dr harsh vardhan Archives - Daily Post Punjabi

‘ਸਮੱਸਿਆ ਕੀ ਹੈ, ਪੜ੍ਹਦੇ ਨਹੀਂ ਕੀ…?’ ਵੈਕਸੀਨ ਨੂੰ ਲੈ ਕੇ ਰਾਹੁਲ ਗਾਂਧੀ ਦੇ ਤੰਜ ‘ਤੇ ਸਿਹਤ ਮੰਤਰੀ ਦਾ ਕਰਾਰਾ ਪਲਟਵਾਰ
ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਦੇਸ਼ ਵਿੱਚ ਟੀਕਾਕਰਨ ਦੀ ਇੱਕ ਵੱਡੀ ਮੁਹਿੰਮ ਚੱਲ ਰਹੀ ਹੈ। ਵੱਡੀ ਮੁਹਿੰਮ ਦੇ ਵਿਚਕਾਰ, ਟੀਕਾਕਰਣ ਦੀ ਗਤੀ ਵੀ ਪਹਿਲਾਂ ਨਾਲੋਂ ਤੇਜ਼ੀ ਨਾਲ ਵਧੀ ਹੈ।

Just yesterday, I put out facts on vaccine availability for the month of July.

What is @RahulGandhi Ji’s problem ?Does he not read ?
Does he not understand ?

There is no vaccine for the virus of arrogance and ignorance !!@INCIndia must think of a leadership overhaul ! https://t.co/jFX60jM15w
— Dr Harsh Vardhan (@drharshvardhan) July 2, 2021

ਹਾਲਾਂਕਿ, ਵਿਰੋਧੀ ਪਾਰਟੀਆਂ ਟੀਕੇ ਦੀ ਘਾਟ ਦਾ ਮੁੱਦਾ ਚੁੱਕ ਰਹੀਆਂ ਹਨ। ;ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ‘ਜੁਲਾਈ ਆ ਗਈ ਹੈ, ਵੈਕਸੀਨ ਨਹੀਂ ਆਈ।’ ਇਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਰਾਹੁਲ ਗਾਂਧੀ ਦੀ ਇਸ ਟਿੱਪਣੀ ਦਾ ਢੁਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਨੇ ਪੁੱਛਿਆ ਕਿ, ਰਾਹੁਲ ਗਾਂਧੀ ਜੀ ਨੂੰ ਤੁਹਾਡੀ ਸਮੱਸਿਆ ਕੀ ਹੈ ? ਕੀ ਤੁਸੀਂ ਪੜ੍ਹਦੇ ਨਹੀਂ ? ਸਮਝਦੇ ਨਹੀਂ ?

ਇਹ ਵੀ ਪੜ੍ਹੋ : ਦੇਸ਼ ‘ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 4 ਲੱਖ ਤੋਂ ਪਾਰ, ਪਿਛਲੇ 24 ਘੰਟਿਆਂ ਦੌਰਾਨ ਦਰਜ ਹੋਏ 46,617 ਨਵੇਂ ਕੇਸ

ਦਰਅਸਲ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸਰਕਾਰ ‘ਤੇ ਤੰਜ ਕਸਦਿਆਂ ਅਤੇ ਆਪਣੇ ਟਵੀਟ ਵਿੱਚ ਲਿਖਿਆ, “ਜੁਲਾਈ ਆ ਗਈ, ਵੈਕਸੀਨ ਨਹੀਂ ਆਈ।” ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਸਮੇਤ ਕੁੱਝ ਭਾਜਪਾ ਨੇਤਾਵਾਂ ਨੇ ਰਾਹੁਲ ਗਾਂਧੀ ਦੀ ਟਿੱਪਣੀ ‘ਤੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ, “ਕੱਲ੍ਹ ਹੀ ਮੈਂ ਜੁਲਾਈ ਦੇ ਮਹੀਨੇ ਟੀਕੇ ਦੀ ਉਪਲਬਧਤਾ ‘ਤੇ ਤੱਥ ਰੱਖੇ ਹਨ। ਰਾਹੁਲ ਗਾਂਧੀ ਦੀ ਕੀ ਸਮੱਸਿਆ ਹੈ? ਕੀ ਉਹ ਪੜ੍ਹਦੇ ਨਹੀਂ ? ਕੀ ਉਹ ਸਮਝਦੇ ਨਹੀਂ ਹਨ ? ਹੰਕਾਰ ਅਤੇ ਅਗਿਆਨਤਾ ਦੇ ਵਾਇਰਸ ਲਈ ਕੋਈ ਵੈਕਸੀਨ ਨਹੀਂ ਹੈ। ਕਾਂਗਰਸ ਨੂੰ ਲੀਡਰਸ਼ਿਪ ਵਿੱਚ ਤਬਦੀਲੀ ਬਾਰੇ ਸੋਚਣਾ ਚਾਹੀਦਾ ਹੈ।”

ਇਹ ਵੀ ਦੇਖੋ : Salman Khan ਵੀ Sham Singh Shera ਦੀ Body ਦਾ ਐ Fan,ਦੇਖੋ ਬਚਪਨ ਤੋਂ ਅਪਾਹਿਜ ਮੁੰਡਾ ਬਣਿਆ 2 ਵਾਰੀ MR. World !

