dolly sahi Archives - Daily Post Punjabi

‘ਝਣਕ’ ਫੇਮ Dolly Sohi ਦਾ ਹੋਇਆ ਦੇਹਾਂਤ, ਸਰਵਾਈਕਲ ਕੈਂਸਰ ਤੋਂ ਪੀੜਤ ਸੀ ਅਦਾਕਾਰਾ
ਟੈਲੀਵਿਜ਼ਨ ਜਗਤ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ‘ਝਣਕ’ ਫੇਮ ਐਕਟ੍ਰੈਸ ਡੋਲੀ ਸਾਹੀ ਦਾ 48 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਐਕਟ੍ਰੈਸ ਸਰਵਾਈਕਲ ਕੈਂਸਰ ਤੋਂ ਪੀੜਤ ਸੀ। ਦੁੱਖ ਦੀ ਗੱਲ ਇਹ ਹੈ ਕਿ ਬੀਤੀ ਰਾਤ ਉਸ ਦੀ ਭੈਣ ਅਮਨਦੀਪ ਸੋਹੀ ਵੀ ਦੁਨੀਆ ਨੂੰ ਅਲਵਿਦਾ ਕਹਿ ਗਈ। ਅਮਨਦੀਪ ਦਾ ਪੀਲੀਆ ਦਾ ਇਲਾਜ ਚੱਲ ਰਿਹਾ ਸੀ। ਕੁਝ ਘੰਟਿਆਂ ਦੇ ਅੰਦਰ ਇੰਡਸਟਰੀ ਦੀਆਂ ਦੋ ਭੈਣਾਂ ਤੇ ਐਕਟ੍ਰੈਸ ਦੇ ਦੇਹਾਂਤ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।

ਡੋਲੀ ਸੋਹੀ ਤੇ ਅਮਨੀਪ ਆਪਣੇ ਦਮਦਾਰ ਅਭਿਨੈ ਤੋਂ ਘਰ-ਘਰ ਮਸ਼ਹੂਰ ਹੋ ਗਈਆਂ ਸਨ। ਦੋਵਾਂ ਹੀ ਭੈਣਾਂ ਨੇ ਕਾਮਯਾਬੀ ਦੀ ਉਡਾਣ ਭਰਨੀ ਸ਼ੁਰੂ ਹੀ ਕੀਤੀ ਸੀ ਕਿ ਉਨ੍ਹਾਂ ਦੀ ਮੌਤ ਹੋ ਗਈ। ਦੋਵੇਂ ਭੈਣਾਂ ਨੂੰ ਗੁਆਉਣ ਨਾਲ ਪਰਿਵਾਰ ਸਦਮੇ ਵਿਚ ਹੈ।

ਭਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੌਲੀ ਦਾ ਅੱਜ ਸਵੇਰੇ ਲਗਭਗ 4 ਵਜੇ ਦੇਹਾਂਤ ਹੋ ਗਿਆ। ਡੋਲੀ ਤੇ ਅਮਨਦੀਪ ਦੋਵਾਂ ਨੂੰ ਹੀ ਨਈ ਮੁੰਬਈ ਦੇ ਅਪੋਲੋ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਕੱਲ੍ਹ ਅਮਨਦੀਪ ਦਾ ਦੇਹਾਂਤ ਹੋ ਗਿਆ ਤੇ ਹੁਣ ਡੋਲੀ ਦਾ। ਅਸੀਂ ਸਾਰੇ ਸਦਮੇ ਵਿਚ ਹਾਂ। ਅੰਤਿਮ ਸਸਕਾਰ ਅੱਜ ਦੁਪਹਿਰ ਕੀਤਾ ਜਾਵੇਗਾ।

ਦੱਸ ਦੇਈਏ ਕਿ ਕੈਂਸਰ ਕਾਰਨ ਡੋਲੀ ਨੂੰ ਕੁਝ ਦਿਨਾਂ ਪਹਿਲਾਂ ਸਾਹ ਲੈਣ ਵਿਚ ਸਮੱਸਿਆ ਹੋ ਰਹੀ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਟ੍ਰੀਟਮੈਂਟ ਦੇ ਬਾਅਦ ਕੁਝ ਦਿਨਾਂ ਤੱਕ ਉਹ ਠੀਕ ਸੀ ਪਰ ਕੀਮੋਥੈਰੇਪੀ ਲੇਣ ਦੇ ਬਾਅਦ ਉਹ ਸ਼ੂਟ ਨਹੀਂ ਕਰ ਸਕਦੀ ਸੀ। ਇਸ ਵਜ੍ਹਾ ਨਾਲ ਉਨ੍ਹਾਂ ਨੂੰ ‘ਝਣਕ’ ਸ਼ੋਅ ਛੱਡਣਾ ਪਿਆ। ਡੋਲੀ ਦਾ ਵਿਆਹ NRI ਅਵਨੀਤ ਧਨੋਵਾ ਨਾਲ ਹੋਇਆ ਸੀ। ਕੁਝ ਸਮੇਂ ਬਾਅਦ ਦੋਵਾਂ ਵਿਚ ਸਮੱਸਿਆ ਹੋਣ ਲੱਗੀ। ਡੋਲੀ ਦੇ ਪਰਿਵਾਰ ਵਿਚ ਉਨ੍ਹਾਂ ਦੀ ਧੀ ਏਮਿਲੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ‘ਝਣਕ’ ਫੇਮ Dolly Sohi ਦਾ ਹੋਇਆ ਦੇਹਾਂਤ, ਸਰਵਾਈਕਲ ਕੈਂਸਰ ਤੋਂ ਪੀੜਤ ਸੀ ਅਦਾਕਾਰਾ appeared first on Daily Post Punjabi.