਦੀਨਾਨਗਰ ਵਿਧਾਨ ਸਭਾ ਖੇਤਰ ਤੋਂ ਜੇਤੂ ਰਹੇ ਸਨ ਤੇ ਵਿਧਾਇਕ ਬਣੇ ਸਨ । ਪ੍ਰਿੰਸੀਪਲ ਸੀਤਾ ਰਾਮ ਕਸ਼ਯਪ ਸ਼ਾਂਤ ਸੁਭਾਅ ਅਤੇ ਈਮਾਨਦਾਰ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ। ਜਿਨ੍ਹਾਂ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਖੇਤਰ ਦੇ ਲੋਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post ਦੀਨਾਨਗਰ ਤੋਂ ਸਾਬਕਾ MLA ਪ੍ਰਿੰਸੀਪਲ ਸੀਤਾ ਰਾਮ ਕਸ਼ਯਪ ਦਾ ਹੋਇਆ ਦੇਹਾਂਤ appeared first on Daily Post Punjabi.

ਬਾਜਰਾ ਖਾਣ ਨਾਲ ਗੁੱਜਰ ਦੀਆਂ 3 ਝੋਟੀਆਂ ਤੇ ਇੱਕ ਗਾਂ ਦੀ ਹੋਈ ਮੌਤ
ਦੀਨਾਨਗਰ ਦੇ ਪੈਂਦੇ ਪਨਿਆੜ ਫਾਟਕ ਦੇ ਨੇੜੇ ਪਿੰਡ ਨਰੰਗਪੁਰ ਚ ਰਹਿੰਦੇ ਗੁੱਜਰ ਮੈਰਮਦੀਨ ਦੀਆਂ 3 ਮੱਝਾਂ ਅਤੇ ਇੱਕ ਗਾਂ ਦੀ ਮੌਤ ਹੋ ਗਈ ਜਿਸ ਕਾਰਨ ਗੁੱਜਰ ਦਾ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁੱਜਰ ਮੈਰਮਦੀਨ ਨੇ ਦੱਸਿਆ ਕਿ ਪਸ਼ੂਆਂ ਨੂੰ ਬਾਜਰੇ ਦਾ ਚਾਰਾ ਪਾਉਣ ਨਾਲ ਪਸ਼ੂਆਂ ਦੀ ਮੌਤ ਹੋ ਗਈ ਜਿਸ ਤੋਂ ਲੱਗਦਾ ਹੈ ਕਿ ਬਾਜਰੇ ਦਾ ਚਾਰਾ ਹੀ ਪਸ਼ੂਆਂ ਦੀ ਮੌਤ ਦਾ ਕਾਰਨ ਬਣਿਆ ਹੈ।

ਉੱਧਰ ਵੈਟਰਨਰੀ ਡਾਕਟਰ ਜਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਹੀ ਸਾਨੂੰ ਪਤਾ ਲੱਗਾ ਤਾਂ ਅਸੀਂ ਮੋਕੇ ਤੇ ਪਹੁੰਚੇ ਤਾਂ ਤਰੁੰਤ ਬਾਕੀ ਪਸ਼ੂਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਜਿਸ ਕਾਰਨ ਸਾਡੇ ਪਹੁੰਚਣ ਤੋਂ ਪਹਿਲਾਂ ਕੁਝ ਪਸ਼ੂ ਮਰ ਚੁੱਕੇ ਸਨ ਪਰ ਜਿਨ੍ਹਾਂ ਦਾ ਸਮੇ ਸਿਰ ਇਲਾਜ ਹੋ ਗਿਆ ਸੀ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ। ਉਨਾਂ ਕਿਹਾ ਕਿ ਸਪੱਸ਼ਟ ਹੈ ਕਿ ਈਹ ਪਸ਼ੂ ਬਾਜਰੇ ਦਾ ਚਾਰਾ ਖਾਣ ਨਾਲ ਹੀ ਮਰੇ ਹਨ।

The post ਬਾਜਰਾ ਖਾਣ ਨਾਲ ਗੁੱਜਰ ਦੀਆਂ 3 ਝੋਟੀਆਂ ਤੇ ਇੱਕ ਗਾਂ ਦੀ ਹੋਈ ਮੌਤ appeared first on Daily Post Punjabi.