The post ‘ਸਮੱਸਿਆ ਕੀ ਹੈ, ਪੜ੍ਹਦੇ ਨਹੀਂ ਕੀ…?’ ਵੈਕਸੀਨ ਨੂੰ ਲੈ ਕੇ ਰਾਹੁਲ ਗਾਂਧੀ ਦੇ ਤੰਜ ‘ਤੇ ਸਿਹਤ ਮੰਤਰੀ ਦਾ ਕਰਾਰਾ ਪਲਟਵਾਰ appeared first on Daily Post Punjabi.

PM ਮੋਦੀ ‘ਕੋਰੋਨਾ ਯੋਧਾ’ ਦੀ ਤਰ੍ਹਾਂ ਲੜਾਈ ਲੜਨ ਲਈ ਲਗਾਤਾਰ ਕਰ ਰਹੇ ਹਨ ਬੈਠਕਾਂ- ਕੇਂਦਰੀ ਸਿਹਤ ਮੰਤਰੀ
dr harsh vardhan says pm modi corona warrior: ਕੋਰੋਨਾ ਦੇ ਵੱਧਦੇ ਪ੍ਰਕੋਪ ਦੇ ਵਿਚਾਲੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਏਮਜ਼ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ।ਇਸ ਬੈਠਕ ‘ਚ ਉਨਾਂ੍ਹ ਨੇ ਡਾਕਟਰਾਂ ਦਾ ਹੌਸਲਾ ਵਧਾਇਆ ਅਤੇ ਨਿਰਦੇਸ਼ ਦਿੱਤੇ।ਹਰਸ਼ਵਰਧਨ ਨੇ ਕਿਹਾ, ” ਬਹੁਤ ਅਜਿਹੇ ਡਾਕਟਰ ਹਨ ਜੋ ਏਮਜ਼ ‘ਚ ਦੂਜੇ ਵਿਭਾਗ ‘ਚ ਕੰਮ ਕਰਦੇ ਹੋਣਗੇ।ਬਹੁਤ ਅਜਿਹੀਆਂ ਨਰਸਾਂ ਵੀ ਹੋਣਗੀਆਂ ਜਿਨਾਂ੍ਹ ਨੇ ਪਿਛਲੇ ਸਾਲ ਕੋਵਿਡ ‘ਚ ਸਿੱਧੇ ਤੌਰ ‘ਤੇ ਕੰਮ ਨਹੀਂ ਕੀਤਾ ਹੋਵੇਗਾ।ਬਹੁਤ ਅਜਿਹੀਆਂ ਸਾਡੀਆਂ ਮੈਨਪਾਵਰ ਹੈ ਜਿਨਾਂ੍ਹ ਨੂੰ ਟ੍ਰੇਨਿੰਗ ਦੇ ਕੇ ਅੱਜ ਕੋਵਿਡ ਦੇ ਇਲਾਜ ਲਈ ਸਮਰੱਥ ਬਣਾ ਸਕਦੇ ਹਨ।ਉਨਾਂ੍ਹ ਨੇ ਕਿਹਾ ਕਿ ਸਥਿਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਜ਼ਰ ਬਣੀ ਹੋਈ ਹੈ।

