dogs Archives - Daily Post Punjabi

ਗਾਜ਼ੀਆਬਾਦ ‘ਚ ਆਵਾਰਾ ਕੁੱਤਿਆਂ ਦਾ ਕਹਿਰ, 24 ਘੰਟਿਆਂ ‘ਚ 85 ਬੱਚਿਆਂ ਸਮੇਤ 156 ਲੋਕਾਂ ‘ਤੇ ਹ.ਮਲਾ
ਗਾਜ਼ੀਆਬਾਦ ‘ਚ ਸੋਮਵਾਰ ਤੋਂ ਮੰਗਲਵਾਰ ਤੱਕ ਦੇ 24 ਘੰਟਿਆਂ ਵਿੱਚ 85 ਬੱਚਿਆਂ ਸਮੇਤ 156 ਲੋਕਾਂ ਨੂੰ ਅਵਾਰਾ ਕੁੱਤਿਆਂ ਨੇ ਨੋਚ ਲਿਆ। ਇਹ ਸਾਰੇ ਲੋਕ ਮੰਗਲਵਾਰ ਨੂੰ ਐਮਐਮਜੀ, ਜੁਆਇੰਟ ਅਤੇ ਚਾਰ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਐਂਟੀ-ਰੇਬੀਜ਼ ਵੈਕਸੀਨ ਦੀ ਪਹਿਲੀ ਡੋਜ਼ ਲੈਣ ਲਈ ਪਹੁੰਚੇ। 354 ਲੋਕਾਂ ਨੂੰ ਦੂਜੀ ਅਤੇ ਤੀਜੀ ਡੋਜ਼ ਮਿਲੀ।

dog attack 156 people

ਮਨੋਜ ਕੁਮਾਰ ਚਤੁਰਵੇਦੀ ਨੇ ਦੱਸਿਆ ਕਿ ਕੁੱਤਿਆਂ ਦੇ ਕੱਟਣ ਨਾਲ ਜ਼ਖਮੀ ਹੋਏ ਹਸਪਤਾਲ ‘ਚ ਆਉਣ ਵਾਲੇ ਜ਼ਿਆਦਾਤਰ ਲੋਕ ਵਿਜੇ ਨਗਰ, ਅਰਥਲਾ ਅਤੇ ਨੰਦਗ੍ਰਾਮ ਇਲਾਕੇ ਦੇ ਹਨ। ਇਹਨਾਂ ਸੰਖਿਆਵਾਂ ਵਿੱਚੋਂ ਦੋ ਤਿਹਾਈ ਬੱਚੇ ਹਨ। ਨੋਡਲ ਅਫਸਰ ਡਾ.ਜੀ.ਪੀ.ਮਥੁਰੀਆ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਮੋਦੀਨਗਰ ਵਿੱਚ ਕੁੱਤੇ ਲੋਕਾਂ ਉੱਤੇ ਸਭ ਤੋਂ ਵੱਧ ਹਮਲੇ ਕਰ ਰਹੇ ਹਨ। ਮੰਗਲਵਾਰ ਨੂੰ ਮੋਦੀਨਗਰ ‘ਚ 27 ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਗਈ। ਜੀਪੀ ਮਥੁਰੀਆ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕੁੱਤੇ ਸਭ ਤੋਂ ਵੱਧ ਮੋਦੀਨਗਰ ਵਿੱਚ ਲੋਕਾਂ ਉੱਤੇ ਹਮਲੇ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਮਹਾਗੁਣਾਪੁਰਮ ਸੁਸਾਇਟੀ ਵਿੱਚ ਕੁੱਤਿਆਂ ਦੇ ਹਮਲਿਆਂ ਤੋਂ ਬਚਾਅ ਲਈ ਗਸ਼ਤ ਸ਼ੁਰੂ ਕਰ ਦਿੱਤੀ ਗਈ ਹੈ। ਸੁਸਾਇਟੀ ਦੇ ਪ੍ਰਧਾਨ ਯਸ਼ਪਾਲ ਯਾਦਵ ਨੇ ਦੱਸਿਆ ਕਿ ਬੱਚਿਆਂ ਦੇ ਸਕੂਲ ਜਾਣ ਅਤੇ ਵਾਪਸ ਆਉਣ ਸਮੇਂ ਸਵੇਰੇ ਗਾਰਡਾ ਦੀ ਮਦਦ ਨਾਲ ਗਸ਼ਤ ਕੀਤੀ ਜਾ ਰਹੀ ਹੈ। ਯਸ਼ਪਾਲ ਨੇ ਹੋਰਨਾਂ ਸੁਸਾਇਟੀਆਂ ਨੂੰ ਵੀ ਲੋਕਾਂ ਨੂੰ ਕੁੱਤਿਆਂ ਤੋਂ ਬਚਾਉਣ ਲਈ ਗਸ਼ਤ ਸ਼ੁਰੂ ਕਰਨ ਦੀ ਅਪੀਲ ਕੀਤੀ।

