DMK PARTY Archives - Daily Post Punjabi

DMK ਵੀ ਕਿਸਾਨਾਂ ਦੇ ਹੱਕ ‘ਚ, ਸਟਾਲਿਨ ਨੇ ਕਿਹਾ – ਜੇ ਸਾਡੀ ਸਰਕਾਰ ਬਣੀ ਤਾਂ ਨਹੀਂ ਲਾਗੂ ਹੋਣ ਦੇਵਾਂਗੇ ਖੇਤੀਬਾੜੀ ਕਾਨੂੰਨ ‘ਤੇ….
Mk stalin says : ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ‘ਤੇ ਹੈ। ਸੋਮਵਾਰ ਨੂੰ ਡੀਐਮਕੇ ਪਾਰਟੀ ਦੇ ਪ੍ਰਧਾਨ ਐਮ ਕੇ ਸਟਾਲਿਨ ਨੇ ਵਾਅਦਾ ਕੀਤਾ ਕਿ ਜੇ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਬਣਦੀ ਹੈ, ਤਾਂ ਉਹ ਨਾ ਤਾਂ ਸਿਟੀਜ਼ਨਸ਼ਿਪ ਸੋਧ ਕਾਨੂੰਨ, ਸੀਏਏ ਅਤੇ ਖੇਤੀਬਾੜੀ ਕਾਨੂੰਨ ਇੱਥੇ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਸੀ.ਏ.ਏ ਅਤੇ ਖੇਤੀਬਾੜੀ ਕਾਨੂੰਨ ਲੋਕ ਸਭਾ ਵਿੱਚ ਸਿਰਫ ਏਆਈਏਡੀਐਮਕੇ ਅਤੇ ਪੀਐਮਕੇ ਕਰਕੇ ਪਾਸ ਹੋਏ ਹਨ। ਸਟਾਲਿਨ ਨੇ ਇਹ ਬਿਆਨ ਤਿਰੂਪਾਥੁਰ ਵਿੱਚ ਇੱਕ ਰੈਲੀ ਦੌਰਾਨ ਦਿੱਤਾ ਹੈ। ਉਨ੍ਹਾਂ ਕਿਹਾ, “ਲੋਕ ਸਭਾ ਵਿੱਚ 125 ਸੰਸਦ ਮੈਂਬਰਾਂ ਨੇ ਸੀਏਏ ਦਾ ਸਮਰਥਨ ਕੀਤਾ। ਕਾਂਗਰਸ ਅਤੇ ਡੀਐਮਕੇ ਸਮੇਤ 105 ਸੰਸਦ ਮੈਂਬਰ ਇਸ ਬਿੱਲ ਦੇ ਖ਼ਿਲਾਫ਼ ਸਨ। ਜੇਕਰ ਏਆਈਏਡੀਐਮਕੇ ਅਤੇ ਪੀਐਮਕੇ ਦੇ ਸੰਸਦ ਮੈਂਬਰਾਂ ਨੇ ਇਸ ਬਿੱਲ ਦੇ ਖ਼ਿਲਾਫ਼ ਵੋਟ ਦਿੱਤੀ ਹੁੰਦੀ ਤਾਂ ਇਹ ਕਾਨੂੰਨ ਕਦੇ ਪਾਸ ਨਹੀਂ ਹੁੰਦਾ। ਇਸ ਲਈ ਮੈਂ ਖੁੱਲ੍ਹ ਕੇ ਏਆਈਏਡੀਐਮਕੇ ਅਤੇ ਪੀਐਮਕੇ ਨੂੰ ਦੋਸ਼ੀ ਠਹਿਰਾਉਂਦਾ ਹਾਂ। ਇਹ ਉਨ੍ਹਾਂ ਦੇ ਕਾਰਨ ਹੀ ਹੈ ਕੇ ਘੱਟਗਿਣਤੀਆਂ ਨੂੰ ਬਹੁਤ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।”

