dog Archives - Daily Post Punjabi

ਫਲਾਈਟ ‘ਚ 13 ਘੰਟੇ ਕੁੱਤੇ ਨੇ ਪਾਈ ਵਿਪਦਾ, ਭੌਂਕਦਾ ਰਿਹਾ, ਛੱਡੀ ਗੈਸ, ਪ੍ਰੇਸ਼ਾਨ ਜੋੜਾ ਹੁਣ ਕਰ ਰਿਹਾ ਇਹ ਡਿਮਾਂਡ
ਨਿਊਜ਼ੀਲੈਂਡ ਦਾ ਇੱਕ ਜੋੜਾ ਸਿੰਗਾਪੁਰ ਏਅਰਲਾਈਨਜ਼ ਨਾਲ ਯਾਤਰਾ ਕਰਨ ਤੋਂ ਬਾਅਦ ਆਪਣੇ ਕਿਰਾਏ ਦੀ ਵਾਪਸੀ ਦੀ ਮੰਗ ਕਰ ਰਿਹਾ ਹੈ। ਇਸ ਜੋੜੇ ਵੱਲੋਂ ਇਸ ਦਾ ਕਾਰਨ ਸੁਣ ਕੇ ਲੋਕ ਹੈਰਾਨ ਹਨ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ ਅਤੇ ਯੂਜ਼ਰਸ ਇਸ ਬਾਰੇ ਕਾਫੀ ਚਰਚਾ ਵੀ ਕਰ ਰਹੇ ਹਨ। ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣਾ ਪੂਰਾ ਸਫ਼ਰ ਇੱਕ ਕੁੱਤੇ ਦੇ ਕੋਲ ਬੈਠ ਕੇ ਬਿਤਾਉਣਾ ਪਿਆ ਜੋ ਲਗਾਤਾਰ ਭੌਂਕਦਾ ਅਤੇ ਰੋਂਦਾ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 13 ਘੰਟੇ ਇਸ ਗੱਲ ਤੋਂ ਪ੍ਰੇਸ਼ਾਨ ਸਨ।

ਨਿਊਜ਼ੀਲੈਂਡ ਦੀ ਮੀਡੀਆ ਮੁਤਾਬਕ ਇਹ ਜੋੜਾ ਵੈਲਿੰਗਟਨ ਦੇ ਰਹਿਣ ਵਾਲਾ ਹੈ ਅਤੇ ਉਨ੍ਹਾਂ ਦੀ ਪਛਾਣ ਗਿੱਲ ਅਤੇ ਵਾਰਨ ਪ੍ਰੈੱਸ ਵਜੋਂ ਹੋਈ ਹੈ। ਇਹ ਦੋਵੇਂ ਜੂਨ ਵਿੱਚ ਯੂਰਪ ਤੋਂ ਨਿਊਜ਼ੀਲੈਂਡ ਪਰਤ ਰਹੇ ਸਨ। ਉਹ ਪੈਰਿਸ ਤੋਂ ਸਿੰਗਾਪੁਰ ਦੀ 13 ਘੰਟੇ ਦੀ ਫਲਾਈਟ ਵਿੱਚ ਸਵਾਰ ਸਨ ਜਦੋਂ ਉਨ੍ਹਾਂ ਨੂੰ ਇਸ ਤਜਰਬੇ ਵਿੱਚੋਂ ਲੰਘਣਾ ਪਿਆ। ਜੋੜੇ ਨੇ ਕਿਹਾ ਕਿ ‘ਅਸੀਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਸਾਡੇ ਨਾਲ ਦੇ ਯਾਤਰੀ ਕੋਲ ਇਕ ਕੁੱਤਾ ਵੀ ਸੀ, ਜੋ ਉਨ੍ਹਾਂ ਦੇ ਕੋਲ ਬੈਠਾ ਸੀ। ਉਹ ਲਗਾਤਾਰ ਰੌਲਾ ਪਾਉਂਦਾ ਰਿਹਾ ਅਤੇ ਭਾਰੀ ਖੁਰਕ ਦੀਆਂ ਆਵਾਜ਼ਾਂ ਕਰਦਾ ਰਿਹਾ।