The post ਗਾਜ਼ੀਆਬਾਦ ‘ਚ ਆਵਾਰਾ ਕੁੱਤਿਆਂ ਦਾ ਕਹਿਰ, 24 ਘੰਟਿਆਂ ‘ਚ 85 ਬੱਚਿਆਂ ਸਮੇਤ 156 ਲੋਕਾਂ ‘ਤੇ ਹ.ਮਲਾ appeared first on Daily Post Punjabi.

ਭਾਈਦੂਜ ਵਾਲੇ ਦਿਨ ਬੋਰੀ ‘ਚ ਬੰਨ ਸੁੱਟਿਆ ਨਵਜਾਤ,ਕੁੱਤਿਆਂ ਨੇ ਨੋਚ-ਨੋਚ ਖਾਧਾ…
newborn lying box dogs were scratching: ਅਸੀਂ ਰੋਜਾਨਾ ਜ਼ਿੰਦਗੀ ‘ਚ ਕੋਈ ਕੋਈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਸੁਣਦੇ ਦੇਖਦੇ ਹਾਂ।ਅਜਿਹੀ ਇੱਕ ਇੱਕ ਘਟਨਾ ਜੈਯਪੁਰ ‘ਚ ਸਾਹਮਣੇ ਆਈ ਹੈ।ਜਿਥੇ ਇੱਕ ਨਵਜਾਤ ਨੂੰ ਬੋਰੀ ‘ਚ ਬੰਨ ਕੇ ਰਾਹ ‘ਚ ਸੁੱਟ ਦਿੱਤਾ ਜਾਂਦਾ ਹੈ।ਦੱਸਣਯੋਗ ਹੈ ਕਿ ਬੱਚਾ ਬੋਰੀ ‘ਚ ਬੰਦ ਸੀ, ਜਿਸਦੀ ਨਾ ਤਾਂ ਨਾੜੂਆ ਕੱਟਿਆ ਸੀ, ਨਾ ਹੀ ਸਰੀਰ ਤੋਂ ਖੂਨ ਸਾਫ ਕੀਤਾ ਸੀ।ਕੁੱਤੇ ਬੋਰੀ ਨੂੰ ਘਸੀਟ ਕੇ ਗਲੀ ‘ਚ ਲੈ ਗਏ।ਇਨਸਾਨੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਭਾਈਦੂਜ ਦੇ ਦਿਨ ਹੈ।ਉਸੇ ਰਾਹ ਤੋਂ ਗੁਜ਼ਰਦਿਆਂ ਦੋ ਵਿਅਕਤੀਆਂ ਨੇ ਦੇਖਿਆ ਕਿ ਕੁੱਤੇ ਉਸ ਬੋਰੀ ਨੂੰ ਘਸੀਟ ਰਹੇ ਸਨ ਅਤੇ ਬੱਚੇ ਦੇ ਰੋਣ ਦੀ ਆਵਾਜ ਆ ਰਹੀ ਸੀ।