Mk stalin says

ਸਟਾਲਿਨ ਨੇ ਕਿਹਾ ਕਿ ਲੋਕ ਸਭਾ ਵਿੱਚ ਸੀਏਏ ਦਾ ਸਮਰਥਨ ਕਰਨ ਤੋਂ ਬਾਅਦ ਹੁਣ AIADMK ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਹੈ ਕਿ ਉਹ ਭਾਜਪਾ ਸਰਕਾਰ ‘ਤੇ ਇਸ ਕਾਨੂੰਨ ਨੂੰ ਵਾਪਿਸ ਲੈਣ ਲਈ ਦਬਾਅ ਪਾਏਗੀ। ਇਹ ਪਾਰਟੀ ਦੀ ਨੀਅਤ ਨੂੰ ਦਰਸਾਉਂਦਾ ਹੈ। ਸਟਾਲਿਨ ਨੇ ਇਹ ਵੀ ਕਿਹਾ ਕਿ AIADMK ਨੇ ਮੈਨੀਫੈਸਟੋ ਵਿੱਚ ਰਾਜ ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਕੀਤੀ ਹੈ। ਇਹ ਕਾਨੂੰਨ ਕਿਸਾਨਾਂ ਦੀ ਤਬਾਹੀ ਲਈ ਹਨ। ਉਨ੍ਹਾਂ ਕਿਹਾ, “ਪੰਜਾਬ, ਕੇਰਲ ਅਤੇ ਪੱਛਮੀ ਬੰਗਾਲ ਨੇ ਇਨ੍ਹਾਂ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਮਤਾ ਪਾਸ ਕੀਤਾ। ਕੀ ਈ ਪਲਾਨੀਸਾਮੀ (ਤਾਮਿਲਨਾਡੂ ਦੇ ਮੁੱਖ ਮੰਤਰੀ) ਨੇ ਅਜਿਹਾ ਕੀਤਾ? ਜੇ ਸਾਡੀ ਸਰਕਾਰ ਬਣਦੀ ਹੈ, ਤਾਂ ਅਸੀਂ ਪਹਿਲਾਂ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਸਤਾਵ ਲੈ ਕੇ ਆਵਾਂਗੇ, ਇਹ ਸਾਡਾ ਵਾਅਦਾ ਹੈ।” ਤਾਮਿਲਨਾਡੂ ਦੀਆਂ 234 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਇੱਕ ਹੀ ਪੜਾਅ ਵਿੱਚ 6 ਅਪ੍ਰੈਲ ਨੂੰ ਹੋਵੇਗੀ। ਇੱਥੇ ਬਹੁਮਤ ਲਈ 118 ਸੀਟਾਂ ਜਿੱਤਣਾ ਜ਼ਰੂਰੀ ਹੈ।

ਇਹ ਵੀ ਦੇਖੋ : Anandpur Sahib ​ਪਹੁੰਚੇ Navdeep Singh ਦੀ ਵੰਗਾਰ, Maha Panchyat ਨਾਲ ਕੁਝ ਨਹੀਂ ਹੋਣਾ, ਹੁਣ ਕੁਝ ਵੱਡਾ ਕਰਾਂਗੇ

The post DMK ਵੀ ਕਿਸਾਨਾਂ ਦੇ ਹੱਕ ‘ਚ, ਸਟਾਲਿਨ ਨੇ ਕਿਹਾ – ਜੇ ਸਾਡੀ ਸਰਕਾਰ ਬਣੀ ਤਾਂ ਨਹੀਂ ਲਾਗੂ ਹੋਣ ਦੇਵਾਂਗੇ ਖੇਤੀਬਾੜੀ ਕਾਨੂੰਨ ‘ਤੇ…. appeared first on Daily Post Punjabi.

