Donald Trump says Archives - Daily Post Punjabi

ਸਾਡੇ ਇੱਥੇ ਟੈਸਟਾਂ ਦੀ ਗਿਣਤੀ ਜ਼ਿਆਦਾ, ਇਸ ਲਈ ਵੱਧ ਰਹੇ ‘ਚਾਈਨੀਜ਼ ਵਾਇਰਸ’ ਦੇ ਮਾਮਲੇ: ਟਰੰਪ
Donald Trump says: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਸ਼ਾਰਿਆਂ ਵਿੱਚ ਚੀਨ ‘ਤੇ ਹਮਲਾ ਜਾਰੀ ਹੈ । ਸੋਮਵਾਰ ਨੂੰ ਇੱਕ ਵਾਰ ਫਿਰ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ਚੀਨੀ ਵਾਇਰਸ ਕਿਹਾ ਹੈ । ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਵੱਡੀ ਗਿਣਤੀ ਵਿੱਚ ਟੈਸਟ ਕਰ ਰਹੇ ਹਾਂ, ਇਸ ਲਈ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਬੰਧੀ ਇੱਕ ਟਵੀਟ ਵੀ ਕੀਤਾ। ਜਿਸ ਵਿੱਚ ਉਨ੍ਹਾਂ ਲਿਖਿਆ ਕਿ ਹੁਣ ਇੱਥੇ ਮੌਤਾਂ ਦੀ ਗਿਣਤੀ ਘੱਟ ਰਹੀ ਹੈ। ਜਿਹੜੇ ਝੂਠੇ ਖ਼ਬਰਾਂ ਵਾਲੇ ਹਨ ਉਨ੍ਹਾਂ ਨੂੰ ਇਹ ਵੀ ਦਿਖਾਉਣਾ ਚਾਹੀਦਾ ਹੈ।  ਟਰੰਪ ਨੇ ਦਾਅਵਾ ਕੀਤਾ ਕਿ ਹੁਣ ਲੋਕ ਰਿਕਾਰਡ ਨੰਬਰਾਂ ‘ਤੇ ਨੌਕਰੀਆਂ ਪ੍ਰਾਪਤ ਕਰ ਰਹੇ ਹਨ ।

New China Virus Cases up (because of massive testing), deaths are down, “low and steady”. The Fake News Media should report this and also, that new job numbers are setting records!
— Donald J. Trump (@realDonaldTrump) July 5, 2020

ਦੱਸ ਦੇਈਏ ਕਿ ਪਿਛਲੇ ਦਿਨਾਂ ਵਿੱਚ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਜ਼ਬਰਦਸਤ ਉਛਾਲ ਆਇਆ ਹੈ। ਇੱਥੇ ਹਰ ਰੋਜ਼ 50 ਹਜ਼ਾਰ ਦੇ ਕਰੀਬ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ । ਵਰਲਡ ਮੀਟਰ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ 29 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ । ਜਦੋਂ ਕਿ 1.32 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ । ਹੁਣ ਅਮਰੀਕਾ ਵਿੱਚ ਹਰ ਰੋਜ਼ ਮੌਤਾਂ ਦੀ ਗਿਣਤੀ 500 ਦੇ ਨੇੜੇ ਪਹੁੰਚ ਗਈ ਹੈ, ਜਦੋਂ ਕਿ ਇੱਕ ਸਮੇਂ ਹਰ ਰੋਜ਼ ਇੱਥੇ 4 ਹਜ਼ਾਰ ਮੌਤਾਂ ਹੁੰਦੀਆਂ ਸਨ।

Donald Trump says

ਗੌਰਤਲਬ ਹੈ ਕਿ ਡੋਨਾਲਡ ਟਰੰਪ ਲਗਾਤਾਰ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ‘ਤੇ ਹਮਲੇ ਕਰ ਰਹੇ ਹਨ । ਟਰੰਪ ਦਾ ਇਲਜ਼ਾਮ ਹੈ ਕਿ ਜੇ ਚੀਨ ਨੇ ਸਹੀ ਸਮੇਂ ‘ਤੇ ਦੁਨੀਆ ਨੂੰ ਚੇਤਾਵਨੀ ਦਿੱਤੀ ਹੁੰਦੀ ਤਾਂ ਇਹ ਇੰਨੀ ਬੁਰੀ ਹਾਲਤ ਨਾ ਹੁੰਦੀ । ਇਸ ਲਈ ਉਹ ਇਸਨੂੰ ਚੀਨੀ ਵਾਇਰਸ ਕਹਿੰਦੇ ਹਨ।

The post ਸਾਡੇ ਇੱਥੇ ਟੈਸਟਾਂ ਦੀ ਗਿਣਤੀ ਜ਼ਿਆਦਾ, ਇਸ ਲਈ ਵੱਧ ਰਹੇ ‘ਚਾਈਨੀਜ਼ ਵਾਇਰਸ’ ਦੇ ਮਾਮਲੇ: ਟਰੰਪ appeared first on Daily Post Punjabi.