Disha Patani Ekvillain returns Archives - Daily Post Punjabi

ਦਿਸ਼ਾ ਪਟਾਨੀ ਨੇ ਪੂਰੀ ਕੀਤੀ ‘ਏਕ ਵਿਲੇਨ ਰਿਟਰਨਸ’ ਦੀ ਸ਼ੂਟਿੰਗ, ਸ਼ੇਅਰ ਕੀਤੀਆਂ ਫਿਲਮ ਦੇ ਸੈੱਟ ਦੀਆਂ ਤਸਵੀਰਾਂ
Disha Patani Ekvillain returns: ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਪ੍ਰਸ਼ੰਸਕਾਂ ਨਾਲ ਆਪਣੀ ਰੋਜ਼ਾਨਾ ਦੀ ਰੁਟੀਨ ਸਾਂਝੀ ਕਰਦੀ ਹੈ। ਕਦੇ ਉਹ ਆਪਣੇ ਵਰਕਆਊਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ ਤਾਂ ਕਦੇ ਛੁੱਟੀਆਂ ਦੀਆਂ।

Disha Patani Ekvillain returns

ਹਾਲ ਹੀ ‘ਚ ਅਦਾਕਾਰਾ ਨੇ ਇਕ ਪੋਸਟ ਰਾਹੀਂ ਆਪਣੀ ਆਉਣ ਵਾਲੀ ਫਿਲਮ ‘ਏਕ ਵਿਲੇਨ ਰਿਟਰਨਸ’ ਦੀ ਸ਼ੂਟਿੰਗ ਪੂਰੀ ਹੋਣ ਦੀ ਜਾਣਕਾਰੀ ਦਿੱਤੀ। ਦਿਸ਼ਾ ਪਟਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਇੰਸਟਾ ਸਟੋਰੀਜ਼ ਸ਼ੇਅਰ ਕੀਤੀਆਂ ਹਨ। ਸਟੋਰੀਜ਼ ‘ਚ ਦਿਸ਼ਾ ਨੇ ‘ਏਕ ਵਿਲੇਨ ਰਿਟਰਨਸ’ ਦੇ ਸ਼ੂਟਿੰਗ ਸੈੱਟ ਤੋਂ ਆਪਣੀ ਟੀਮ ਨਾਲ ਦੋ ਗਰੁੱਪ ਫੋਟੋਆਂ ਸਾਂਝੀਆਂ ਕੀਤੀਆਂ। ਫੋਟੋ ਸ਼ੇਅਰ ਕਰਦੇ ਹੋਏ ਦਿਸ਼ਾ ਨੇ ਕੈਪਸ਼ਨ ਵੀ ਲਿਖਿਆ ਹੈ। ਫਿਲਮ ‘ਏਕ ਵਿਲੇਨ ਰਿਟਰਨਜ਼’ ਦੀ ਸ਼ੂਟਿੰਗ 1 ਮਾਰਚ ਨੂੰ ਮੁੰਬਈ ‘ਚ ਸ਼ੁਰੂ ਹੋਈ ਸੀ ਅਤੇ ਇਸ ਦਾ ਪਹਿਲਾ ਸ਼ੈਡਿਊਲ ਦਿਸ਼ਾ ਅਤੇ ਜਾਨ ਵਿਚਾਲੇ ਸ਼ੂਟ ਹੋਇਆ ਸੀ।

ਹਾਲਾਂਕਿ, ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੇਕਰਸ ਨੇ ਸ਼ੂਟ ਦੀ ਲੋਕੇਸ਼ਨ ਗੋਆ ਸ਼ਿਫਟ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਮੋਹਿਤ ਸੂਰੀ ਦੀਆਂ ਕਈ ਫਿਲਮਾਂ ਦੀ ਸ਼ੂਟਿੰਗ ਗੋਆ ‘ਚ ਹੋ ਚੁੱਕੀ ਹੈ। ਜਿਸ ‘ਚ ‘ਏਕ ਵਿਲੇਨ’, ‘ਮਲੰਗ’, ‘ਆਸ਼ਿਕੀ 2’ ਵਰਗੀਆਂ ਕੁਝ ਹੋਰ ਫਿਲਮਾਂ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ‘ਏਕ ਵਿਲੇਨ ਰਿਟਰਨਜ਼’ ਸਾਲ 2014 ‘ਚ ਰਿਲੀਜ਼ ਹੋਈ ਫਿਲਮ ‘ਏਕ ਵਿਲੇਨ’ ਫਰੈਂਚਾਈਜ਼ੀ ਦੀ ਅਗਲੀ ਫਿਲਮ ਹੈ। ਫਿਲਮ ‘ਚ ਸਿਧਾਰਥ ਮਲਹੋਤਰਾ, ਰਿਤੇਸ਼ ਦੇਸ਼ਮੁਖ, ਸ਼ਰਧਾ ਕਪੂਰ ਲੀਡ ਰੋਲ ‘ਚ ਸਨ। ਇਸ ਫਿਲਮ ਦਾ ਨਿਰਦੇਸ਼ਨ ਵੀ ਮੋਹਿਤ ਸੂਰੀ ਨੇ ਕੀਤਾ ਸੀ।

The post ਦਿਸ਼ਾ ਪਟਾਨੀ ਨੇ ਪੂਰੀ ਕੀਤੀ ‘ਏਕ ਵਿਲੇਨ ਰਿਟਰਨਸ’ ਦੀ ਸ਼ੂਟਿੰਗ, ਸ਼ੇਅਰ ਕੀਤੀਆਂ ਫਿਲਮ ਦੇ ਸੈੱਟ ਦੀਆਂ ਤਸਵੀਰਾਂ appeared first on Daily Post Punjabi.