ਮਹਿਲਾਵਾਂ ‘ਤੇ ਗਾਵਾਂ ਵਾਲੀ ਟਿੱਪਣੀ ਕਾਰਨ ਵਿਵਾਦ ‘ਚ ਫਸੇ DMK ਨੇਤਾ, ਕਿਹਾ – ਪਹਿਲਾਂ ਔਰਤਾਂ ਦੇ ਲੱਕ ਪਤਲੇ ਅਤੇ ਕੁੱਲ੍ਹੇ …
DMK candidate says women : ਡੀਐਮਕੇ ਨੇਤਾ ਡਿੰਡੀਗੂਲ ਲਿਓਨੀ ਕੋਇੰਬਟੂਰ ਵਿੱਚ ਇੱਕ ਚੋਣ ਰੈਲੀ ਦੌਰਾਨ ਵਿਵਾਦਪੂਰਨ ਟਿੱਪਣੀ ਕਾਰਨ ਵਿਵਾਦ ਵਿੱਚ ਫਸ ਗਏ ਹਨ। ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਪਾਰਟੀ ਦੀ ਮਹਿਲਾ ਵਿੰਗ ਦੀ ਮੁਖੀ ਅਤੇ ਸੰਸਦ ਮੈਂਬਰ ਕਨੀਮੋਝੀ ਤੋਂ ਸੰਸਦ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਡਿੰਡੀਗੂਲ ਲਿਓਨੀ ਨੇ ਔਰਤਾਂ ਦੀ ਤੁਲਨਾ ਗਾਵਾਂ ਨਾਲ ਕੀਤੀ ਅਤੇ ਉਨ੍ਹਾਂ ਨੂੰ ‘ਗੁਬਾਰੇ’ ਵਰਗਾ ਦੱਸਿਆ। ਵਾਇਰਲ ਵੀਡੀਓ ਵਿੱਚ ਡੀਐਮਕੇ ਉਮੀਦਵਾਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕੇ, “ਔਰਤਾਂ ਵਿਦੇਸ਼ੀ ਗਾਵਾਂ ਦਾ ਦੁੱਧ ਪੀ ਕੇ ਮੋਟੀਆਂ ਹੋ ਰਹੀਆਂ ਹਨ।” ਔਰਤਾਂ ਦਾ ਮਜ਼ਾਕ ਉਡਾਉਂਦੇ ਸਮੇਂ, ਉਮੀਦਵਾਰ ਇੱਥੇ ਹੀ ਨਹੀਂ ਰੁਕਦੇ, ਪਰ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਇੱਕ ਅਸ਼ਲੀਲ ਇਸ਼ਾਰਾ ਵੀ ਕੀਤਾ। ਮੌਕੇ ‘ਤੇ ਮੌਜੂਦ ਲੋਕਾਂ ਨੂੰ ਤਾੜੀਆਂ ਮਾਰਦਿਆਂ ਅਤੇ ਹੱਸਦਿਆਂ ਸੁਣਿਆ ਜਾ ਸਕਦਾ ਹੈ। ਲਿਓਨੀ ਨੇ ਕਿਹਾ, “ਤੁਸੀਂ ਜਾਣਦੇ ਹੋ, ਬਹੁਤ ਸਾਰੀਆਂ ਕਿਸਮਾਂ ਦੀਆਂ ਗਾਵਾਂ ਹਨ। ਤੁਸੀਂ ਫਾਰਮ ਵਿੱਚ ਵਿਦੇਸ਼ੀ ਗਾਵਾਂ ਵੇਖੀਆਂ ਹੋਣਗੀਆਂ। ਲੋਕ ਵਿਦੇਸ਼ੀ ਗਾਵਾਂ ਲਈ ਦੁੱਧ ਵਾਲੀ ਮਸ਼ੀਨ ਦੀ ਵਰਤੋਂ ਕਰਦੇ ਹਨ।