newborn lying box dogs were scratching

ਉਨ੍ਹਾਂ ਭੱਜ ਕੇ ਕੁੱਤਿਆਂ ਨੂੰ ਉਥੋਂ ਭਜਾਇਆ ਅਤੇ ਬੋਰੀ ‘ਚ ਦੇਖਿਆ ਤਾਂ ਬੱਚਾ ਸੀ।ਬੱਚੇ ਦਾ ਨਾੜੂਆ ਲਟਕ ਰਿਹਾ ਸੀ ਅਤੇ ਖੂਨ ਨਾਲ ਲੱਥਪੱਥ ਸੀ।ਉਨ੍ਹਾਂ ਦੇ ਰੌਲਾ ਪਾਉਣ ‘ਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ।ਨਵਜਾਤ ਨੂੰ ਪਹਿਲਾਂ ਗਣਗੌਰੀ ਹਸਪਤਾਲ ਲਿਜਾਇਆ ਗਿਆ।ਉਥੋਂ ਜੇਕੇ ਲੋਨ ਹਸਪਤਾਲ ਰੈਫਰ ਕੀਤਾ।ਪੁਲਸ ਨੂੰ ਜਾਣਕਾਰੀ ਦਿੱਤੀ ਗਈ।ਬੱਚੇ ਦਾ ਸਿਰ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਸੀ।ਜੇਕੇ ਲੋਨ ਡਾ. ਅਰਵਿੰਦ ਸ਼ੁਕਲਾ ਨੇ ਦੱਸਿਆ ਕਿ ਰਾਤ ਸਾਢੇ 9 ਵਜੇ ਦੇ ਕਰੀਬ ਬੱਚੇ ਨੂੰ ਐਮਰਜੈਂਸੀ ‘ਚ ਲਜਾਇਆ ਗਿਆ ਸੀ।ਸਿਰ ‘ਤੇ ਕੁੱਤਿਆਂ ਨੇ ਨੋਚਣ ਦੀ ਗਹਿਰੇ ਨਿਸ਼ਾਨ ਸਨ।ਕਾਫੀ ਖੂਨ ਵਗ ਚੁੱਕਾ ਸੀ।ਸਾਹ ਵੀ ਘੱਟ ਸੀ।ਸਰੀਰ ਨੀਲਾ ਪੈ ਗਿਆ ਸੀ।ਬੱਚੇ ਦੀ ਨਾਲ ਨਾਲ ਪਲੇਸੇਂਟਾ ਲੱਗਿਆ ਹੋਇਆ ਸੀ।

ਇਹ ਵੀ ਦੇਖੋ:ਸੁਖਬੀਰ ਤੇ ਹਰਸਿਮਰਤ ਬਾਦਲ ਪਹੁੰਚੇ ਅੰਮ੍ਰਿਤਸਰ, ਸ੍ਰੀ ਦਰਬਾਰ ਹੋਏ ਨਤਮਸਤਕ ਕੀਤੀ ਅਰਦਾਸ…

The post ਭਾਈਦੂਜ ਵਾਲੇ ਦਿਨ ਬੋਰੀ ‘ਚ ਬੰਨ ਸੁੱਟਿਆ ਨਵਜਾਤ,ਕੁੱਤਿਆਂ ਨੇ ਨੋਚ-ਨੋਚ ਖਾਧਾ… appeared first on Daily Post Punjabi.

ਪੰਜਾਬ ਦੇ ਇਸ ਜ਼ਿਲ੍ਹੇ ‘ਚ ਬਣਿਆ ਕੁੱਤਿਆ ਲਈ ਪਹਿਲਾਂ ਬਲੱਡ ਬੈਂਕ
first blood bank dogs: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ‘ਚ ਖਾਸ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਹੈ, ਜੋ ਕਿ ਕੁੱਤਿਆਂ ਲਈ ਹੈ। ਇਹ ਉੱਤਰੀ ਭਾਰਤ ‘ਚ ਕੁੱਤਿਆਂ ਲਈ ਪਹਿਲਾਂ ਬਲੱਡ ਬੈਂਕ ਹੈ।ਇਥੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਜਾਂ ਦੁਰਘਟਨਾਵਾਂ ‘ਚ ਜ਼ਖਮੀ ਹੋਏ ਕੁੱਤਿਆਂ ਨੂੰ ਖੂਨ, ਪਲੇਟਲੈਟਸ, ਪਲਾਜ਼ਮਾ ਚੜ੍ਹਾਇਆ ਜਾਂਦਾ ਹੈ। ਇਸ ਤੋਂ ਇਲਾਵਾ ਦਾਨੀ ਕੁੱਤਿਆਂ ਵੱਲੋਂ ਵੀ ਖੂਨ ਇਕੱਠਾ ਕੀਤਾ ਜਾਂਦਾ ਹੈ। ਯੂਨੀਵਰਸਿਟੀ ਦੇ ਸਮਾਲ ਐਨੀਮਲ ਮਲਟੀ ਸਪੈਸ਼ਲਿਟੀ ਵੈਟਰਨਰੀ ਹਸਪਤਾਲ ‘ਚ ਬਣੇ ਬਲੱਡ ਬੈਂਕ ‘ਚ 120 ਤੋਂ ਵੱਧ ਬਿਮਾਰ ਕੁੱਤਿਆਂ ਦਾ ਖੂਨ ਚੜ੍ਹਾਇਆ ਜਾ ਚੁੱਕਾ ਹੈ। ਇੱਥੇ ਕੁਝ ਮਹੀਨਿਆਂ ‘ਚ ਵੱਡੇ ਜਾਨਵਰਾਂ ਦੇ ਲਈ ਵੀ ਬਲੱਡ ਬੈਂਕ ਬਣਾਉਣ ਦੀ ਯੋਜਨਾ ਹੈ।

