donal trumih Archives - Daily Post Punjabi

ਡੋਨਾਲਡ ਟਰੰਪ ਦੇ ਮਹਿਮਾਨ ਬਣੇ ਮਹਿੰਦਰ ਸਿੰਘ ਧੋਨੀ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਮਾਹੀ ਨਾਲ ਖੇਡੀ ਗੋਲਫ
ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਹਨ। ਧੋਨੀ ਨੇ ਕ੍ਰਿਕਟ ਜਗਤ ਵਿਚ ਬਹੁਤ ਮੁਕਾਮ ਹਾਸਲ ਕੀਤੇ ਹਨ। ਉਨ੍ਹਾਂ ਨੂੰ ਇਸ ਖੇਡ ਤੋਂ ਇਲਾਵਾ ਕਈ ਹੋਰ ਖੇਡਾਂ ਵੀ ਪਸੰਦ ਹਨ। ਧੋਨੀ ਦਾ ਪਹਿਲਾ ਪਿਆਰ ਫੁੱਟਬਾਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਟੈਨਿਸ ਤੇ ਗੋਲਫ ਵੀ ਕਾਫੀ ਪਸੰਦ ਹੈ। ਚੇਨਈ ਸੁਪਰਕਿੰਗਸ ਦੇ ਕਪਤਾਨ ਨੇ ਹੁਣੇ ਜਿਹੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਵਿਚ ਕਾਰਲੋਸ ਅਲਕਾਰਾਜ ਦਾ ਮੈਚ ਦੇਖਣ ਪੁੰਚੇ ਸਨ। ਹੁਣ ਉਨ੍ਹਾਂ ਦੀ ਇਕ ਫੋਟੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਾਇਰਲ ਹੋ ਰਹੀ ਹੈ।

ਧੋਨੀ ਇਨ੍ਹੀਂ ਦਿਨੀਂ ਅਮਰੀਕਾ ਵਿਚ ਹਨ। ਉਨ੍ਹਾਂ ਨੇ ਯੂਐੱਸ ਓਪਨ ਮੈਚ ਦੇਖਣ ਤੋਂ ਇਲਾਵਾ ਗੋਲਫ ਦਾ ਵੀ ਆਨੰਦ ਲਿਆ।ਇਸ ਦੌਰਾਨ ਧੋਨੀ ਨਾਲ ਸਾਬਕਾ ਰਾਸ਼ਟਰਪਤੀ ਟਰੰਪ ਵੀ ਨਜ਼ਰ ਆਏ। ਦੋਵਾਂ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਭਾਰਤ ਦੇ ਸਾਬਕਾ ਕਪਤਾਨ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਟਰੰਪਨੈਸ਼ਨਲ ਗੋਲਫ ਕਲੱਬ ਬੈਡਮਿੰਸਟਰ ਵਿਚ ਗੋਲਫ ਖੇਡਣ ਲਈ ਬੁਲਾਇਆ ਸੀ।

ਇਹ ਵੀ ਪੜ੍ਹੋ : ਰੋਹਨ ਬੋਪੰਨਾ ਨੇ ਰਚਿਆ ਇਤਿਹਾਸ, 43 ਸਾਲ ਦੀ ਉਮਰ ‘ਚ US ਓਪਨ ਪੁਰਸ਼ ਡਬਲਜ਼ ਦੇ ਫਾਈਨਲ ‘ਚ ਬਣਾਈ ਥਾਂ

ਧੋਨੀ ਦੇ ਕਰੀਬੀ ਤੇ ਬਿਜ਼ਨੈੱਸਮੈਨ ਹਿਤੇਸ਼ ਸਾਂਘਵੀ ਨੇ ਇੰਸਟਾਗ੍ਰਾਮ ‘ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ-‘ਧੋਨੀ, ਡੋਨਾਲਡ ਟਰੰਪ ਤ ਰਾਜੀਵ ਨੈਕ ਦੇ ਨਾਲ ਗੋਲਫ।’ ਸਾਡੀ ਮੇਜ਼ਬਾਨੀ ਲਈ ਧੰਨਵਾਦ ਸਾਬਕਾ ਰਾਸ਼ਟਰਪਤੀ ਮਹੋਦਯ।’

ਆਪਣੀ ਇਕ ਇੰਸਟਾਗ੍ਰਾਮ ਸਟੋਰੀ ‘ਚ ਸਾਂਘਵੀ ਨੇ ਇਕ ਵੀਡੀਓ ਪੋਸਟ ਕੀਤਾ ਜਿਸ ਵਿਚ ਧੋਨੀ ਤੇ ਟਰੰਪ ਦੋਵਾਂ ਨੂੰ ਇਕੱਠੇ ਗੋਲਫ ਖੇਡਦੇ ਦੇਖਿਆ ਗਿਆ। ਦੁਬਈ ਸਥਿਤ ਵਪਾਰੀ ਸਾਂਘਵੀ ਧੋਨੀ ਦੇ ਨਾਲ ਸਨ ਤੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਭਾਰਤ ਦੇ ਸਾਬਕਾ ਕਪਤਾਨ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਡੋਨਾਲਡ ਟਰੰਪ ਦੇ ਮਹਿਮਾਨ ਬਣੇ ਮਹਿੰਦਰ ਸਿੰਘ ਧੋਨੀ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਮਾਹੀ ਨਾਲ ਖੇਡੀ ਗੋਲਫ appeared first on Daily Post Punjabi.