district bar association election Archives - Daily Post Punjabi

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਅੱਜ, 10 ਅਹੁਦਿਆਂ ਲਈ 19 ਉਮੀਦਵਾਰਾਂ ‘ਚ ਮੁਕਾਬਲਾ
district bar association election: ਲੁਧਿਆਣਾ (ਤਰਸੇਮ ਭਾਰਦਵਾਜ)-ਕਾਫੀ ਉਤਰਾਅ-ਚੜ੍ਹਾਅ ਤੋਂ ਬਾਅਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾ ਦਿਲਚਸਪ ਹੋ ਗਈਆਂ ਹਨ। ਅੱਜ ਸਵੇਰੇ ਸਾਢੇ 9 ਵਜੇ ਤੋਂ ਇਨ੍ਹਾਂ ਚੋਣਾਂ ਲਈ ਵੋਟਿੰਗ ਸ਼ੁਰੂ ਹੋਈ ਜੋ ਕਿ ਸ਼ਾਮ ਸਾਢੇ 4 ਵਜੇ ਤੱਕ ਚੱਲੇਗੀ। ਕੋਰੋਨਾਕਾਲ ਨੂੰ ਦੇਖਦੇ ਹੋਏ ਇਸ ਵਾਰ ਦੁੱਗਣੇ 10 ਬੂਥਾਂ ‘ਤੇ 3111 ਵਕੀਲ ਵੋਟਿੰਗ ਕਰਨਗੇ। ਦੇਰ ਸ਼ਾਮ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜਿਆਂ ਦੇ ਰੁਝਾਨ ਮਿਲਣਗੇ। ਦੇਰ ਰਾਤ ਤੱਕ ਮੁੱਖ ਅਹੁਦਿਆਂ ਦੇ ਨਤੀਜੇ ਐਲਾਨ ਹੋ ਸਕਦੇ ਹਨ।

district bar association election

ਦੂਜੇ ਪਾਸੇ ਫਾਇਨੈਂਸ ਸੈਕਟਰੀ ਦੇ ਅਹੁਦੇ ਦੇ ਉਮੀਦਵਾਰ ਯਾਦਵਿੰਦਰ ਸਿੰਘ ਨੇ ਨਾਂ ਵਾਪਸੀ ਦਾ ਪੱਤਰ ਬਾਰ ਕੌਂਸਲ ਨੂੰ ਭੇਜਿਆ ਸੀ, ਜੋ ਮਨਜ਼ੂਰ ਹੋ ਗਿਆ ਹੈ ਲਿਹਾਜ਼ਾ ਦੂਜੇ ਉਮੀਦਵਾਰ ਗੌਤਮ ਰਿਸ਼ੀ ਬਿਨਾਂ ਚੋਣ ਕਰਵਾਏ ਜੇਤੂ ਐਲਾਨ ਕਰ ਦਿੱਤੇ ਗਏ ਹਨ। ਸਹਾਇਕ ਰਿਟਰਨਿੰਗ ਅਫਸਰ ਗੁਰਪ੍ਰੀਤ ਸਿੰਘ ਅਰੋੜਾ ਨੇ ਇਸ ਦੀ ਤਸਦੀਕ ਕੀਤੀ। ਇਸ ਦੇ ਚੱਲਦਿਆਂ ਹੁਣ 10 ਅਹੁਦਿਆਂ ਲਈ 19 ਉਮੀਦਵਾਰਾਂ ‘ਚ ਮੁਕਾਬਲਾ ਹੋਵੇਗਾ। ਵੀਰਵਾਰ ਨੂੰ ਲਾਅਰਸ ਕੰਪਲੈਕਸ ‘ਚ ਚੋਣ ਸਰਗਰਮੀ ਦੇਖਣ ਨੂੰ ਮਿਲੀ। ਇਸ ਦੇ ਨਾਲ ਚੋਣ ਅਫਸਰਾਂ ਦੀ ਟੀਮ ਦੀ ਨਿਗਰਾਨੀ ‘ਚ ਪੋਲਿੰਗ ਬੂਥ ਬਣਾਉਣ ਤੋ ਇਲਾਵਾ ਬੈਲਟ ਬਾਕਸ ਦਰੁਸਤ ਕਰ ਕੇ ਰੱਖੇ ਗਏ ਹਨ।