ਔਰਤ ਨੇ ਕਿਹਾ, ‘ਮੈਨੂੰ ਲੱਗਾ ਜਿਵੇਂ ਮੇਰੇ ਪਤੀ ਦਾ ਫੋਨ ਵੱਜ ਰਿਹਾ ਹੋਵੇ, ਪਰ ਜਦੋਂ ਮੈਂ ਹੇਠਾਂ ਦੇਖਿਆ ਤਾਂ ਕੁੱਤਾ ਜ਼ੋਰ ਨਾਲ ਸਾਹ ਲੈ ਰਿਹਾ ਸੀ। ਮੈਂ ਫਿਰ ਕਿਹਾ ਕਿ ਮੈਂ ਉਸ ਨੂੰ ਪੂਰੇ ਸਫ਼ਰ ਦੌਰਾਨ ਆਪਣੇ ਕੋਲ ਨਹੀਂ ਬੈਠਾ ਸਕਦੀ। ਰਿਪੋਰਟ ਮੁਤਾਬਕ ਇਸ ਸਥਿਤੀ ‘ਚ ਜੋੜੇ ਨੇ ਕਿਹਾ ਕਿ ਉਹ ਆਪਣੀ ਸੀਟ ਬਦਲਣਾ ਚਾਹੁੰਦੇ ਹਨ। ਇਸ ‘ਤੇ ਕੈਬਿਨ ਕਰੂ ਨੇ ਉਨ੍ਹਾਂ ਨੂੰ ਦੱਸਿਆ ਕਿ ਇਕਾਨਮੀ ਕਲਾਸ ਸੈਕਸ਼ਨ ‘ਚ ਪਿਛਲੇ ਪਾਸੇ ਸਿਰਫ ਇਕ ਸੀਟ ਖਾਲੀ ਹੈ। ਅਜਿਹੇ ‘ਚ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਆਪਣੀ ਸੀਟ ‘ਤੇ ਬਣੇ ਰਹਿਣਾ ਪਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅੱਧੀ ਉਡਾਣ ਤੋਂ ਬਾਅਦ ਕੁੱਤੇ ਦੇ ਵਿਵਹਾਰ ਨਾਲ ਸਿੱਝਣਾ ਮੁਸ਼ਕਲ ਹੋ ਗਿਆ।

ਇਹ ਵੀ ਪੜ੍ਹੋ : ਬੰਦ ਘਰ ‘ਚ ਚੋਰੀ ਕਰਨ ਆਇਆ ਚੋਰ, ਸ਼ਰਾਬ ਨਾਲ ਟੱਲੀ ਹੋ ਕੇ ਉਥੇ ਹੀ ਸੌਂ ਗਿਆ, ਸਵੇਰੇ ਪਹੁੰਚਿਆ ਜੇਲ੍ਹ

ਜੋੜੇ ਨੇ ਦੱਸਿਆ ਕਿ ਕੁੱਤਾ ਗੈਸ ਵੀ ਛੱਡ ਰਿਹਾ ਸੀ। ਇਸ ਨਾਲ ਉਹ ਬਹੁਤ ਪਰੇਸ਼ਾਨ ਸੀ। ਔਰਤ ਮੁਤਾਬਕ ਕੁੱਤਾ ਉਸ ਦੇ ਪਤੀ ਦੇ ਪੈਰਾਂ ਹੇਠ ਸਿਰ ਰੱਖ ਕੇ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁੱਤੇ ਦੇ ਮੂੰਹ ਤੋਂ ਥੁੱਕ ਟਪਕ ਰਹੀ ਸੀ ਜੋ ਉਸ ਦੀ ਲੱਤ ‘ਤੇ ਲੱਗ ਗਈ ਸੀ। ਇਸ ਸਬੰਧੀ ਸ਼ਿਕਾਇਤ ਉਸ ਵਿਅਕਤੀ ਨੂੰ ਵੀ ਕੀਤੀ ਗਈ ਜੋ ਇਸ ਕੁੱਤੇ ਨੂੰ ਆਪਣੇ ਨਾਲ ਲੈ ਕੇ ਆਇਆ ਸੀ। ਪਰ, ਇਸ ਸਥਿਤੀ ਵਿੱਚ ਵੀ ਉਹ ਕੁਝ ਕਰਨ ਦੇ ਯੋਗ ਨਹੀਂ ਸੀ। ਜੋੜੇ ਨੇ ਕਿਹਾ ਕਿ ਇਹ ਉਨ੍ਹਾਂ ਦਾ ਸਭ ਤੋਂ ਖਰਾਬ ਹਵਾਈ ਯਾਤਰਾ ਦਾ ਅਨੁਭਵ ਸੀ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਫਲਾਈਟ ‘ਚ 13 ਘੰਟੇ ਕੁੱਤੇ ਨੇ ਪਾਈ ਵਿਪਦਾ, ਭੌਂਕਦਾ ਰਿਹਾ, ਛੱਡੀ ਗੈਸ, ਪ੍ਰੇਸ਼ਾਨ ਜੋੜਾ ਹੁਣ ਕਰ ਰਿਹਾ ਇਹ ਡਿਮਾਂਡ appeared first on Daily Post Punjabi.

