Domestic gas cylinder quota fixed Archives - Daily Post Punjabi

ਘਰੇਲੂ LPG ਖਪਤਕਾਰਾਂ ਲਈ ਅਹਿਮ ਖਬਰ ! ਹੁਣ ਸਾਲ ‘ਚ ਮਿਲਣਗੇ ਸਿਰਫ ਇੰਨੇ ਸਿਲੰਡਰ, ਮਹੀਨੇ ਦਾ ਕੋਟਾ ਵੀ ਤੈਅ !
ਘਰੇਲੂ LPG ਖਪਤਕਾਰਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ । ਸਰਕਾਰ ਨੇ ਹੁਣ ਘਰੇਲੂ ਗੈਸ ਸਿਲੰਡਰ ਦਾ ਕੋਟਾ ਤੈਅ ਕਰ ਦਿੱਤਾ ਹੈ। ਹੁਣ ਨਵੇਂ ਨਿਯਮਾਂ ਮੁਤਾਬਕ ਘਰੇਲੂ ਗੈਸ ਗਾਹਕ ਹੁਣ ਇੱਕ ਸਾਲ ਵਿੱਚ ਸਿਰਫ਼ 15 ਸਿਲੰਡਰ ਹੀ ਲੈ ਸਕਣਗੇ । ਕਿਸੇ ਵੀ ਹਾਲਤ ਵਿੱਚ ਇਸ ਤੋਂ ਵੱਧ ਸਿਲੰਡਰ ਨਹੀਂ ਦਿੱਤਾ ਜਾਵੇਗਾ । ਇਸ ਦੇ ਨਾਲ ਹੀ ਇੱਕ ਮਹੀਨੇ ਦਾ ਕੋਟਾ ਵੀ ਤੈਅ ਕੀਤਾ ਗਿਆ ਹੈ । ਕੋਈ ਵੀ ਖਪਤਕਾਰ ਇੱਕ ਮਹੀਨੇ ਦੇ ਅੰਦਰ ਦੋ ਤੋਂ ਵੱਧ ਸਿਲੰਡਰ ਨਹੀਂ ਲੈ ਸਕੇਗਾ ।

Domestic gas cylinder quota fixed

ਮਿਲੀ ਜਾਣਕਾਰੀ ਅਨੁਸਾਰ ਰਾਸ਼ਨ ਲਈ ਸਾਫਟਵੇਅਰ ਵਿੱਚ ਬਦਲਾਅ ਕੀਤੇ ਗਏ ਹਨ । ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ । ਦੱਸ ਦਈਏ ਕਿ ਲੰਬੇ ਸਮੇਂ ਤੋਂ ਵਿਭਾਗ ਨੂੰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕਦਮ ਚੁੱਕਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਦਲਾਅ ਤਿੰਨੋਂ ਤੇਲ ਕੰਪਨੀਆਂ ਦੇ ਖਪਤਕਾਰਾਂ ‘ਤੇ ਲਾਗੂ ਹੋਏ ਹਨ। ਜਿਹੜੇ ਲੋਕ ਸਬਸਿਡੀ ਵਾਲੀ ਘਰੇਲੂ ਗੈਸ ਲਈ ਰਜਿਸਟਰਡ ਹਨ, ਉਨ੍ਹਾਂ ਨੂੰ ਇਸ ਦਰ ‘ਤੇ ਸਾਲ ਵਿੱਚ ਸਿਰਫ 12 ਸਿਲੰਡਰ ਹੀ ਮਿਲਣਗੇ। ਜੇਕਰ ਇਸ ਤੋਂ ਜ਼ਿਆਦਾ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨੂੰ ਬਿਨ੍ਹਾਂ ਸਬਸਿਡੀ ਵਾਲਾ ਸਿਲੰਡਰ ਲੈਣਾ ਹੋਵੇਗਾ ।

ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਨਾਲ ਮੀਟਿੰਗ ਦੇ ਬਾਅਦ ਕਿਸਾਨਾਂ ਨੇ ਭਲਕੇ ਜਲੰਧਰ- ਦਿੱਲੀ ਹਾਈਵੇ ਬੰਦ ਦੀ ਕਾਲ ਲਈ ਵਾਪਸ

ਦੱਸ ਦੇਈਏ ਕਿ ਰਾਸ਼ਨਿੰਗ ਤਹਿਤ ਇੱਕ ਕੁਨੈਕਸ਼ਨ ‘ਤੇ ਮਹੀਨੇ ਵਿੱਚ ਸਿਰਫ ਦੋ ਸਿਲੰਡਰ ਹੀ ਮਿਲਣਗੇ । ਹਾਲਾਂਕਿ, ਕਿਸੇ ਵੀ ਹਾਲਤ ਵਿੱਚ ਇਹ ਗਿਣਤੀ ਇੱਕ ਸਾਲ ਵਿੱਚ 15 ਤੋਂ ਵੱਧ ਨਹੀਂ ਹੋ ਸਕਦੀ । ਜੇਕਰ ਕੋਈ ਖਪਤਕਾਰ ਗੈਸ ਦੀ ਜ਼ਿਆਦਾ ਕੀਮਤ ਵਸੂਲ ਰਿਹਾ ਹੈ ਤਾਂ ਇਸ ਦਾ ਸਬੂਤ ਦਿੰਦੇ ਹੋਏ ਉਸ ਨੂੰ ਤੇਲ ਕੰਪਨੀ ਦੇ ਅਧਿਕਾਰੀ ਤੋਂ ਮਨਜ਼ੂਰੀ ਲੈਣੀ ਪਵੇਗੀ। ਜਿਸ ਤੋਂ ਬਾਅਦ ਹੀ ਇੱਕ ਵਾਧੂ ਰੀਫਿਲ ਪ੍ਰਾਪਤ ਕੀਤਾ ਜਾ ਸਕੇਗਾ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਘਰੇਲੂ LPG ਖਪਤਕਾਰਾਂ ਲਈ ਅਹਿਮ ਖਬਰ ! ਹੁਣ ਸਾਲ ‘ਚ ਮਿਲਣਗੇ ਸਿਰਫ ਇੰਨੇ ਸਿਲੰਡਰ, ਮਹੀਨੇ ਦਾ ਕੋਟਾ ਵੀ ਤੈਅ ! appeared first on Daily Post Punjabi.