DMK candidate says women

ਇੱਕ ਮਸ਼ੀਨ ਦੀ ਮਦਦ ਨਾਲ ਇੱਕ ਘੰਟੇ ਵਿੱਚ 40 ਲੀਟਰ ਦੁੱਧ ਕੱਢਿਆ ਜਾ ਸਕਦਾ ਹੈ। ਉਸ ਦੁੱਧ ਨੂੰ ਪੀਣ ਨਾਲ, ਸਾਰੀਆਂ ਔਰਤਾਂ ਗੁਬਾਰੇ ਵਾਂਗ ਮੋਟੀਆਂ ਹੋ ਰਹੀਆਂ ਹਨ। ਪਹਿਲਾਂ, ਔਰਤਾਂ ਦੇ ਲੱਕ ਪਤਲੇ ਅਤੇ ਕੁੱਲ੍ਹੇ 8 ਨੰਬਰ ਵਰਗੇ ਹੁੰਦੇ ਸੀ। ਔਰਤਾਂ ਆਪਣੇ ਬੱਚੇ ਨੂੰ ਲੱਕ ‘ਤੇ ਸੰਭਾਲ ਸਕਦੀਆਂ ਸੀ। ਪਰ, ਅੱਜ ਕੱਲ੍ਹ ਉਨ੍ਹਾਂ ਤੋਂ ਇੱਕ ਬੱਚਾ ਨਹੀਂ ਸੰਭਾਲਿਆ ਜਾ ਸਕਦਾ ਕਿਉਂਕਿ ਉਨ੍ਹਾਂ ਦਾ ਫਿਗਰ ਇੱਕ ਗੈਲਨ ਦੀ ਤਰ੍ਹਾਂ ਹੋ ਗਿਆ ਹੈ। ਸਾਡੇ ਬੱਚਿਆਂ ਦਾ ਵੀ ਭਾਰ ਵੱਧ ਗਿਆ ਹੈ।” ਜਿਸ ਸਮੇਂ ਲਿਓਨੀ ਔਰਤਾਂ ਦੇ ਭਾਰ ਵੱਧਣ ਦੇ ਕਾਰਨ ਦੱਸ ਰਹੇ ਸੀ, ਤਾਂ ਇੱਕ ਵਰਕਰ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਭਾਸ਼ਣ ਦਾ ਸਿਲਸਿਲਾ ਜਾਰੀ ਰੱਖਿਆ। ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਚੋਣ ਰੈਲੀ ਵਿੱਚ ਨੇਤਾਵਾਂ ਦੇ ਅਜਿਹੇ ਬਿਆਨਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਵੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪਲਾਸਟਰ ਦਾ ਮਜ਼ਾਕ ਉਡਾ ਚੁੱਕੇ ਹਨ।

ਇਹ ਵੀ ਦੇਖੋ : ਕਿਸਾਨਾਂ ਨੇ ਮੋਰਚਿਆਂ ‘ਤੇ ਲਾ ‘ਤੇ AC, ਜੁਗਾੜ ਨਾਲ ਬਣਾਇਆ ਘਰ, ਪੰਜਾਬ ਤੋਂ ਬਣਾ ਕੇ ਲਿਆਂਦਾ ਬਾਥਰੂਮ ਹੋਵੇਗਾ ਅਟੈਚ

The post ਮਹਿਲਾਵਾਂ ‘ਤੇ ਗਾਵਾਂ ਵਾਲੀ ਟਿੱਪਣੀ ਕਾਰਨ ਵਿਵਾਦ ‘ਚ ਫਸੇ DMK ਨੇਤਾ, ਕਿਹਾ – ਪਹਿਲਾਂ ਔਰਤਾਂ ਦੇ ਲੱਕ ਪਤਲੇ ਅਤੇ ਕੁੱਲ੍ਹੇ … appeared first on Daily Post Punjabi.