ਅੰਮ੍ਰਿਤਸਰ: ਕਸਟਮ ਵਿਭਾਗ ਤੋਂ ਸੇਵਾਮੁਕਤ ਹੋਇਆ ਸਨਿਫਰ ਡੌਗ ‘ਅਰਜਨ’, ਜੀਵਨ ਭਰ ਲਈ ਮਿਲੇਗੀ 14 ਹਜ਼ਾਰ ਰੁਪਏ ਪੈਨਸ਼ਨ
Sniffer dog Arjun retired: ਭਾਰਤ-ਪਾਕਿਸਤਾਨ ਸਰਹੱਦ ‘ਤੇ ਅਟਾਰੀ ਏਕੀਕ੍ਰਿਤ ਚੈੱਕ ਪੋਸਟ (ਆਈਸੀਪੀ)’ ਤੇ ਪਾਕਿਸਤਾਨ ਤੋਂ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ (532 ਕਿਲੋਗ੍ਰਾਮ) ਨੂੰ ਫੜਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਨਿਫਰ ਡੌਗ ‘ਅਰਜੁਨ’ ਨੇ ਕਸਟਮ ਕਮਿਸ਼ਨਰੇਟ ਨੂੰ ਅਲਵਿਦਾ ਕਹਿ ਦਿੱਤਾ ਹੈ।

Sniffer dog Arjun retired

ਸੁਤੰਤਰਤਾ ਦਿਵਸ ਦੇ ਮੌਕੇ ‘ਤੇ, ਵਿਭਾਗ ਨੇ ਸਨਿਫਰ ਡੌਗ ਨੂੰ ਵਿਦਾਇਗੀ ਪਾਰਟੀ ਦਿੱਤੀ ਅਤੇ ਵਿਸ਼ੇਸ਼ ਤੌਰ’ ਤੇ ਅਰਜੁਨ ਨੂੰ ਫੁੱਲਾਂ ਨਾਲ ਸਜੀ ਕਾਰਟ ਨਾਲ ਭੇਜਿਆ। ਇਸ ਮੌਕੇ ਵਿਭਾਗ ਦੇ ਸੰਯੁਕਤ ਕਮਿਸ਼ਨਰ ਬਲਬੀਰ ਸਿੰਘ ਮਾਂਗਟ ਅਤੇ ਸਹਾਇਕ ਕਮਿਸ਼ਨਰ ਚੰਦਨ ਕੁਮਾਰ ਵੀ ਮੌਜੂਦ ਸਨ।

