donald trump news Archives - Daily Post Punjabi

ਟਰੰਪ ਦੇ ਰਿਜ਼ੌਰਟ ‘ਚ ਅਣਪਛਾਤੇ ਨੇ ਦਾਖਲ ਹੋਣ ਦੀ ਕੀਤੀ ਕੋਸ਼ਿਸ਼, ਸੁਰੱਖਿਆ ਕਰਮਚਾਰੀਆਂ ਨੇ ਨੌਜਵਾਨ ਨੂੰ ਮਾਰੀ ਗੋਲੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਰਿਜ਼ੋਰਟ ਵਿਚ ਵੜਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਗੋਲੀ ਮਾਰ ਦਿੱਤੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਬੀਤੀ ਦੇਰ ਰਾਤ 1.30 ਵਜੇ ਵਾਪਰੀ।

ਰਾਸ਼ਟਰਪਤੀ ਦੀ ਸੁਰੱਖਿਆ ਕਰਨ ਵਾਲੀ ਏਜੰਸੀ ਸੀਕ੍ਰੇਟ ਸਰਵਿਸ ਨੇ ਦੱਸਿਆ ਕਿ ਨੌਜਵਾਨ ਗੈਰ-ਕਾਨੂੰਨੀ ਤਰੀਕੇ ਨਾਲ ਸੁਰੱਖਿਅਤ ਇਲਾਕੇ ਵਿਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਆਪਣੇ ਨਾਲ ਸ਼ਾਟਗਨ ਤੇ ਫਿਊਲ ਕੇਨ ਲੈ ਕੇ ਆਇਆ ਸੀ। ਮਾਰੇ ਗਏ ਨੌਜਵਾਨ ਦੀ ਉਮਰ 20 ਸਾਲ ਸੀ, ਉਹ ਨਾਰਥ ਕੈਰੋਲੀਨਾ ਦਾ ਰਹਿਣ ਵਾਲਾ ਸੀ। ਫਿਲਹਾਲ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਘਟਨਾ ਸਮੇਂ ਰਾਸ਼ਟਰਪਤੀ ਟਰੰਪ ਵਾਸ਼ਿੰਗਟਨ ਡੀਸੀ ਵ੍ਹਾਈਟ ਹਾਊਸ ਵਿਚ ਮੌਜੂਦ ਸਨ। ਆਮ ਤੌਰ ‘ਤੇ ਉਹ ਵੀਕੈਂਡ ‘ਤੇ ਮਾਰ-ਏ-ਲਾਗੋ ਵਿਚ ਹੀ ਸਮਾਂ ਬਿਤਾਉਂਦੇ ਹਨ।

ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਰਿਜ਼ਾਰਟ ਦੇ ਨਾਰਥ ਗੇਟ ਤੋਂ ਇਕ ਕਾਰ ਦੇ ਬਾਹਰ ਨਿਕਲ ਰਹੀ ਸੀ। ਇਸੇ ਦੌਰਾਨ ਨੌਜਵਾਨ ਨੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਉਸ ਕੋਲ ਸ਼ਾਟਗਨ ਤੇ ਫਿਊਲ ਕੇਨ ਸੀ। ਸੀਕ੍ਰੇਕਟ ਸਰਵਿਸ ਦੇ ਦੋ ਏਜੰਸਾਂ ਨੇ ਉਸ ਨੂੰ ਰੋਕਿਆ ਤੇ ਉਸ ਤੋਂ ਹਥਿਆਰ ਤੇ ਕੇਨ ਡੇਗਣ ਲਈ ਕਿਹਾ। ਨੌਜਵਾਨ ਨੇ ਕੇਨ ਤਾਂ ਰੱਖ ਦਿੱਤਾ ਪਰ ਸ਼ਾਟਨਗ ਨੂੰ ਗੋਲੀ ਚਲਾਉਣ ਦੀ ਪੁਜ਼ੀਸ਼ਨ ਵਿਚ ਚੁੱਕ ਲਿਆ। ਇਸ ਦੇ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਗੋਲੀ ਚਲਾਈ ਤੇ ਉਹ ਮਾਰਿਆ ਗਿਆ।

ਇਹ ਵੀ ਪੜ੍ਹੋ : T-20 ਵਿਸ਼ਵ ਕੱਪ : ਸੁਪਰ-8 ਦੇ ਆਪਣੇ ਪਹਿਲੇ ਮੁਕਾਬਲੇ ‘ਚ ਹਾਰਿਆ ਭਾਰਤ, ਦੱਖਣੀ ਅਫ਼ਰੀਕਾ ਨੇ 76 ਦੌੜਾਂ ਨਾਲ ਹਰਾਇਆ

ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਦੇ ਪਰਿਵਾਰ ਨੇ ਕੁਝ ਦਿਨ ਪਹਿਲਾਂ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਕਰਵਾਈ ਸੀ। ਉਹ ਨਾਰਥ ਕੈਰੋਲੀਨਾ ਤੋਂ ਸਾਊਥ ਵਲ ਆਇਆ ਸੀ ਤੇ ਰਸਤੇ ਵਿਚ ਸ਼ਾਟਗਨ ਖਰੀਦਿਆ। ਉਸ ਦੀ ਕਾਰ ਵਿਚ ਗਨ ਦਾ ਡਿੱਬਾ ਮਿਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਟਰੰਪ ਦੇ ਰਿਜ਼ੌਰਟ ‘ਚ ਅਣਪਛਾਤੇ ਨੇ ਦਾਖਲ ਹੋਣ ਦੀ ਕੀਤੀ ਕੋਸ਼ਿਸ਼, ਸੁਰੱਖਿਆ ਕਰਮਚਾਰੀਆਂ ਨੇ ਨੌਜਵਾਨ ਨੂੰ ਮਾਰੀ ਗੋਲੀ appeared first on Daily Post Punjabi.