first blood bank dogs

ਮੈਡੀਸਨ ਡਿਪਾਰਟਮੈਂਟ ਦੇ ਐਸੋਸੀਏਟ ਪ੍ਰੋਫੈਸਰ, ਮੈਡੀਸਨ ਵਿਭਾਗ ਅਤੇ ਬਲੱਡ ਬੈਂਕ ਦੀ ਇੰਚਾਰਜ ਡਾ. ਸੁਕ੍ਰਿਤੀ ਸ਼ਰਮਾ ਨੇ ਦੱਸਿਆ ਕਿ ਕੁੱਤਿਆਂ ਲਈ ਬਲੱਡ ਬੈਂਕ ਸਥਾਪਤ ਕਰਨ ਲਈ 50 ਲੱਖ ਰੁਪਏ ਦਾ ਖਰਚਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਬਾਇਓਟੈਕਨਾਲੌਜੀ ਵਿਭਾਗ ਦੁਆਰਾ ਦੇਸ਼ ‘ਚ ਹੁਣ ਤੱਕ ਸਿਰਫ ਡੌਗ ਬਲੱਡ ਬੈਂਕ ਦੇ ਦੋ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਜਿਹਾ ਪਹਿਲਾ ਬਲੱਡ ਬੈਂਕ ਚੇਨਈ ਵੈਟਰਨਰੀ ਯੂਨੀਵਰਸਿਟੀ ‘ਚ ਅਤੇ ਦੂਜਾ ਲੁਧਿਆਣਾ ‘ਚ ਹੈ ਅਤੇ ਇੱਥੇ ਆਧੁਨਿਕ ਮਸ਼ੀਨਾਂ ਹਨ। ਕੈਰਫਿਊਜ਼ ਮਸ਼ੀਨ ਕੁੱਤੇ ਤੋਂ ਪ੍ਰਾਪਤ ਹੋਏ ਲਹੂ ‘ਚੋਂ ਆਰ.ਬੀ.ਸੀ. (ਰੇਡ ਬਲੱਡ ਸੈੱਲ), ਪਲਾਜ਼ਮਾ ਅਤੇ ਪਲੇਟਲੈਟਾਂ ਨੂੰ ਵੱਖ ਕਰਦੀ ਹੈ। ਪਲਾਜ਼ਮਾ ਐਕਸਪ੍ਰੈਸਰ ਮਸ਼ੀਨ ਪਲਾਜ਼ਮਾ ਨੂੰ ਆਰ.ਬੀ.ਸੀ. ਤੋਂ ਵੱਖ ਕਰਨ ‘ਚ ਸਹਾਇਤਾ ਕਰਦੀ ਹੈ। ਪਲੇਟਲੈਟਸ ਨੂੰ ਸਪਸ਼ਟ ਕਰਨ ਵਾਲੀ ਕਮ ਇੰਕੂਵੇਟਰ ਮਸ਼ੀਨ ਪਲੇਟਲੈਟਸ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ।