ਕਸਟਮ ਪਾਲਿਸੀ ਦੇ ਅਨੁਸਾਰ, ਸੁੰਘਣ ਵਾਲਾ ਕੁੱਤਾ ਨੌਂ ਸਾਲ ਦੀ ਉਮਰ ਤੋਂ ਬਾਅਦ ਰਿਟਾਇਰ ਹੋ ਜਾਂਦਾ ਹੈ। ਜਦੋਂ ਅਰਜੁਨ ਰਿਟਾਇਰ ਹੋਏ ਤਾਂ ਉਨ੍ਹਾਂ ਦੇ ਹੀ ਹੈਂਡਲਰ ਮੰਗਲ ਸਿੰਘ ਨੇ ਉਸਨੂੰ ਗੋਦ ਲੈ ਲਿਆ। ਵਿਭਾਗ ਨੇ ਸਾਰੀ ਉਮਰ ਦੇਖਭਾਲ ਅਤੇ ਹੋਰ ਖਰਚਿਆਂ ਲਈ 14,000 ਰੁਪਏ ਦੀ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਕਸਟਮ ਕਮਿਸ਼ਨਰ ਰਾਹੁਲ ਨਾਨਾਗਰੇ ਨੇ ਸਨਿਫਰ ਡੌਗ ਅਰਜੁਨ, ਜੋ ਨੌਂ ਸਾਲਾਂ ਦੀ ਸੇਵਾ ਤੋਂ ਬਾਅਦ ਵਿਭਾਗ ਤੋਂ ਸੇਵਾਮੁਕਤ ਹੋਏ ਸਨ, ਨੂੰ ਦੋ ਸਿਤਾਰੇ ਦੇ ਕੇ ਸਨਮਾਨਿਤ ਕੀਤਾ।

ਆਈਸੀਪੀ ਅਟਾਰੀ ਅਤੇ ਦੇਸ਼ ਦੀਆਂ ਹੋਰ ਬੰਦਰਗਾਹਾਂ ਦੇ ਅਧਿਕਾਰੀ ਕਸਟਮ ਵਿਭਾਗ ਦੇ ਇਸ ਸੁੰਘਣ ਵਾਲੇ ਕੁੱਤੇ ਨੂੰ ਭੁਲਾ ਨਹੀਂ ਸਕਣਗੇ। ਕਿਉਂਕਿ 29 ਜੂਨ, 2019 ਨੂੰ, ਆਈਸੀਪੀ ਅਟਾਰੀ ਦੁਆਰਾ ਪਾਕਿਸਤਾਨ ਤੋਂ ਲਿਆਂਦੀ ਗਈ 532 ਕਿਲੋਗ੍ਰਾਮ ਹੈਰੋਇਨ ਲੂਣ ਦੀ ਖੇਪ ਦੇ ਅੰਦਰ ਲੁਕੀ ਹੋਈ ਸੀ।

ਅਰਜੁਨ ਨੇ ਤਤਕਾਲੀ ਮੰਡਲ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਦੀ ਅਗਵਾਈ ਵਿੱਚ ਹੈਰੋਇਨ ਤਸਕਰੀ ਮਾਮਲੇ ਵਿੱਚ ਆਈਸੀਪੀ ਦੇ ਵਿਰੁੱਧ ਇਸ ਸਭ ਤੋਂ ਵੱਡੀ ਕਾਰਵਾਈ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਅਤੇ ਪਾਕਿਸਤਾਨੀ ਖੁਫੀਆ ਏਜੰਸੀ ਅਤੇ ਭਾਰਤੀ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਜਿਸਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਕਰ ਰਹੀ ਹੈ।

The post ਅੰਮ੍ਰਿਤਸਰ: ਕਸਟਮ ਵਿਭਾਗ ਤੋਂ ਸੇਵਾਮੁਕਤ ਹੋਇਆ ਸਨਿਫਰ ਡੌਗ ‘ਅਰਜਨ’, ਜੀਵਨ ਭਰ ਲਈ ਮਿਲੇਗੀ 14 ਹਜ਼ਾਰ ਰੁਪਏ ਪੈਨਸ਼ਨ appeared first on Daily Post Punjabi.

