Donald Trump found liable for fraud Archives - Daily Post Punjabi

ਡੋਨਾਲਡ ਟਰੰਪ ਧੋਖਾਧੜੀ ਦੇ ਕੇਸ ‘ਚ ਦੋਸ਼ੀ ਕਰਾਰ, ਕਈ ਕਾਰੋਬਾਰਾਂ ਦੇ ਲਾਈਸੈਂਸ ਹੋਏ ਰੱਦ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਧੋਖਾਧੜੀ ਦੇ ਮਾਮਲੇ ਦੀ ਅਦਾਲਤ ਵਿੱਚ ਸੁਣਵਾਈ ਹੋਈ । ਇਸ ਦੌਰਾਨ ਅਦਾਲਤ ਨੇ ਕਿਹਾ ਕਿ ਟਰੰਪ ਨੇ ਰੀਅਲ ਅਸਟੇਟ ਦਾ ਕਾਰੋਬਾਰ ਕਰਦੇ ਹੋਏ ਕਈ ਸਾਲਾਂ ਤੱਕ ਧੋਖਾਧੜੀ ਕੀਤੀ । ਜਿਸ ਕਾਰਨ ਉਹ ਕਾਫੀ ਮਸ਼ਹੂਰ ਹੋ ਗਿਆ । ਇਸ ਕਾਰਨ ਉਹ ਅਮਰੀਕਾ ਦੇ ਰਾਸ਼ਟਰਪਤੀ ਵੀ ਬਣੇ ।ਜਸਟਿਸ ਆਰਥਰ ਐਂਗੋਰੋਨ ਨੇ ਇਹ ਟਿੱਪਣੀ ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਕੀਤੀ । ਅਦਾਲਤ ਨੇ ਕਿਹਾ ਕਿ ਸਬੂਤਾਂ ਦੇ ਆਧਾਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਕੰਪਨੀ ਨੇ ਆਪਣੀਆਂ ਜਾਇਦਾਦਾਂ ਦੀਆਂ ਕੀਮਤਾਂ ਵੱਡੇ ਪੈਮਾਨੇ ‘ਤੇ ਕਈ ਗੁਣਾ ਵਧਾ ਚੜ੍ਹਾ ਦੱਸੀਆਂ ਅਤੇ ਸੌਦੇ ਕੀਤੇ। ਅਦਾਲਤ ਨੇ ਕਿਹਾ ਕਿ ਟਰੰਪ ਨੇ ਬੈਂਕਾਂ, ਬੀਮਾ ਕੰਪਨੀਆਂ ਅਤੇ ਹੋਰ ਲੋਕਾਂ ਨਾਲ ਧੋਖਾ ਕੀਤਾ ਹੈ ।

Donald Trump found liable for fraud

ਜਸਟਿਸ ਐਂਗੋਰੋਨ ਨੇ ਹੁਕਮ ਦਿੱਤਾ ਕਿ ਸਜ਼ਾ ਵਜੋਂ ਟਰੰਪ ਦੇ ਬਹੁਤ ਸਾਰੇ ਕਾਰੋਬਾਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣ, ਤਾਂ ਜੋ ਉਨ੍ਹਾਂ ਲਈ ਨਿਊਯਾਰਕ ਵਿੱਚ ਕਾਰੋਬਾਰ ਕਰਨਾ ਮੁਸ਼ਕਿਲ ਜਾਂ ਅਸੰਭਵ ਹੋ ਜਾਵੇਗਾ । ਨਾਲ ਹੀ ਕਿਹਾ ਕਿ ਉਹ ਟਰੰਪ ਸਮੂਹ ਦੇ ਸੰਚਾਲਨ ਦੀ ਨਿਗਰਾਨੀ ਲਈ ਇੱਕ ਸੁਤੰਤਰ ਮਾਨੀਟਰ ਨੂੰ ਨਿਯੁਕਤ ਕਰਨਾ ਜਾਰੀ ਰੱਖਣਗੇ । ਇਸ ਦੇ ਨਾਲ ਹੀ ਟਰੰਪ ਦੀ ਵਕੀਲ ਅਤੇ ਬੁਲਾਰੇ ਅਲੀਨਾ ਹੱਬਾ ਨੇ ਕਿਹਾ ਕਿ ਉਹ ਇਸ ਫ਼ੈਸਲੇ ਖਿਲਾਫ਼ ਅਪੀਲ ਕਰੇਗੀ। ਉਨ੍ਹਾਂ ਇਸ ਫੈਸਲੇ ਨੂੰ ਕਾਨੂੰਨੀ ਪ੍ਰਣਾਲੀ ਦਾ ਅਪਮਾਨ ਅਤੇ ਹਰ ਪੱਧਰ ਤੇ ਬੁਨਿਆਦੀ ਤੌਰ ‘ਤੇ ਗਲਤ ਦੱਸਿਆ ਹੈ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਮਿਲਿਆ ਚੌਥਾ ਗੋਲਡ, 25 ਮੀਟਰ ਰੈਪਿਡ ‘ਚ ਮਹਿਲਾ ਟੀਮ ਨੇ ਜਿੱਤਿਆ ਸੋਨ ਤਮਗਾ

ਉੱਥੇ ਹੀ ਟਰੰਪ ਲੰਬੇ ਸਮੇਂ ਤੋਂ ਇਸ ਗੱਲ ‘ਤੇ ਜ਼ੋਰ ਦੇ ਰਹੇ ਹਨ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਉਸਦੇ ਪੁੱਤਰ ਐਰਿਕ ਨੇ ਐਕਸ (ਪਹਿਲਾਂ ਟਵਿੱਟਰ) ਤੇ ਇੱਕ ਪੋਸਟ ਵਿੱਚ ਅਦਾਲਤ ਦੇ ਫ਼ੈਸਲੇ ਦੀ ਆਲੋਚਨਾ ਕੀਤੀ । ਨਾਲ ਹੀ ਕਿਹਾ ਕਿ ਇਹ ਫ਼ੈਸਲੇ ਮੇਰੇ ਪਿਤਾ ਨੂੰ ਬਰਬਾਦ ਕਰਨ ਅਤੇ ਨਿਊਯਾਰਕ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਹੈ। ਐਰਿਕ ਟਰੰਪ ਨੇ ਕਿਹਾ ਕਿ ਅੱਜ ਮੈਂ ਨਿਊਯਾਰਕ ਦੀ ਕਾਨੂੰਨੀ ਪ੍ਰਣਾਲੀ ‘ਤੇ ਪੂਰਾ ਵਿਸ਼ਵਾਸ ਗੁਆ ਬੈਠਾ ਹਾਂ, ਮੈਂ ਪਹਿਲਾਂ ਕਦੇ ਕਿਸੇ ਜੱਜ ਵਿੱਚ ਕਿਸੇ ਵਿਅਕਤੀ ਪ੍ਰਤੀ ਇੰਨੀ ਨਫ਼ਰਤ ਨਹੀਂ ਦੇਖੀ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਡੋਨਾਲਡ ਟਰੰਪ ਧੋਖਾਧੜੀ ਦੇ ਕੇਸ ‘ਚ ਦੋਸ਼ੀ ਕਰਾਰ, ਕਈ ਕਾਰੋਬਾਰਾਂ ਦੇ ਲਾਈਸੈਂਸ ਹੋਏ ਰੱਦ appeared first on Daily Post Punjabi.