first blood bank dogs

ਡਾ: ਸ਼ਰਮਾ ਨੇ ਦੱਸਿਆ ਕਿ ਹਰ ਸਾਲ ਤਕਰੀਬਨ 25 ਤੋਂ 30 ਹਜ਼ਾਰ ਬਿਮਾਰ ਪਾਲਤੂ ਕੁੱਤਿਆਂ ਨੂੰ ਯੂਨੀਵਰਸਿਟੀ ਹਸਪਤਾਲ ‘ਚ ਇਲਾਜ ਲਈ ਲਿਆਇਆ ਜਾਂਦਾ ਹੈ। ਇਨ੍ਹਾਂ ‘ਚੋਂ 500 ਦੇ ਕਰੀਬ ਕੁੱਤੇ ਅਨੀਮੀਆ ਦਾ ਸ਼ਿਕਾਰ ਹਨ। ਕਈ ਕੁੱਤਿਆਂ ‘ਚ ਪਲੇਟਲੈਟਸ ਦੀ ਘਾਟ ਹੁੰਦੀ ਹੈ। ਆਮ ਤੌਰ ‘ਤੇ ਤੰਦਰੁਸਤ ਕੁੱਤਿਆਂ ‘ਚ ਖੂਨ (ਹੀਮੋਗਲੋਬਿਨ) ਦੀ ਮਾਤਰਾ 12 ਤੋਂ 15 ਗ੍ਰਾਮ ਅਤੇ ਪਲੇਟਲੈਟਸ ਦੀ ਮਾਤਰਾ ਢਾਈ ਤੋਂ ਪੰਜ ਲੱਖ ਦੇ ਵਿਚਕਾਰ ਹੁੰਦੀ ਹੈ। ਕੁੱਤਿਆਂ ਦਾ ਪਹਿਲਾਂ ਇਲਾਜ਼ ਸਿਰਫ ਦਵਾਈਆਂ ਰਾਹੀਂ ਕੀਤਾ ਜਾਂਦਾ ਸੀ ਪਰ ਬਿਮਾਰ ਕੁੱਤੇ ਲਹੂ ਦੀ ਘਾਟ ਕਾਰਨ ਮਰ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੈ।

first blood bank dogs

ਡਾ. ਸ਼ਰਮਾ ਨੇ ਦੱਸਿਆ ਹੈ ਕਿ ਖੂਨ ਚੜ੍ਹਾਉਣ ਤੋਂ ਪਹਿਲਾਂ ਅਸੀਂ ਦਾਨਦਾਤਾ ਕੁੱਤੇ ਅਤੇ ਬੀਮਾਰ ਕੁੱਤੇ ਦੇ ਲਹੂ ਦੀ ਕ੍ਰਾਸ ਮੈਚਿੰਗ ਕਰਦੇ ਹਾਂ। ਕੁੱਤਿਆਂ ‘ਚ 13 ਪ੍ਰਕਾਰ ਦੇ ਬਲੱਡ ਗਰੁੱਪ ਹੁੰਦੇ ਹਨ, ਜਿਸ ‘ਚ 65 ਫੀਸਦੀ ਕੁੱਤਿਆਂ ਦਾ ਬਲੱਡ ਗਰੁੱਪ ਡੀ.ਈ.ਏ 1.1 ਹੁੰਦਾ ਹੈ। ਬਲੱਡ ਚੜਾਉਣ ਦੀ ਜਰੂਰਤ ਉਦੋਂ ਪੈਂਦੀ ਹੈ, ਜਦੋਂ ਕੁੱਤੇ ਦੇ ਸਰੀਰ ‘ਚ ਹੀਮੋਗਲੋਬਿਨ 5 ਗ੍ਰਾਮ ਤੋਂ ਘੱਟ ਹੋਵੇ ਜਾਂ ਪਲੇਟਲੈਟਸ ਦੀ ਮਾਤਰਾ ਸਿਰਫ 50 ਹਜ਼ਾਰ ਤੋਂ ਘੱਟ ਹੋਵੇ। ਕੁੱਤੇ ਤੋਂ ਮਿਲੇ ਪਲੇਟਲੈਟਸ ਨੂੰ 6 ਦਿਨ, ਆਰ.ਬੀ.ਸੀ ਨੂੰ 28 ਤੋਂ 30 ਦਿਨ ਅਤੇ ਪਲਾਜ਼ਮਾ ਨੂੰ ਇਕ ਤੋਂ 2 ਸਾਲ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਕ ਬਲੱਡ ਬੈਗ ਚੜਾਉਣ ‘ਚ 200 ਤੋਂ 300 ਰੁਪਏ ਦਾ ਖਰਚਾ ਆਉਂਦਾ ਹੈ। ਇਕ ਬੈਗ ‘ਚ 450 ਐੱਮ.ਐੱਲ ਬਲੱਡ ਹੁੰਦਾ ਹੈ। ਦਾਨਦਾਤਾ ਕੁੱਤਿਆਂ ਦੀ ਵੀ ਜਰੂਰਤ ਹੈ। ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਕੁੱਤਿਆਂ ਨੂੰ ਕੋਈ ਬੀਮਾਰੀ ਨਾ ਹੋਵੇ।

The post ਪੰਜਾਬ ਦੇ ਇਸ ਜ਼ਿਲ੍ਹੇ ‘ਚ ਬਣਿਆ ਕੁੱਤਿਆ ਲਈ ਪਹਿਲਾਂ ਬਲੱਡ ਬੈਂਕ appeared first on Daily Post Punjabi.