Dogs Killed 1-month-old baby Archives - Daily Post Punjabi

ਰਾਜਸਥਾਨ ਦੇ ਸਰਕਾਰੀ ਹਸਪਤਾਲ ‘ਚ ਕੁੱਤਿਆਂ ਦਾ ਕਹਿਰ ! 1 ਮਹੀਨੇ ਦੇ ਬੱਚੇ ਨੂੰ ਨੋਚ-ਨੋਚ ਖਾਧਾ, ਮੌ.ਤ
ਰਾਜਸਥਾਨ ਦੇ ਸਿਰੋਹੀ ਦੇ ਸਰਕਾਰੀ ਹਸਪਤਾਲ ‘ਚ ਮਾਂ ਦੇ ਕੋਲ ਸੌਂ ਰਹੇ 1 ਮਹੀਨੇ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ ਲਿਆ। ਕੁੱਤਿਆਂ ਨੇ ਮਾਸੂਮ ਦਾ ਪੇਟ ਅਤੇ ਇਕ ਹੱਥ ਖਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕੁੱਤਿਆਂ ਨੇ ਮਾਂ ਦੇ ਸਾਹਮਣੇ ਬੱਚੇ ਦਾ ਇੱਕ ਹੱਥ ਖੋਹ ਲਿਆ। ਸਿਰੋਹੀ ਦੇ ਵਿਧਾਇਕ ਸੰਯਮ ਲੋਢਾ ਨੇ ਰਾਜਸਥਾਨ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਇਆ ਹੈ। ਉਨ੍ਹਾਂ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Rajasthan Dog Attack

ਸਿਰੋਹੀ ਦੇ ਪਿੰਡ ਪੰਡਵਾੜਾ ਦਾ ਰਹਿਣ ਵਾਲਾ ਮਹਿੰਦਰ ਮੀਨਾ (40) ਸਿਲੀਕੋਸਿਸ ਤੋਂ ਪੀੜਤ ਹੈ। ਮਹਿੰਦਰ ਦਾ ਟੀਬੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸੋਮਵਾਰ ਰਾਤ ਉਸ ਦੀ ਪਤਨੀ ਰੇਖਾ 1 ਬੇਟੀ ਅਤੇ 2 ਬੇਟਿਆਂ ਨਾਲ ਆਪਣੇ ਬੈੱਡ ਦੇ ਹੇਠਾਂ ਫਰਸ਼ ‘ਤੇ ਸੌਂ ਰਹੀ ਸੀ। ਇਸ ਦੌਰਾਨ ਵਾਰਡ ਵਿੱਚ ਘੁੰਮਦੇ ਆਵਾਰਾ ਕੁੱਤੇ ਉਸਦੇ ਇੱਕ ਮਹੀਨੇ ਦੇ ਬੇਟੇ ਵਿਕਾਸ ਨੂੰ ਚੁੱਕ ਕੇ ਲੈ ਗਏ। ਰਾਤ ਕਰੀਬ ਡੇਢ ਵਜੇ ਜਦੋਂ ਰੇਖਾ ਜਾਗ ਪਈ ਤਾਂ ਬੱਚਾ ਗਾਇਬ ਸੀ।

Rajasthan Dog Attack

ਇਸ ‘ਤੋਂ ਬਾਅਦ ਤੁਰੰਤ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਵਾਰਡ ਦੇ ਬਾਹਰ ਪਾਣੀ ਵਾਲੀ ਟੈਂਕੀ ਕੋਲ ਕੁਝ ਕੁੱਤੇ ਉਸ ਨੂੰ ਖੁਰਚਦੇ ਦੇਖੇ ਗਏ। ਜਦੋਂ ਔਰਤ ਭੱਜੀ ਤਾਂ ਇੱਕ ਕੁੱਤਾ ਬੱਚੇ ਦਾ ਹੱਥ ਮੂੰਹ ਵਿੱਚ ਫੜ੍ਹ ਕੇ ਭੱਜ ਗਿਆ। ਜਦੋਂ ਤੱਕ ਉਸਦੀ ਮਾਂ ਬੱਚੇ ਕੋਲ ਪਹੁੰਚੀ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਹਸਪਤਾਲ ਵਿੱਚ CCTV ਵੀ ਲਗਾਏ ਗਏ ਹਨ ਪਰ ਫਿਲਹਾਲ ਇਸਦੀ ਫੁਟੇਜ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ : 5 ਸਾਲ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦਾ ਜਨਮ ਦਿਨ ‘ਤੇ ਗੋ.ਲੀਆਂ ਮਾਰ ਕੇ ਕ.ਤਲ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਭਾਜਪਾ ਆਗੂ ਹਸਪਤਾਲ ਪੁੱਜੇ ਅਤੇ ਹਸਪਤਾਲ ਪ੍ਰਸ਼ਾਸਨ ‘ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦੇ ਹੋਏ ਧਰਨੇ ‘ਤੇ ਬੈਠ ਗਏ। ਉਹ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਇਸ ਘਾਟਾਂ ‘ਤੋਂ ਬਾਅਦ ਹਰ ਪਾਸੇ ਹਲਚਲ ਮਚ ਗਈ ਹੈ।

ਕਾਰਜਕਾਰੀ ਚੀਫ਼ ਮੈਡੀਕਲ ਅਫ਼ਸਰ ਡਾ: ਵਰਿੰਦਰ ਮਹਾਤਮਾ ਨੇ ਦੱਸਿਆ ਕਿ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਘਟਨਾ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਮੈਡੀਕਲ ਬੋਰਡ ਤੋਂ ਪੋਸਟਮਾਰਟਮ ਕਰਵਾਇਆ ਅਤੇ ਮੰਗਲਵਾਰ ਨੂੰ ਬੱਚੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਮਾਮਲੇ ਸਬੰਧੀ ਚੀਫ਼ ਮੈਡੀਕਲ ਅਫ਼ਸਰ ਅਸ਼ਵਨੀ ਮੌਰਿਆ ਨੇ ਦੱਸਿਆ ਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਾਰੇ ਦਰਵਾਜ਼ੇ ਬੰਦ ਰਹਿੰਦੇ ਹਨ। ਵਾਰਡ ਦੇ ਦਰਵਾਜ਼ੇ ਵੀ ਬੰਦ ਹੁੰਦੇ ਹਨ। ਅਜਿਹੇ ‘ਚ ਵਾਰਡ ‘ਚੋਂ ਬਾਹਰ ਨਿਕਲ ਕੇ ਵਾਰਡ ‘ਚ ਪਰਤਣ ਵਾਲਿਆਂ ਦਾ ਹੀ ਕਸੂਰ ਹੈ। ਉਨ੍ਹਾਂ ਨੇ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ। ਜੇਕਰ ਵਾਰਡ ਵਿੱਚ ਦਾਖਲ ਮਰੀਜ਼ ਦੇ ਰਿਸ਼ਤੇਦਾਰ ਵਾਰਡ ਦੇ ਅੰਦਰੋਂ ਦਰਵਾਜ਼ਾ ਬੰਦ ਰੱਖਦੇ ਤਾਂ ਇਹ ਘਟਨਾ ਨਾ ਵਾਪਰਦੀ।

The post ਰਾਜਸਥਾਨ ਦੇ ਸਰਕਾਰੀ ਹਸਪਤਾਲ ‘ਚ ਕੁੱਤਿਆਂ ਦਾ ਕਹਿਰ ! 1 ਮਹੀਨੇ ਦੇ ਬੱਚੇ ਨੂੰ ਨੋਚ-ਨੋਚ ਖਾਧਾ, ਮੌ.ਤ appeared first on Daily Post Punjabi.