Dizziness health tips Archives - Daily Post Punjabi

ਵਾਰ-ਵਾਰ ਚੱਕਰ ਆਉਣ ਦਾ ਕਾਰਨ ਹੋ ਸਕਦਾ ਹੈ ਕੋਈ ਗੰਭੀਰ ਬੀਮਾਰੀ !
Dizziness health tips: ਕਈ ਵਾਰ ਥਕਾਵਟ ਜਾਂ ਨਾ ਖਾਣਾ ਖਾਣ ਦੀ ਵਜ੍ਹਾ ਨਾਲ ਚੱਕਰ ਆਉਣ ਲੱਗਦੇ ਹਨ ਪਰ ਅਜਿਹਾ ਰੋਜ਼ ਹੋਵੇ ਤਾਂ ਸਾਵਧਾਨ ਹੋ ਜਾਓ। ਬਿਨਾਂ ਕਾਰਨ ਰੋਜ਼ ਚੱਕਰ ਆਉਣਾ ਭਾਵੇਂ ਹੀ ਤੁਹਾਨੂੰ ਆਮ ਲੱਗੇ ਪਰ ਇਹ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਜੇਕਰ ਸਮੇਂ ਰਹਿੰਦੇ ਇਸ ‘ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।

Dizziness health tips

ਕਿਉਂ ਆਉਂਦੇ ਹਨ ਚੱਕਰ: ਦਰਅਸਲ ਜਦੋਂ ਅੱਖਾਂ, ਦਿਮਾਗ, ਕੰਨ, ਪੈਰਾਂ ਅਤੇ ਰੀੜ ਦੀਆਂ ਨਾੜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਚੱਕਰ, ਅੱਖਾਂ ਦੇ ਅੱਗੇ ਹਨ੍ਹੇਰਾ ਛਾ ਜਾਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਅਜਿਹੇ ‘ਚ ਇਸ ਨੂੰ ਹਲਕੇ ‘ਚ ਲੈਣਾ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ।

ਦਿਮਾਗ ਨੂੰ ਨਿਰੰਤਰ ਆਕਸੀਜਨ ਦੀ ਲੋੜ ਹੁੰਦੀ ਹੈ ਜੋ ਖੂਨ ਦੇ ਰਾਹੀਂ ਦਿਮਾਗ ਤੱਕ ਪਹੁੰਚਦਾ ਹੈ। ਪਰ ਕਈ ਵਾਰ ਖੂਨ ਦੇ ਥੱਕੇ ਬਣਨਾ ਜਾਂ ਖਰਾਬ ਬਲੱਡ ਸਰਕੁਲੇਸ਼ਨ ਦੇ ਕਾਰਨ ਦਿਮਾਗ ਤੱਕ ਆਕਸੀਜਨ ਸਹੀ ਮਾਤਰਾ ‘ਚ ਨਹੀਂ ਪਹੁੰਚ ਪਾਉਂਦੀ, ਜਿਸ ਦੀ ਵਜ੍ਹਾ ਨਾਲ ਚੱਕਰ ਜਾਂ ਬੇਹੋਸ਼ੀ ਦੀ ਸਥਿਤੀ ਹੋ ਜਾਂਦੀ ਹੈ। ਅਜਿਹੇ ‘ਚ ਤੁਹਾਨੂੰ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।

ਜੋ ਲੋਕ ਘੱਟ ਮਾਤਰਾ ‘ਚ ਪਾਣੀ ਪੀਂਦੇ ਹਨ ਉਨ੍ਹਾਂ ਨੂੰ ਵੀ ਚੱਕਰ ਆਉਣਾ, ਲਗਾਤਾਰ ਸਿਰਦਰਦ, ਅੱਖਾਂ ‘ਚ ਧੁੰਧਲਾਪਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਖਾਸ ਕਰਕੇ ਬਜ਼ੁਰਗਾਂ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਲਈ ਭਰਪੂਰ ਪਾਣੀ ਪੀਓ।

ਕੰਨ ‘ਚ ਇੰਫੈਕਸ਼ਨ ਹੋਣ ਨਾਲ ਸਿਰਫ ਸੁਣਨ ‘ਚ ਹੀ ਦਿੱਕਤ ਨਹੀਂ ਸਗੋਂ ਇਸ ਦੀ ਵਜ੍ਹਾ ਨਾਲ ਚੱਕਰ ਵੀ ਆਉਣ ਲੱਗਦੇ ਹਨ। ਇਸ ਦੇ ਇਲਾਵਾ ਜ਼ਿਆਦਾ ਦਵਾਈਆਂ ਦੀ ਵਰਤੋਂ ਕਰਨ ਨਾਲ ਵੀ ਇਹ ਪ੍ਰਾਬਲਮ ਹੋ ਸਕਦੀ ਹੈ।

ਕਈ ਵਾਰ ਚੱਕਰ ਆਉਣਾ ਤਣਾਅ, ਮਾਈਗ੍ਰੇਨ, ਬ੍ਰੇਨ ਜਾਂ ਕੰਨ ਦਾ ਟਿਊਮਰ, ਤੰਤਰਿਕਾ ਤੰਤਰ ‘ਚ ਪ੍ਰਾਬਲਮ ਦਾ ਸੰਕੇਤ ਵੀ ਹੋ ਸਕਦਾ ਹੈ। ਅਜਿਹੇ ‘ਚ ਇਸ ਨੂੰ ਨਜ਼ਰ-ਅੰਦਾਜ਼ ਬਿਲਕੁੱਲ ਵੀ ਨਾ ਕਰੋ।

ਸਰੀਰ ‘ਚ ਕਮਜ਼ੋਰੀ, ਖੂਨ ਦੀ ਕਮੀ ਜਾਂ ਸੈਲਸ ਘੱਟ ਹੋਣ ਦੀ ਵਜ੍ਹਾ ਨਾਲ ਵੀ ਵਾਰ-ਵਾਰ ਚੱਕਰ ਆਉਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਤੁਹਾਨੂੰ ਹੈਲਦੀ ਡਾਈਟ ਜਿਵੇਂ ਫਲ, ਸਬਜ਼ੀਆਂ, ਨਾਰੀਅਲ ਪਾਣੀ, ਕੀਵੀ, ਅਨਾਰ ਆਦਿ ਲੈਣਾ ਚਾਹੀਦਾ।

ਨਾੜਾਂ ‘ਚ ਕਮਜ਼ੋਰੀ, ਕਿਸੇ ਤਰ੍ਹਾਂ ਦਾ ਦਰਦ ਅਤੇ ਸੋਜ ਹੋਵੇ ਤਾਂ ਵੀ ਚੱਕਰ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਇਸ ਨੂੰ ਹਲਕੇ ‘ਚ ਬਿਲਕੁੱਲ ਨਾ ਲਓ।

The post ਵਾਰ-ਵਾਰ ਚੱਕਰ ਆਉਣ ਦਾ ਕਾਰਨ ਹੋ ਸਕਦਾ ਹੈ ਕੋਈ ਗੰਭੀਰ ਬੀਮਾਰੀ ! appeared first on Daily Post Punjabi.