ਗਲੀ ‘ਚ ਸੁੱਤੇ ਕੁੱਤੇ ‘ਤੇ ਜਾਨ ਕੇ ਗੱਡੀ ਚੜਾਉਣ ਦੇ ਮਾਮਲੇ ‘ਚ ਮੇਨਕਾ ਗਾਂਧੀ ਨੇ ਟਵੀਟ ਕਰ ਆਖੀ ਇਹ ਗੱਲ
maneka gandhi tweet captain dogs: ਪੰਜਾਬ ‘ਚ ਵਾਪਰੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਦੀ ਹਰ ਪਾਸੇ ਨਿੰਦਿਆ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ਸਬੰਧੀ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਟਵੀਟ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

maneka gandhi tweet captain dogs

ਟਵੀਟ ‘ਚ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਲਿਖਿਆ ਹੈ, “ਕੈਪਟਨ ਅਮਰਿੰਦਰ ਸਿੰਘ, ਪੰਜਾਬ ਪੁਲਿਸ ਅਤੇ ਕਪੂਰਥਲਾ ਪੁਲਿਸ ਨੂੰ ਇਸ ਬੰਦੇ ਨੂੰ ਜੇਲ ਭੇਜਿਆ ਜਾਵੇ। ਇਸ ਸਬੰਧੀ ਸੰਚਾਲਿਤ ਸੰਸਥਾ ਪੀਪਲ ਫਾਰ ਐਨੀਮਲ ਦੇ ਅੰਮ੍ਰਿਤਸਰ ਯੂਨਿਟ ਦੇ ਮੈਂਬਰਾਂ ਨੇ ਇਸ ਘਟਨਾ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਨਾਂ ਦੇ ਪਿੰਡ ਦੰਦੁਪੁਰ ਦਾ ਹੈ ਅਤੇ ਕੁੱਤਿਆ ਦੇ ਮੁਕਾਬਲੇ ਕਰਵਾਉਂਦਾ ਹੈ ਤੇ ਹਾਰਨ ਵਾਲੇ ਕੁੱਤੇ ਨੂੰ ਇਸ ਤਰ੍ਹਾਂ ਸਜ਼ਾ ਦਿੰਦਾ ਹੈ ਫਿਲਹਾਲ ਹੁਣ ਸੰਸਥਾ ਮੈਂਬਰਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ।”

maneka gandhi tweet captain dogs

ਦੱਸਣਯੋਗ ਹੈ ਕਿ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ‘ਚ ਇਕ ਸਖਸ਼ ਵੱਲੋਂ ਗਲੀ ‘ਚ ਸੁੱਤੇ ਪਏ ਬੇਜ਼ੁਬਾਨ ਕੁੱਤੇ ‘ਤੇ ਜਾਣ ਬੁੱਝ ਕੇ ਕਾਰ ਚੜ੍ਹਾ ਦਿੱਤੀ। ਇਸ ਤੋਂ ਬਾਅਦ ਕੁੱਤੇ ਦੀ ਤਾਂ ਜਾਨ ਬਚ ਗਈ ਪਰ ਇਹ ਘਟਨਾ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ। ਕੈਮਰੇ ‘ਚ ਵੀਡੀਓ ਕੈਦ ਹੋਣ ਤੋਂ ਬਾਅਦ ਪੀ.ਐੱਫ.ਏ ਦੀ ਟੀਮ ਸੰਚਾਲਕ ਸ਼ਾਲਿਨੀ ਮੇਨ ਨੇ ਦੱਸਿਆ ਕਿ ਕਾਰ ਡਰਾਈਵਰ ਗੁਰਵਿੰਦਰ ਸਿੰਘ ਖਿਲਾਫ ਕਪੂਰਥਲਾ ‘ਚ ਮਾਮਲਾ ਦਰਜ ਕਰਵਾਇਆ ਗਿਆ ਫਿਲਹਾਲ ਉਸ ਦੀ ਭਾਲ ਕੀਤੀ ਜਾ ਰਹੀ ਹੈ।

The post ਗਲੀ ‘ਚ ਸੁੱਤੇ ਕੁੱਤੇ ‘ਤੇ ਜਾਨ ਕੇ ਗੱਡੀ ਚੜਾਉਣ ਦੇ ਮਾਮਲੇ ‘ਚ ਮੇਨਕਾ ਗਾਂਧੀ ਨੇ ਟਵੀਟ ਕਰ ਆਖੀ ਇਹ ਗੱਲ appeared first on Daily Post Punjabi.

