donate ppe kita Archives - Daily Post Punjabi

ਮਦਦ ਲਈ ਫਿਰ ਅੱਗੇ ਆਈ ਸੋਨਾਕਸ਼ੀ ਸਿਨ੍ਹਾ, ਡੋਨੇਟ ਕੀਤੀਆਂ ਪੀ. ਪੀ. ਈ. ਕਿੱਟਾਂ
sonakshi donate ppe kits:ਕੋਰੋਨਾ ਦੀ ਮਹਾ ਜੰਗ ਵਿੱਚ ਹਰ ਕਿਸੇ ਦਾ ਯੋਗਦਾਨ ਮਾਇਨੇ ਰੱਖਦਾ ਹੈ। ਇੱਕ ਛੋਟੀ ਮਦਦ ਨਾਲ ਵੀ ਵੱਡਾ ਪਰਿਵਰਤਨ ਲਿਆਇਆ ਜਾ ਸਕਦਾ ਹੈ। ਇਸ ਗੱਲ ਨੂੰ ਸਮਝ ਲਿਆ ਹੈ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ। ਜਿਨ੍ਹਾਂ ਨੇ ਹੁਣ ਡਾਕਟਰਾਂ ਦੀ ਮਦਦ ਕਰਨ ਬਾਰੇ ਸੋਚ ਲਿਆ ਹੈ। ਸੋਨਾਕਸ਼ੀ ਨੇ ਡਾਕਟਰਾਂ ਨੂੰ PPE ਕਿੱਟ ਦੇਣ ਦਾ ਐਲਾਨ ਕੀਤਾ ਹੈ। ਸੋਨਾਕਸ਼ੀ ਸਿਨ੍ਹਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਟੌਪ ਗ੍ਰੇਡ ਪੀ. ਪੀ. ਈ. ਕਿੱਟਾਂ ਦਾ ਵੱਡਾ ਕੰਸਾਈਨਮੈਂਟ ਸਰਦਾਰ ਪਟੈਲ ਹਸਪਤਾਲ ਪੁਣੇ ਲਈ ਰਵਾਨਾ ਕਰਵਾਇਆ ਹੈ।

ਸਾਡੀ ਕੋਸ਼ਿਸ਼ ਹੈ ਕਿ ਫਰੰਟਲਾਈਨ ‘ਤੇ ਕੰਮ ਕਰਨ ਵਾਲੇ ਯੋਧਿਆਂ ਨੂੰ ਸੁਰੱਖਿਅਤ ਰੱਖ ਸਕੀਏ।ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਲਾਕਡਾਊਨ ਲਗਾਇਆ ਹੋਇਆ ਹੈ। ਅਜਿਹੇ ਵਿੱਚ ਜਨਤਾ ਆਪਣੇ ਘਰਾਂ ਵਿੱਚ ਬੰਦ ਹੈ। ਇਹ ਮੌਕਾ ਹੈ ਜਦੋਂ ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਸਟਾਰਸ ਵੀ ਆਪਣੀ ਆਮ ਜ਼ਿੰਦਗੀ ਨੂੰ ਯਾਦ ਕਰ ਰਹੇ ਹਨ। ਕੁਝ ਅਜਿਹਾ ਹੀ ਹਾਲ ਸੋਨਾਕਸ਼ੀ ਸਿਨਹਾ ਦਾ ਵੀ ਹੈ।

ਜਿਨ੍ਹਾਂ ਨੂੰ ਲਾਕਡਾਊਨ ਵਿੱਚ ਗੱਡੀ ਵਿੱਚ ਘੁੰਮਦੇ ਅਤੇ ਟਰੈਵਲ ਕਰਨ ਦੇ ਦਿਨ ਯਾਦ ਆ ਰਹੇ ਹਨ। ਇਸ ਕਮੀ ਨੂੰ ਕੁਝ ਹੱਦ ਤੱਕ ਦੂਰ ਕਰਨ ਦੇ ਲਈ ਸੋਨਾਕਸ਼ੀ ਪਾਰਕ ਵਿੱਚ ਖੜ੍ਹੀ ਗੱਡੀ ਵਿੱਚ ਜਾ ਕੇ ਬੈਠ ਗਈ। ਸੋਨਾਕਸ਼ੀ ਨੇ ਟਵਿੱਟਰ ‘ਤੇ ਆਪਣੀ ਇੱਕ ਸੈਲਫੀ ਸ਼ੇਅਰ ਕੀਤੀ। ਜਿਸ ਵਿੱਚ ਉਨ੍ਹਾਂ ਨੇ ਚਿੱਟੇ ਰੰਗ ਦੀ ਟੀਸ਼ਰਟ ਪਾਈ ਅਤੇ ਧੁੱਪ ਵਿੱਚ ਚਸ਼ਮਿਆਂ ਦੇ ਨਾਲ ਕਾਰ ਦੇ ਅੰਦਰ ਬੈਠੇ ਦੇਖਿਆ ਜਾ ਸਕਦਾ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੋਨਾਕਸ਼ੀ ਨੇ ਕੈਪਸ਼ਨ ਵਿੱਚ ਲਿਖਿਆ ਹੈ ਕੁਆਰੰਟਾਈਨ ਦਾ 34ਵਾਂ ਦਿਨ। ਅੱਜ ਆਪਣੀ ਪਾਰਕ ਕੀਤੀ ਗਈ ਗੱਡੀ ਵਿੱਚ ਜਾ ਬੈਠੀ। ਸਿਰਫ ਇਹ ਯਾਦ ਕਰਨ ਦੇ ਲਈ ਕਿ ਕਿਵੇਂ ਮਹਿਸੂਸ ਹੁੰਦਾ ਹੈ।ਅਜਿਹੇ ਵਿੱਚ ਯੂਜ਼ਰਸ ਸੋਨਾਕਸ਼ੀ ਸਿਨਹਾ ਦਾ ਮਜ਼ਾਕ ਉਡਾਉਣ ਵੱਧ ਪਿੱਛੇ ਨਹੀਂ ਰਹੇ। ਕੁਝ ਨੇ ਕਿਹਾ ਮੈਡਮ ਘਰ ਵਿੱਚ ਰਹੋ। ਉੱਥੇ ਕੁਝ ਨੇ ਇਸ ਗੱਲ ‘ਤੇ ਧਿਆਨ ਦਿੱਤਾ ਕਿ ਸੋਨਾਕਸ਼ੀ ਨੇ ਇੱਕ ਹੀ ਪੋਸਟ ਨੂੰ ਦੋ ਵਾਰ ਸ਼ੇਅਰ ਕਰ ਦਿੱਤਾ। ਉੱਥੇ ਇੱਕ ਕਈ ਯੂਜ਼ਰਸ ਹਨ ਜੋ ਰਾਮਾਇਣ ਨੂੰ ਲੈ ਕੇ ਸੋਨਾਕਸ਼ੀ ਦਾ ਮਜ਼ਾਕ ਉਡਾਣ ਵਿੱਚ ਲੱਗੇ ਹੋਏ ਹਨ।

The post ਮਦਦ ਲਈ ਫਿਰ ਅੱਗੇ ਆਈ ਸੋਨਾਕਸ਼ੀ ਸਿਨ੍ਹਾ, ਡੋਨੇਟ ਕੀਤੀਆਂ ਪੀ. ਪੀ. ਈ. ਕਿੱਟਾਂ appeared first on Daily Post Punjabi.