DMK ਨੇ ਜਾਰੀ ਕੀਤਾ ਚੋਣ ਮੈਨੀਫੈਸਟੋ, ਸਸਤਾ ਪੈਟਰੋਲ-ਡੀਜ਼ਲ ਅਤੇ LPG ‘ਤੇ 100 ਰੁਪਏ ਦੀ ਸਬਸਿਡੀ ਦੇਣ ਦਾ ਕੀਤਾ ਵਾਅਦਾ
Dmk manifesto 2021 : ਤਾਮਿਲਨਾਡੂ ਵਿਧਾਨ ਸਭਾ ਲਈ ਚੋਣਾਂ 6 ਅਪ੍ਰੈਲ ਨੂੰ ਹੋਣੀਆਂ ਹਨ। ਇਸ ਦੇ ਮੱਦੇਨਜ਼ਰ, ਐਮ ਕੇ ਸਟਾਲਿਨ ਦੀ ਪਾਰਟੀ ਦ੍ਰਾਵਿੜ ਮੁਨੇਤ੍ਰ ਕੜਗਮ (ਡੀਐਮਕੇ) ਨੇ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਡੀਐਮਕੇ ਦੇ ਮੁਖੀ ਐਮ ਕੇ ਸਟਾਲਿਨ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 5 ਅਤੇ 4 ਰੁਪਏ ਪ੍ਰਤੀ ਲੀਟਰ ਘਟਾਉਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਐਲ.ਪੀ.ਜੀ ਗੈਸ ਸਿਲੰਡਰਾਂ ‘ਤੇ 100 ਰੁਪਏ ਦੀ ਸਬਸਿਡੀ ਦੇਣ ਦਾ ਵੀ ਵਾਅਦਾ ਕੀਤਾ ਹੈ। ਤਾਮਿਲਨਾਡੂ ਵਿੱਚ ਸਾਲ 2011 ਤੋਂ ਸੱਤਾ ਤੋਂ ਬਾਹਰ, ਡੀਐਮਕੇ ਨੇ ਏਆਈਏਡੀਐਮਕੇ ਨੂੰ ਸੱਤਾ ਤੋਂ ਹਟਾਉਣ ਲਈ ਕਾਂਗਰਸ, ਖੱਬੀਆਂ ਪਾਰਟੀਆਂ, ਐਮਡੀਐਮਕੇ, ਵੀਸੀਕੇ ਅਤੇ ਹੋਰ ਛੋਟੀਆਂ ਪਾਰਟੀਆਂ ਨਾਲ ਸਮਝੌਤਾ ਕੀਤਾ ਹੈ। ਡੀਐਮਕੇ ਨੇ ਵਿਧਾਨ ਸਭਾ ਦੀਆਂ ਕੁੱਲ 234 ਸੀਟਾਂ ਵਿੱਚੋਂ 61 ਸੀਟਾਂ ਉਨ੍ਹਾਂ ਲਈ ਛੱਡ ਦਿੱਤੀਆਂ ਹਨ।

Dmk manifesto 2021

ਡੀਐਮਕੇ ਦੀ ਅਗਵਾਈ ਵਾਲੇ ਗੱਠਜੋੜ ਵਿੱਚ ਕਾਂਗਰਸ 25 ਸੀਟਾਂ ‘ਤੇ ਚੋਣ ਲੜ ਰਹੀ ਹੈ, ਕਮਿਉਨਿਸਟ ਪਾਰਟੀ ਆਫ਼ ਇੰਡੀਆ-ਮਾਰਕਸਵਾਦੀ ਅਤੇ ਭਾਰਤੀ ਕਮਿਉਨਿਸਟ ਪਾਰਟੀ ਛੇ ਸੀਟਾਂ, ਯੂਨੀਅਨ ਆਫ਼ ਇੰਡੀਆ ਮੁਸਲਿਮ ਲੀਗ ਦੀਆਂ ਤਿੰਨ ਅਤੇ ਐਮਐਮਕੇ ਦੀਆਂ 2 ਸੀਟਾਂ ‘ਤੇ ਚੋਣ ਲੜੇਗੀ। ਡੀਐਮਕੇ ਨੇ ਪਹਿਲਾਂ ਹੀ 6 ਅਪ੍ਰੈਲ ਨੂੰ ਹੋਣ ਵਾਲੀਆਂ ਤਾਮਿਲਨਾਡੂ ਵਿਧਾਨ ਸਭਾ ਲਈ 173 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿੱਚ ਡੀਐਮਕੇ ਮੁਖੀ ਸਟਾਲਿਨ ਕੋਲਾਥੂਰ ਸੀਟ ਤੋਂ ਚੋਣ ਲੜਨਗੇ।

ਇਹ ਵੀ ਦੇਖੋ : ਜਹਾਜ਼ ਭਰ-ਭਰ ਕੇ ਬੰਗਾਲ ਪਹੁੰਚ ਗਏ ਕਿਸਾਨ, Balbir Rajewal ਨੇ ਪਾ ‘ਤਾ ਸਰਕਾਰ ਨੂੰ ਵਖ਼ਤ

The post DMK ਨੇ ਜਾਰੀ ਕੀਤਾ ਚੋਣ ਮੈਨੀਫੈਸਟੋ, ਸਸਤਾ ਪੈਟਰੋਲ-ਡੀਜ਼ਲ ਅਤੇ LPG ‘ਤੇ 100 ਰੁਪਏ ਦੀ ਸਬਸਿਡੀ ਦੇਣ ਦਾ ਕੀਤਾ ਵਾਅਦਾ appeared first on Daily Post Punjabi.