dowry amount Archives - Daily Post Punjabi

ਲਾੜੇ ਦਾ ਪਿਤਾ ਬਣਿਆ ਹੋਰਨਾਂ ਲਈ ਮਿਸਾਲ: ਕੰਨਿਆ ਦਾਨ ਸਮੇਂ ਕੁੜੀ ਵਾਲਿਆਂ ਵੱਲੋਂ ਦਿੱਤੀ ਵੱਡੀ ਰਕਮ ਨੂੰ ਹੱਥ ਜੋੜ ਕੇ ਕੀਤਾ ਵਾਪਸ
ਰਾਜਸਥਾਨ ਵਿੱਚ ਬੀਤੇ ਚਾਰ-ਪੰਜ ਸਾਲ ਤੋਂ ਵਿਆਹ ਜ਼ਬਰਦਸਤ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੇ ਹਨ। ਇੱਕ ਪਾਸੇ ਜਿੱਥੇ ਵਿਆਹ ਦੇ ਆਯੋਜਨਾਂ ਵਿੱਚ ਨਵੇਂ-ਨਵੇਂ ਰੀਤੀ-ਰਿਵਾਜ਼ਾਂ ਦੀ ਸ਼ੁਰੂਆਤ ਹੋ ਰਹੀ ਹੈ । ਇਨ੍ਹਾਂ ਰੀਤੀ-ਰਿਵਾਜ਼ਾਂ ਵਿੱਚ ਇੱਕ ਰਿਵਾਜ਼ ਇਹ ਵੀ ਬਣ ਗਿਆ ਹੈ ਜਿੱਥੇ ਕੁੜੀ ਦੇ ਪਰਿਵਾਰ ਤੋਂ ਦਾਜ ਤੇ ਨਕਦੀ ਲੈਣ ਦੀ ਪ੍ਰਥਾ ਨੂੰ ਨਕਾਰਿਆ ਜਾਣ ਲੱਗ ਗਿਆ ਹੈ। ਅਜਿਹਾ ਮਾਮਲਾ ਮਾਮਲਾ ਕੋਟਾ ਜ਼ਿਲ੍ਹੇ ਦੇ ਪੀਪਲਦਾ ਕਸਬੇ ਨਾਲ ਸਬੰਧਤ ਹੈ। ਸੇਵਾਮੁਕਤ ਲੈਕਚਰਾਰ ਸੱਤਿਆ ਭਾਸਕਰ ਸਿੰਘ ਦੇ ਬੇਟੇ ਗੁਰਦੀਪ ਦੀ ਤਿੰਨ ਦਿਨ ਪਹਿਲਾਂ ਪੀਪਲਦਾ ਵਿੱਚ ਮੰਗਣੀ ਹੋਈ ਸੀ। ਇਥੇ ਕਾਨ ਸਿੰਘ ਸੀਕਰਵਾਰ ਆਪਣੇ ਰਿਸ਼ਤੇਦਾਰਾਂ ਨਾਲ ਧੀ ਪ੍ਰਿਅੰਕਾ ਦੀ ਮੰਗਣੀ ਲਈ ਪੀਪਲਦਾ ਪਹੁੰਚੇ।

