donald trump calls washington Archives - Daily Post Punjabi

ਹਿੰਸਾ ਵਿਚਾਲੇ ਰਾਜਧਾਨੀ ‘ਚ ਉਤਰੀ ਫੌਜ, ਟਰੰਪ ਨੇ ਕਿਹਾ- ‘ਵਾਸ਼ਿੰਗਟਨ ਧਰਤੀ ਦੀ ਸਭ ਤੋਂ ਸੁਰੱਖਿਅਤ ਜਗ੍ਹਾ’
donald trump calls washington: ਵਾਸ਼ਿੰਗਟਨ: ਅਮਰੀਕੀ ਨਾਗਰਿਕ ਜਾਰਜ ਫਲਾਈਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਲੋਕਾਂ ਵਿੱਚ ਰੋਸ ਹੈ । ਫਲਾਈਡ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਹਿੰਸਕ ਵਿਰੋਧ ਪ੍ਰਦਰਸ਼ਨ ਰਾਜਧਾਨੀ ਵਾਸ਼ਿੰਗਟਨ ਡੀਸੀ ਸਮੇਤ ਅਮਰੀਕਾ ਦੇ 140 ਸ਼ਹਿਰਾਂ ਵਿੱਚ ਫੈਲ ਗਈ ਹੈ । ਜਾਰਜ ਫਲਾਇਡ ਦੀ ਮੌਤ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਵ੍ਹਾਈਟ ਹਾਊਸ ਦੇ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ ।

donald trump calls washington

ਹਿੰਸਾ ਨੂੰ ਰੋਕਣ ਲਈ, 4,000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੂਰੇ ਵਾਸ਼ਿੰਗਟਨ ਵਿੱਚ ਕਰਫਿਊ ਲਗਾਇਆ ਗਿਆ ਹੈ. ਵਾਸ਼ਿੰਗਟਨ ਦੇ ਕੁਝ ਇਲਾਕਿਆਂ ਵਿੱਚ ਲੁੱਟ-ਖੋਹ ਅਤੇ ਅੱਗ ਲਗਾਉਣ ਦੀਆਂ ਖ਼ਬਰਾਂ ਆਈਆਂ ਸਨ, ਜਿਸ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਸ਼ਾਮ ਨੂੰ ਭਾਰੀ ਗਿਣਤੀ ਵਿੱਚ ਫੌਜ ਤਾਇਨਾਤ ਕਰਨ ਦਾ ਫੈਸਲਾ ਕੀਤਾ ਸੀ । ਕੁਝ ਘੰਟਿਆਂ ਵਿੱਚ ਹੀ ਫੌਜ ਨੇ ਮੋਰਚਾ ਸੰਭਾਲ ਲਿਆ । ਇਸ ਤੋਂ ਬਾਅਦ ਰਾਜਧਾਨੀ ਤੋਂ ਹਿੰਸਾ ਦੀ ਕੋਈ ਖ਼ਬਰ ਨਹੀਂ ਆਈ, ਜਿਸ ਵੱਲ ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ, “ਬੀਤੀ ਰਾਤ ਵਾਸ਼ਿੰਗਟਨ ਇਸ ਧਰਤੀ ਦਾ ਸਭ ਤੋਂ ਸੁਰੱਖਿਅਤ ਸਥਾਨ ਸੀ ।”

Washington, D.C., was the safest place on earth last night!
— Donald J. Trump (@realDonaldTrump) June 2, 2020

ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਵਾਸ਼ਿੰਗਟਨ ਵਿੱਚ ਇਤਿਹਾਸਕ ਸੇਂਟ ਜੋਨਜ਼ ਐਪੀਸਕੋਪਲ ਚਰਚ ਨੂੰ ਅੱਗ ਲਗਾ ਦਿੱਤੀ ਸੀ, ਇਸ ਚਰਚ ਨੂੰ ‘ਚਰਚ ਆਫ਼ ਦ ਪ੍ਰੈਜ਼ੀਡੈਂਟਸ’ ਵਜੋਂ ਜਾਣਿਆ ਜਾਂਦਾ ਹੈ । ਸੋਮਵਾਰ ਨੂੰ ਟਰੰਪ ਨੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਉਸੇ ਚਰਚ ਦਾ ਦੌਰਾ ਕੀਤਾ । ਵ੍ਹਾਈਟ ਹਾਊਸ ਦੇ ਆਸ-ਪਾਸ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਨੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ । ਇਸ ਦੌਰਾਨ ਅਮਰੀਕੀ ਫੌਜ-ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਭਿਆਨਕ ਝੜਪ ਹੋਈ । ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਡ੍ਰਮ ਵਜਾਉਂਦਿਆਂ ਸੜਕਾਂ ‘ਤੇ ਰੈਲੀ ਕੀਤੀ ਅਤੇ ‘Black Lives Matter’ ਦੇ ਨਾਅਰੇ ਲਗਾਏ ।

ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਵਾਸ਼ਿੰਗਟਨ ਸਣੇ ਦੇਸ਼ ਦੇ ਕਈ ਹਿੱਸਿਆਂ ਵਿਚ ਸਥਿਤੀ ਨਿਯੰਤਰਣ ਤੋਂ ਬਾਹਰ ਹੁੰਦੇ ਵੇਖ ਕੇ ਅਮਰੀਕੀ ਫੌਜ ਨੂੰ ਉਤਾਰਨ ਦਾ ਫੈਸਲਾ ਲਿਆ । ਮੰਗਲਵਾਰ ਤੋਂ ਹੁਣ ਤੱਕ 24 ਰਾਜਾਂ ਵਿੱਚ ਲਗਭਗ 17 ਹਜ਼ਾਰ ਸੈਨਿਕ ਤਾਇਨਾਤ ਕੀਤੇ ਗਏ ਹਨ । ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, “ਸਾਰੇ ਅਮਰੀਕੀ ਜਾਰਜ ਫਲਾਇਡ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਤੋਂ ਦੁਖੀ ਹਨ ਅਤੇ ਉਨ੍ਹਾਂ ਦੇ ਮਨ ਵਿੱਚ ਗੁੱਸਾ ਹੈ ।” ਜਾਰਜ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਸੀਂ ਕੋਈ ਕਸਰ ਬਾਕੀ ਨਹੀਂ ਛੱਡਾਂਗੇ  । ਉਨ੍ਹਾਂ ਨੂੰ ਮੇਰੇ ਪ੍ਰਸ਼ਾਸਨ ਤੋਂ ਪੂਰਾ ਇਨਸਾਫ ਮਿਲੇਗਾ । ਪਰ ਦੇਸ਼ ਦੇ ਰਾਸ਼ਟਰਪਤੀ ਹੋਣ ਦੇ ਨਾਤੇ ਮੇਰੀ ਪਹਿਲੀ ਤਰਜੀਹ ਇਸ ਮਹਾਨ ਦੇਸ਼ ਅਤੇ ਇਸਦੇ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ ।’

The post ਹਿੰਸਾ ਵਿਚਾਲੇ ਰਾਜਧਾਨੀ ‘ਚ ਉਤਰੀ ਫੌਜ, ਟਰੰਪ ਨੇ ਕਿਹਾ- ‘ਵਾਸ਼ਿੰਗਟਨ ਧਰਤੀ ਦੀ ਸਭ ਤੋਂ ਸੁਰੱਖਿਅਤ ਜਗ੍ਹਾ’ appeared first on Daily Post Punjabi.