Doctor Strange Archives - Daily Post Punjabi

ਸਾਊਦੀ ਅਰਬ ਨੇ ਮਾਰਵਲ ਦੀ ਫਿਲਮ ‘Doctor Strange 2’ ‘ਤੇ ਕਿਉਂ ਲਗਾਈ ਪਾਬੰਦੀ, ਜਾਣੋ ਕਾਰਨ
Doctor Strange Madness Ban: ਮਾਰਵਲ ਸਟੂਡੀਓਜ਼ ਦੀ ਮੋਸਟ ਅਵੇਟਿਡ ਫਿਲਮ ‘ਡਾਕਟਰ ਸਟ੍ਰੇਂਜ ਇਨ ਦ ਮਲਟੀਵਰਸ ਆਫ ਮੈਡਨੇਸ’ ‘ਤੇ ਸਾਊਦੀ ਅਰਬ ਅਤੇ ਕਈ ਹੋਰ ਖਾੜੀ ਦੇਸ਼ਾਂ ਨੇ ਆਪਣੇ ਦੇਸ਼ ‘ਚ ਪਾਬੰਦੀ ਲਗਾ ਦਿੱਤੀ ਹੈ। ਦੁਨੀਆ ਭਰ ਦੇ ਲੱਖਾਂ ਲੋਕ ਮਾਰਵਲ ਸਿਨੇਮੈਟਿਕ ਫਿਲਮਾਂ ਦੇ ਦੀਵਾਨੇ ਹਨ ਅਤੇ ਉਨ੍ਹਾਂ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਪਰ ਹੁਣ ‘ਡਾਕਟਰ ਸਟ੍ਰੇਂਜ ਇਨ ਦ ਮਲਟੀਵਰਸ ਆਫ ਮੈਡਨੇਸ’ ਖਾੜੀ ਦੇਸ਼ਾਂ ‘ਚ ਰਿਲੀਜ਼ ਨਹੀਂ ਹੋਵੇਗੀ।

Doctor Strange Madness Ban

ਵੈਰਾਇਟੀ ਮੁਤਾਬਕ ਮਾਰਵਲ ਸਟੂਡੀਓਜ਼ ਦੀ ‘ਡਾਕਟਰ ਸਟ੍ਰੇਂਜ ਇਨ ਦ ਮਲਟੀਵਰਸ ਆਫ ਮੈਡਨੇਸ’ ਫਿਲਮ ‘ਚ ਸਮਲਿੰਗੀ ਕਿਰਦਾਰ ਕਾਰਨ ਸਾਊਦੀ ਅਰਬ ਅਤੇ ਕਈ ਹੋਰ ਅਰਬ ਦੇਸ਼ਾਂ ‘ਚ ਪਾਬੰਦੀ ਲਗਾਈ ਗਈ ਹੈ। ਇਹ ਫਿਲਮ ਅਮਰੀਕਾ ਵਿੱਚ 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਦਕਿ ਇਹ 5 ਮਈ ਨੂੰ ਸਾਊਦੀ ਅਰਬ ਅਤੇ ਹੋਰ ਖਾੜੀ ਦੇਸ਼ਾਂ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਣੀ ਸੀ। ਪਰ ਖਾੜੀ ਦੇਸ਼ਾਂ ਨੇ ‘ਡਾਕਟਰ ਸਟ੍ਰੇਂਜ’ ਦੇ ਸੀਕਵਲ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸਾਊਦੀ ਅਰਬ ਦੇ ਸੈਂਸਰ ਬੋਰਡ ਨੇ ਬੇਨੇਡਿਕਟ ਕੰਬਰਬੈਕ ਦੀ ਇਸ ਸੁਪਰਹੀਰੋ ਫਿਲਮ ਨੂੰ ਡਿਸਟ੍ਰੀਬਿਊਸ਼ਨ ਸਰਟੀਫਿਕੇਟ ਨਹੀਂ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਡਾਕਟਰ ਸਟ੍ਰੇਂਜ ਇਨ ਦ ਮਲਟੀਵਰਸ ਆਫ ਮੈਡਨੇਸ’ ਦਾ ਨਿਰਦੇਸ਼ਨ ਸੈਮ ਰਾਇਮੀ ਕਰ ਰਹੇ ਹਨ। ਅਭਿਨੇਤਰੀ ਸ਼ੋਚਿਤੇਲ ਗੋਮੇਜ਼ ਨੇ ਇਸ ਫਿਲਮ ਵਿੱਚ ਇੱਕ ਲੈਸਬੀਅਨ ਕਿਰਦਾਰ ਨਿਭਾਇਆ ਹੈ। ਇਸ ਫਿਲਮ ਤੋਂ ਪਹਿਲਾਂ ਮਾਰਵਲ ਦੀ ‘ਦਿ ਈਟਰਨਲਸ’ ਨੂੰ ਵੀ ਸਾਊਦੀ ਅਰਬ ‘ਚ ਗੇਅ ਜੋੜੇ ਦੇ ਰੋਮਾਂਸ ਕਾਰਨ ਬੈਨ ਕਰ ਦਿੱਤਾ ਗਿਆ ਸੀ।

The post ਸਾਊਦੀ ਅਰਬ ਨੇ ਮਾਰਵਲ ਦੀ ਫਿਲਮ ‘Doctor Strange 2’ ‘ਤੇ ਕਿਉਂ ਲਗਾਈ ਪਾਬੰਦੀ, ਜਾਣੋ ਕਾਰਨ appeared first on Daily Post Punjabi.