Don 3 Cast Janhvi Kapoor Archives - Daily Post Punjabi

‘Don 3’ ‘ਚ ਕਰੀਨਾ ਦੀ ਜਗ੍ਹਾ ਲਵੇਗੀ ਜਾਨ੍ਹਵੀ ਕਪੂਰ! ਕਿਆਰਾ ਅਡਵਾਨੀ ਨੂੰ ਦੇਵੇਗੀ ਮੁਕਾਬਲਾ
janhvi kapoor approached don3: ਰਣਵੀਰ ਸਿੰਘ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਡੌਨ 3’ ਨੂੰ ਲੈ ਕੇ ਕਾਫੀ ਚਰਚਾ ਹੈ। ਫਿਲਮ ਨੂੰ ਲੈ ਕੇ ਹਰ ਰੋਜ਼ ਨਵੇਂ ਅਪਡੇਟਸ ਆਉਂਦੇ ਰਹਿੰਦੇ ਹਨ। ਹੁਣ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉੱਠਣਗੇ। ਰਣਵੀਰ ਦੀ ਫਿਲਮ ‘ਚ ਇਕ ਅਜਿਹੀ ਅਦਾਕਾਰਾ ਦੀ ਐਂਟਰੀ ਹੋਈ ਹੈ ਜੋ ਕਰੀਨਾ ਕਪੂਰ ਖਾਨ ਦੀ ਜਗ੍ਹਾ ਲੈਣ ਜਾ ਰਹੀ ਹੈ।

janhvi kapoor approached don3

ਜੀ ਹਾਂ, ਮੇਕਰਸ ਨੇ ‘ਡੌਨ 3’ ਲਈ ਸ਼੍ਰੀਦੇਵੀ ਦੀ ਵੱਡੀ ਬੇਟੀ ਜਾਹਨਵੀ ਕਪੂਰ ਨੂੰ ਅਪ੍ਰੋਚ ਕੀਤਾ ਹੈ।  ਰਿਪੋਰਟ ਮੁਤਾਬਕ ਜਾਹਨਵੀ ਕਪੂਰ ਫਿਲਮ ‘ਚ ਇਕ ਆਈਟਮ ਨੰਬਰ ਕਰਦੀ ਨਜ਼ਰ ਆ ਸਕਦੀ ਹੈ।ਖਬਰਾਂ ਹਨ ਕਿ ਕਰੀਨਾ ਦੀ ਜਗ੍ਹਾ ਜਾਹਨਵੀ ਇੱਕ ਆਈਟਮ ਗੀਤ ਕਰਨ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।  ਫਿਲਮ ਅਗਲੇ ਸਾਲ 2025 ‘ਚ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਕਿਆਰਾ ਅਡਵਾਨੀ ਵੀ ਨਜ਼ਰ ਆਉਣ ਵਾਲੀ ਹੈ। ਉਥੇ ਹੀ ‘ਡੌਨ 3’ ‘ਚ ਨਵੇਂ ਚਿਹਰਿਆਂ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਫਰਹਾਨ ਨੇ ਫਿਲਮ ਦਾ ਇੱਕ ਛੋਟਾ ਟੀਜ਼ਰ ਰਿਲੀਜ਼ ਕੀਤਾ ਸੀ, ਜਿਸ ਵਿੱਚ ਰਣਵੀਰ ਸਿੰਘ ਦਾ ਦਮਦਾਰ ਲੁੱਕ ਨਜ਼ਰ ਆ ਰਿਹਾ ਸੀ।

ਜਾਹਨਵੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਦੇਵਰਾ’ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਫਿਲਮ ਨਾਲ ਉਹ ਸਾਊਥ ‘ਚ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ ‘ਚ ਉਨ੍ਹਾਂ ਦੇ ਨਾਲ ਜੂਨੀਅਰ ਐਨਟੀਆਰ ਨਜ਼ਰ ਆਉਣਗੇ। ਇਸ ਤੋਂ ਇਲਾਵਾ ਜਾਹਨਵੀ ਨੇ ਸਾਊਥ ਦੀ ਇਕ ਹੋਰ ਫਿਲਮ ਸਾਈਨ ਕੀਤੀ ਹੈ, ਜਿਸ ਦਾ ਨਾਂ ਆਰਸੀ 16 ਹੈ। ਇਸ ਫਿਲਮ ‘ਚ ਅਦਾਕਾਰਾ ਸਾਊਥ ਦੇ ਸੁਪਰਸਟਾਰ ਰਾਮ ਚਰਨ ਨਾਲ ਸਕ੍ਰੀਨ ਸ਼ੇਅਰ ਕਰੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ‘Don 3’ ‘ਚ ਕਰੀਨਾ ਦੀ ਜਗ੍ਹਾ ਲਵੇਗੀ ਜਾਨ੍ਹਵੀ ਕਪੂਰ! ਕਿਆਰਾ ਅਡਵਾਨੀ ਨੂੰ ਦੇਵੇਗੀ ਮੁਕਾਬਲਾ appeared first on Daily Post Punjabi.