district bar association election

ਚੋਣ ਮੈਦਾਨ ‘ਚ ਉਤਰੇ ਹਨ ਇਹ ਉਮੀਦਵਾਰ-
ਪ੍ਰੈਜੀਡੈਂਟ- ਗੁਰਕਿਰਪਾਲ ਸਿੰਘ ਗਿੱਲ, ਅੰਕੁਰ ਘਈ, ਹਰਜੋਤ ਸਿੰਘ ਹਰੀਕੇ
ਵਾਈਸ ਪ੍ਰੈਜੀਡੈਂਟ- ਰਜਨੀਸ਼ ਮਹਾਜਨ, ਕਰਨ ਵਰਮਾ ਅਤੇ ਪਰਵਿੰਦਰ ਸਿੰਘ
ਸੈਕਟਰੀ- ਗਗਨਦੀਪ ਸਿੰਘ ਸੈਨੀ, ਗੁਰਮੁਖ ਸਿੰਘ ਅਤੇ ਸੁਖਵਿੰਦਰ ਸਿੰਘ ਭਾਟੀਆ
ਜੁਆਇੰਟ ਸੈਕਟਰੀ- ਸਚਿਨ ਬਾਵਾ ਅਤੇ ਦਵਿੰਦਰ ਸਿੰਘ ਗਰੇਵਾਲ
ਐਗਜ਼ਿਵਕਿਊਟਿਵ ਮੈਂਬਰ ਕੁੱਲ 6 ਅਹੁਦੇ- ਅਮਿਤ ਗੁਪਤਾ, ਦਿਨੇਸ਼ ਕੁਮਾਰ, ਗਗਨਦੀਪ ਬਤਰਾ, ਕਰਨ ਸਿੰਘ, ਸਾਗਰ ਲਕਸ਼, ਸੁਮਨ ਚੌਧਰੀ, ਸੁਨੀਤਾ ਅਤੇ ਸਨਲ ਆਦਿ।

district bar association election

ਦੱਸਣਯੋਗ ਹੈ ਕਿ ਪਹਿਲਾਂ ਆਨਲਾਈਨ ਦੀ ਬਜਾਏ ਫਿਜ਼ੀਕਲ ਚੋਣ ਕਰਵਾਉਣ ਦੇ ਵਿਰੋਧ ‘ਚ ਪ੍ਰੈਜੀਡੈਂਟ ਅਹੁਦੇ ਦੇ ਉਮੀਦਵਾਰ ਐਡਵੋਕੇਟ ਹਰਜੋਤ ਸਿੰਘ ਹਰੀਕੇ ਨੇ ਵਿਰੋਧ ‘ਚ ਪਿਛਲੇ ਦਿਨੀਂ ਹਾਈਕੋਰਟ ‘ਚ ਰਿਟ ਲਾਈ ਸੀ, ਜਿਸ ‘ਤੇ ਜਸਟਿਸ ਜੈਸ਼੍ਰੀ ਠਾਕੁਰ ਨੇ ਬਾਰ ਕੌਂਸਿਲ ਨੂੰ ਸੁਣਵਾਈ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਸੀ। ਵੀਰਵਾਰ ਨੂੰ ਅਦਾਲਤ ਨੇ ਇਸ ਮਾਮਲੇ ‘ਚ 16 ਨਵੰਬਰ ਨੂੰ ਸੁਣਵਾਈ ਦਾ ਆਦੇਸ਼ ਜਾਰੀ ਕੀਤਾ।

The post ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਅੱਜ, 10 ਅਹੁਦਿਆਂ ਲਈ 19 ਉਮੀਦਵਾਰਾਂ ‘ਚ ਮੁਕਾਬਲਾ appeared first on Daily Post Punjabi.

