dog viral on social media Archives - Daily Post Punjabi

ਇਸ ਕੁੱਤੇ ਦੀ ਵੀਡੀਓ ਦੇਖ ਹਰ ਕਿਸੇ ਨੇ ਕਿਹਾ ..ਵਾਹ !
dog viral on social media: ਸੋਸ਼ਲ ਮੀਡਿਆ ‘ਤੇ ਕੁੱਤਿਆਂ ਦੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੇ ਹਨ , ਜਿਨ੍ਹਾਂ ‘ਚ ਕੁੱਤੇ ਕਈ ਹੈਰਾਨ ਕਰਨ ਵਾਲੇ ਕਾਰਨਾਮੇ ਕਰਦੇ ਦਿਖਦੇ ਹਨ। ਅਜਿਹਾ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਆਮ ਇਨਸਾਨਾਂ ਦੀ ਤਰਾਂ ਇੱਕ ਕੁੱਤਾ ਵਾਲੀਬਾਲ ਖੇਡਦਾ ਨਜ਼ਰ ਆਉਂਦਾ ਹੈ। ਇਸ ਵੀਡੀਓ ‘ਚ ਸਾਫ਼ ਵੇਖਿਆ ਜਾ ਰਿਹਾ ਹੈ ਕਿ ਇੱਕ ਕੁੜੀ ਆਪਣੇ ਪਾਰਕ ‘ਚ ਕੁੱਤੇ ਦੇ ਨਾਲ ਵਾਲੀਬਾਲ ਖੇਡ ਰਹੀ ਹੈ। ਹਾਲਾਂਕਿ, ਇਸਦੇ ਲਈ ਕੋਈ ਨੈਟ ਨਹੀਂ ਲਗਾਇਆ ਬਲਕਿ ਇੱਕ ਲਾਇਨ ਖਿੱਚੀ ਗਈ ਹੈ। ਜਦੋਂ ਕੁੜੀ 8 ਸਟੇਪਸ ਤੋਂ ਬਾਅਦ ਫਾਉਲ ਕਰਦੀ ਹੈ ਤਾਂ ਕੁੱਤਾ ਮੌਕੇ ਦਾ ਫਾਇਦਾ ਚੁੱਕ ਕੇ ਜਬਰਦਸਤ ਰਿਟਰਨ ਸਰਵਿਸ ਕਰਦਾ ਹੈ।

Dogs skills  pic.twitter.com/wmW4Ok33fN
— Buitengebieden (@buitengebieden_) June 1, 2020

ਕੁੜੀ ਇਸ ਸਰਵਿਸ ਦਾ ਜਵਾਬ ਨਹੀਂ ਦਿੰਦੀ ਅਤੇ ਕੁੱਤਾ ਮੈਚ ਦਾ ਜੇਤੂ ਬਣਦਾ ਹੈ। ਕੁੱਤਾ ਵਾਲੀਬਾਲ ਖੇਡਣ ਲਈ ਆਪਣੇ ਸਿਰ ਦਾ ਇਸਤੇਮਾਲ ਕਰਦਾ ਹੈ। ਖੇਡਣ ਸਮੇਂ ਕੁੱਤੇ ਦੀ ਫੁਰਤੀ ਦੇਖਣ ਵਾਲੀ ਹੈ। ਉਹ ਹਵਾ ‘ਚ ਦੋ ਪੈਰਾਂ ਉੱਤੇ ਜਿਸ ਤਰ੍ਹਾਂ ਖੜ੍ਹਦਾ ਹੈ , ਉਹ ਕਾਬਿਲੇ ਤਾਰੀਫ ਹੈ। ਜ਼ਿਕਰਯੋਗ ਹੈ ਕਿ ਇਸ ਵੀਡੀਓ ਨੂੰ Buitengebieden ਨੇ ਸੋਸ਼ਲ ਮੀਡਿਆ ਟਵਿਟਰ ‘ਤੇ ਸ਼ੇਅਰ ਕੀਤਾ ਹੈ। ਜਿਸ ‘ਤੇ ਲੋਕ ਕੁੱਤੇ ਦੀ ਬਹੁਤ ਤਰੀਫ ਕਰ ਰਹੇ ਹਨ ਅਤੇ ਪ੍ਰਸਿੱਧ ਵਾਲੀਬੋਲ ਖਿਡਾਰੀਆਂ ਨਾਲ ਉਸਦੀ ਤੁਲਨਾ ਕੀਤੀ ਜਾ ਰਹੀ ਹੈ।

The post ਇਸ ਕੁੱਤੇ ਦੀ ਵੀਡੀਓ ਦੇਖ ਹਰ ਕਿਸੇ ਨੇ ਕਿਹਾ ..ਵਾਹ ! appeared first on Daily Post Punjabi.