Groom father returned dowry amount

ਮੰਗਣੀ ਦੇ ਪ੍ਰੋਗਰਾਮ ਵਿੱਚ ਪਿੰਡ ਵਾਸੀ ਅਤੇ ਰਿਸ਼ਤੇਦਾਰ ਹਾਜ਼ਰ ਸਨ। ਇਸ ਦੌਰਾਨ ਜਿਵੇਂ ਹੀ ਲੜਕੀ ਦੇ ਪਿਤਾ ਕਾਨ ਸਿੰਘ ਨੇ ਆਪਣੇ ਹੋਣ ਵਾਲੇ ਜਵਾਈ ਦਾ 1 ਲੱਖ 51 ਹਜ਼ਾਰ ਰੁਪਏ ਦਾ ਤਿਲਕ ਕਰਨਾ ਚਾਹਿਆ ਤਾਂ ਮੁੰਡੇ ਦਾ ਪਿਤਾ ਖੜ੍ਹਾ ਹੋ ਗਿਆ। ਉਸ ਨੇ ਕੁੜੀ ਦੇ ਪਿਤਾ ਦਾ ਹੱਥ ਫੜ ਲਿਆ। ਹੱਥ ਜੋੜ ਕੇ ਟਿੱਕੇ ਵਜੋਂ 1 ਲੱਖ 51 ਹਜ਼ਾਰ ਰੁਪਏ ਦੀ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਸੱਤਿਆ ਭਾਸਕਰ ਸਿੰਘ ਨੂੰ ਪਤਾ ਲੱਗਾ ਕਿ ਲੜਕੀ ਦਾ ਪਿਤਾ ਉਸ ਦੇ ਬੇਟੇ ਨੂੰ ਗਿਫਟ ਕਰਨ ਲਈ ਕਾਰ ਵੀ ਲਿਆਇਆ ਸੀ। ਇਸ ‘ਤੇ ਉਸ ਨੇ ਬੇਟੇ ਦੀ ਮੰਗਣੀ ਲਈ ਆਏ ਸਾਰੇ ਮਹਿਮਾਨਾਂ ਦੇ ਸਾਹਮਣੇ ਹੱਥ ਜੋੜ ਕੇ ਨਕਦੀ ਅਤੇ ਕਾਰ ਲੈਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਪੰਜਾਬ ‘ਚ ਅਗਲੇ ਤਿੰਨ ਦਿਨ ਚੱਲੇਗੀ ਸੀਤ ਲਹਿਰ ਤੇ ਪਵੇਗਾ ਸੰਘਣਾ ਕੋਹਰਾ ! ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਨੂੰਹ ਨੂੰ ਹੀ ਦਾਜ ਮੰਨਣ ਵਾਲੇ ਸੱਤਿਆ ਭਾਸਕਰ ਸਿੰਘ ਨੇ ਪੁੱਤਰ ਦੇ ਤਿਲਕ ਦੀ ਰਸਮ ਨੂੰ ਸ਼ਗਨ ਵਜੋਂ ਸਿਰਫ਼ 1 ਰੁਪਏ ਨਾਲ ਪੂਰਾ ਕਰਨ ਦੀ ਬੇਨਤੀ ਕੀਤੀ। ਉਹ ਕੁਝ ਦੇਰ ਮਹਿਮਾਨਾਂ ਦੇ ਸਾਹਮਣੇ ਹੱਥ ਜੋੜ ਕੇ ਖੜ੍ਹਾ ਰਿਹਾ। ਸੱਤਿਆ ਭਾਸਕਰ ਸਿੰਘ ਦੇ ਕੁੜਮ ਕਾਨ ਸਿੰਘ ਸੀਕਰਵਾਰ ਕੋਟਾ ਵਿੱਚ ਰਹਿੰਦਾ ਹੈ। ਉਹ ਧੀ ਪ੍ਰਿਅੰਕਾ ਦੀ ਮੰਗਣੀ ਲਈ ਰਿਸ਼ਤੇਦਾਰਾਂ ਨਾਲ ਪੀਪਲਦਾ ਆਇਆ ਸੀ। ਇਸ ਬਾਰੇ ਸੀਕਰਵਾਰ ਨੇ ਕਿਹਾ ਕਿ ਸਮਾਜ ਵਿੱਚ ਇੱਜ਼ਤ ਰੱਖਣ ਲਈ ਕੁਝ ਦੇਣਾ ਪੈਂਦਾ ਹੈ। ਪਰ ਉਨ੍ਹਾਂ ਨੇ 1 ਲੱਖ 51 ਹਜ਼ਾਰ ਤੇ ਕਾਰਾਂ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਬਹੁਤ ਵੱਡੀ ਗੱਲ ਹੈ। ਮੈਂ ਉਨ੍ਹਾਂ ਦੇ ਇਸ ਵਿਵਹਾਰ ਤੋਂ ਪ੍ਰਭਾਵਿਤ ਹੋਇਆ ਹਾਂ ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਲਾੜੇ ਦਾ ਪਿਤਾ ਬਣਿਆ ਹੋਰਨਾਂ ਲਈ ਮਿਸਾਲ: ਕੰਨਿਆ ਦਾਨ ਸਮੇਂ ਕੁੜੀ ਵਾਲਿਆਂ ਵੱਲੋਂ ਦਿੱਤੀ ਵੱਡੀ ਰਕਮ ਨੂੰ ਹੱਥ ਜੋੜ ਕੇ ਕੀਤਾ ਵਾਪਸ appeared first on Daily Post Punjabi.