ਜ਼ਿਲ੍ਹਾਂ ਬਾਰ ਐਸੋਸੀਏਸ਼ਨ ਚੋਣਾਂ: 6 ਨਵੰਬਰ ਨੂੰ 3114 ਵਕੀਲ ਕਰਨਗੇ ਮਤਦਾਨ
district bar association election: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਦੇ ਖਤਰੇ ਦੇ ਘੱਟ ਹੁੰਦਿਆਂ ਹੀ ਆਮ ਜਨਜੀਵਨ ਸਾਧਾਰਨ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਵੀ ਪੋਲਿੰਗ ਸਟੇਸ਼ਨ ‘ਤੇ ਹੀ ਹੋਵੇਗੀ। ਜ਼ਿਲ੍ਹਾ ਦਫਤਰ ‘ਚ ਲਗਭਗ 4,000 ਵਕੀਲ ਰਜਿਸਟਰਡ ਹਨ ਜਦਕਿ 6 ਨਵੰਬਰ ਨੂੰ 3114 ਵਕੀਲ ਵੋਟਿੰਗ ਕਰ ਸਕਣਗੇ ਕਿਉਂਕਿ ਤਕਨੀਕੀ ਕਾਰਨਾਂ ਕਾਰਨ ਬਾਕੀ ਵਕੀਲਾਂ ਦੇ ਨਾਂ ਮਤਦਾਤਾ ਲਿਸਟ ‘ਚ ਦਰਜ ਨਹੀਂ ਹੋ ਸਕੇ ਸੀ। ਇਸ ਵਾਰ ਪ੍ਰੈਜੀਡੈਂਟ ਅਤੇ ਵਾਈਸ ਪ੍ਰੈਜੀਡੈਂਟ ਅਹੁਦੇ ‘ਤੇ 3-3 ਉਮੀਦਵਾਰ ਮੈਦਾਨ ‘ਚ ਹਨ। ਇਸ ਦੇ ਨਾਲ ਹੀ ਐਗਜਿਵਕਿਊਟਿਵ ਮੈਂਬਰਾਂ ਦੇ 6 ਅਹੁਦਿਆਂ ਲਈ 8 ਉਮੀਦਵਾਰ ਮੈਦਾਨ ‘ਚ ਹਨ। ਇਸ ਦੇ ਨਾਲ ਹੁਣ ਕੋਈ ਵੀ ਨਵਾਂ ਉਮੀਦਵਾਰ ਮੈਦਾਨ ‘ਚ ਨਹੀਂ ਉਤਾਰਿਆ ਜਾ ਸਕੇਗਾ, ਨਾਮਜ਼ਦਗੀ ਪੱਤਰ ਪਹਿਲੇ ਹੀ ਭਰੇ ਜਾ ਚੁੱਕੇ ਹਨ।

district bar association election

ਦੱਸਣਯੋਗ ਹੈ ਕਿ ਚੋਣ ਪ੍ਰਕਿਰਿਆ ਨਿਰਪੱਖ ਢੰਗ ਨਾਲ ਕਰਵਾਉਣ ਲਈ ਇਲੈਕਸ਼ਨ ਕਮੇਟੀ ਦੇ ਚੇਅਰਮੈਨ ਜੇ.ਐੱਸ ਵੜੈਚ ਅਤੇ ਰਿਟਰਨਿੰਗ ਅਫਸਰ ਅਮਰਦੀਪ ਭਾਟੀਆ ਕਮਾਨ ਸੰਭਾਲ ਰਹੇ ਹਨ। ਉਨ੍ਹਾਂ ਦੇ ਮੁਤਾਬਕ ਜ਼ਿਲ੍ਹੇ ‘ਚ ਪਹਿਲਾਂ ਹੀ ਨਾਮਜ਼ਦਗੀ ਪੱਤਰ ਭਰੇ ਜਾ ਚੁੱਕੇ ਹਨ ਸਿਰਫ ਵੋਟਿੰਗ ਦੀ ਨਵੀਂ ਤਾਰੀਕ ਐਲਾਨ ਹੋਈ ਹੈ। ਲਿਹਾਜ਼ਾ ਹੁਣ ਕੋਈ ਨਵਾਂ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇਗਾ। ਵੋਟਿੰਗ ਦੀ ਪ੍ਰਕਿਰਿਆ ਸਵੇਰੇ 9 ਤੋਂ 4 ਵਜੇ ਤੱਕ ਚੱਲੇਗੀ ਉਸੇ ਦਿਨ ਸ਼ਾਮ 5 ਵਜੇ ਤੋਂ ਵੋਟਾਂ ਦੀ ਗਿਣਤੀ ਹੋਣੀ ਹੈ। ਸ਼ੋਸਲ ਡਿਸਟੈਂਸ ਦੇ ਨਾਲ ਹੀ ਬਜ਼ੁਰਗ ਵੋਟਰਾਂ ਲਈ ਵਿਸ਼ੇਸ਼ ਪ੍ਰਬੰਧ ਹੋਣਗੇ।

The post ਜ਼ਿਲ੍ਹਾਂ ਬਾਰ ਐਸੋਸੀਏਸ਼ਨ ਚੋਣਾਂ: 6 ਨਵੰਬਰ ਨੂੰ 3114 ਵਕੀਲ ਕਰਨਗੇ ਮਤਦਾਨ appeared first on Daily Post Punjabi.