ਬੇਜ਼ੁਬਾਨ ਜਾਨਵਰ ‘ਤੇ ਸਖਸ਼ ਨੇ ਚੜ੍ਹਾਈ ਕਾਰ, ਪੁਲਿਸ ਨੇ ਕੀਤਾ ਮਾਮਲਾ ਦਰਜ
young man climbed car on dog: ਕਪੂਰਥਲਾ ‘ਚ ਇਕ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਸ ਘਟਨਾ ਦੀ ਸ਼ੋਸਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਨਿੰਦਿਆ ਹੋ ਰਹੀ ਹੈ। ਜਾਣਕਾਰੀ ਮੁਤਾਬਕ ਕਪੂਰਥਲਾ ਜ਼ਿਲ੍ਹੇ ‘ਚ ਇਕ ਸਖਸ਼ ਵੱਲੋਂ ਗਲੀ ‘ਚ ਸੁੱਤੇ ਪਏ ਬੇਜ਼ੁਬਾਨ ਕੁੱਤੇ ‘ਤੇ ਜਾਣ ਬੁੱਝ ਕੇ ਕਾਰ ਚੜ੍ਹ ਦਿੱਤੀ। ਇਸ ਦੌਰਾਨ ਕੁੱਤੇ ਦੀ ਜਾਨ ਤਾਂ ਬਚ ਗਈ ਪਰ ਇਸ ਘਟਨਾ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ, ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਗਈ ਅਤੇ ਚਰਚਾ ਦਾ ਵਿਸ਼ਾ ਬਣ ਗਈ। ਜਦੋਂ ਇਸ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਉਕਤ ਦੋਸ਼ੀ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਉਸ ਦੀ ਭਾਲ ਜਾਰੀ ਹੈ।

young man climbed car on dog

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀ ਘਟਨਾ ਕੇਰਲ ਦੇ ਮਲੱਮਪੁਰ ‘ਚ ਵਾਪਰੀ ਸੀ, ਜਿੱਥੇ ਕੁਝ ਸ਼ਰਾਰਤੀ ਲੋਕਾਂ ਨੇ ਗਰਭਵਤੀ ਹਥਨੀ ਨੂੰ ਵਿਸਫੋਟਕ ਭਰਿਆ ਅਨਾਨਾਸ ਖੁਆ ਦਿੱਤਾ। ਇਸ ਕਾਰਨ ਹੱਥਣੀ ਦੇ ਜਬਾੜਾ ਬੁਰੀ ਤਰ੍ਹਾਂ ਫੱਟ ਗਿਆ ਅਤੇ ਦੰਦ ਵੀ ਟੁੱਟ ਗਏ ਸੀ। ਇਸ ਘਟਨਾ ‘ਚ ਹਥਣੀ ਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਵੀ ਚਾਰੇ ਪਾਸੇ ਨਿੰਦਿਆ ਕੀਤੀ ਗਈ ਸੀ।

The post ਬੇਜ਼ੁਬਾਨ ਜਾਨਵਰ ‘ਤੇ ਸਖਸ਼ ਨੇ ਚੜ੍ਹਾਈ ਕਾਰ, ਪੁਲਿਸ ਨੇ ਕੀਤਾ ਮਾਮਲਾ ਦਰਜ appeared first on Daily Post Punjabi.

ਕੁੱਤੇ ਦੀ ਵਫ਼ਾਦਾਰੀ! ਕੋਰੋਨਾ ਨਾਲ ਮਰਿਆ ਮਾਲਕ, ਸ਼ਿਆਓ 3 ਮਹੀਨੇ ਹਸਪਤਾਲ ‘ਚ ਬੈਠ ਉਡੀਕਦਾ ਰਿਹਾ …
The post ਕੁੱਤੇ ਦੀ ਵਫ਼ਾਦਾਰੀ! ਕੋਰੋਨਾ ਨਾਲ ਮਰਿਆ ਮਾਲਕ, ਸ਼ਿਆਓ 3 ਮਹੀਨੇ ਹਸਪਤਾਲ ‘ਚ ਬੈਠ ਉਡੀਕਦਾ ਰਿਹਾ … appeared first on Daily Post Punjabi.