dr harsh vardhan says pm modi corona warrior

ਹਰਸ਼ਵਰਧਨ ਨੇ ਕਿਹਾ,” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇੱਕ ਕੋਰੋਨਾ ਯੋਧੇ ਦੀ ਤਰ੍ਹਾਂ ਲੜਾਈ ਲੜਨ ਲਈ … 24 ਘੰਟੇ ਬੈਠਕਾਂ ਕਰ ਰਹੇ ਹਨ।ਤੁਸੀਂ ਅਧਿਕਾਰੀਆਂ ਦੇ ਨਾਲ ਬੈਠਕ ਕਰਦੇ ਹੋ।ਕੱਲ ਉਨਾਂ੍ਹ ਨੇ ਮੈਡੀਕਲ ਪ੍ਰੋਫੈਸ਼ਨਲ, ਦਵਾ ਕੰਪਨੀਆਂ ਦੇ ਮਾਲਿਕ ਦੇ ਨਾਲ ਬੈਠਕ ਕੀਤੀ।ਅੱਜ ਵੈਕਸੀਨ ਨਿਰਮਾਤਾ ਨਾਲ ਗੱਲ ਕਰਨ ਵਾਲੇ ਹਨ।ਟੀਕਾਕਰਨ ਤੇਜੀ ਨਾਲ ਚੱਲ ਰਿਹਾ ਹੈ।ਇੱਕ ਮਈ ਤੋਂ ਵੱਡੇ ਬਦਲਾਅ ਆਉਣ ਵਾਲੇ ਹਨ।ਹਰਸ਼ਵਰਧਨ ਨੇ ਕਿਹਾ ਕਿ ਅੱਜ ਸਵੇਰ ਤੱਕ 12,71,00,000 ਤੋਂ ਜਿਆਦਾ ਲੋਕਾਂ ਦਾ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ।ਮੌਤ ਦਰ 1.18 ਫੀਸਦੀ ਹੈ ਜੋ ਲਗਾਤਾਰ ਘੱਟ ਹੋ ਰਹੀ ਹੈ।ਦੇਸ਼ ‘ਚ 1.93 ਫੀਸਦੀ ਲੋਕ ਆਈਸੀਯੂ ਬੈੱਡ ‘ਤੇ ਸਨ ਤਾਂ ਅੱਜ 1.75 ਫੀਸਦੀ ਹੈ।ਵੈਂਟੀਲੇਟਰ ‘ਤੇ 0.40 ਲੋਕ ਸਨ ਅੱਜ ਵੀ ਇੰਨੇ ਹੀ ਹਨ।

ਬੱਚੀ ਨੂੰ ਸਟੇਜ ਤੇ ਬੁਲਾ ਕੇ ਥੱਪੜ ਮਾਰਨ ਵਾਲੀ ਪ੍ਰਿੰਸੀਪਲ ਦੀਆਂ ਵਧੀਆਂ ਮੁਸੀਬਤਾਂ, ਵਿਭਾਗ ਨੇ ਲਿਆ ਵੱਡਾ ਐਕਸ਼ਨ

The post PM ਮੋਦੀ ‘ਕੋਰੋਨਾ ਯੋਧਾ’ ਦੀ ਤਰ੍ਹਾਂ ਲੜਾਈ ਲੜਨ ਲਈ ਲਗਾਤਾਰ ਕਰ ਰਹੇ ਹਨ ਬੈਠਕਾਂ- ਕੇਂਦਰੀ ਸਿਹਤ ਮੰਤਰੀ appeared first on Daily Post Punjabi.

ਕੋਰੋਨਾ ਸੰਬੰਧੀ ਡਾ. ਹਰਸ਼ਵਰਧਨ ਨੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਉੱਚ ਪੱਧਰੀ ਦਿੱਤੇ ਨਿਰਦੇਸ਼….
dr harsh vardhan gave instructions chief ministers: ਦੇਸ਼ ‘ਚ ਫੈਲੀ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਮੁੱਖ ਮੰਤਰੀਆਂ, ਸੂਬੇ ਦੇ ਸਿਹਤ ਮੰਤਰੀਆਂ ਅਤੇ ਪ੍ਰਮੁੱਖ ਸਕੱਤਰਾਂ ਨਾਲ ਗੱਲ ਕੀਤੀ।ਇਸ ਦੌਰਾਨ ਮਹਾਰਾਸ਼ਟਰ,ਉੱਤਰਾਖੰਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ ਅਤੇ ਗੋਆ ਦੇ ਮੁੱਖ ਮੰਤਰੀਆਂ ਸਮੇਤ ਕਈ ਮੁੱਖ ਸਕੱਤਰ ਵੀ ਮੌਜੂਦ ਰਹੇ।ਡਾ. ਹਰਸ਼ਵਰਧਨ ਨੇ ਜਿਆਦਾ ਸੇਂਸੇਟਿਵ ਵਾਲੇ ਜ਼ਿਲਿਆਂ ‘ਚ ਕੋੋਰੋਨਾ ਦੇ ਉੱਚ ਪਰੀਖਣ ਦੀ ਜਾਂਚ

dr harsh vardhan gave instructions chief ministers

ਕਰਨ ਦੀ ਸਲਾਹ ਦਿੱਤੀ ਹੈ।ਉਨ੍ਹਾਂ ਕਿਹਾ ਕਿ ਆਰਏਟੀ ਵਲੋਂ ਰੋਗਸੂਚਕ ਨਕਾਰਾਤਮਕ ਦੀ ਲਾਜ਼ਮੀ ਪਰੀਖਣ ਕੀਤਾ ਜਾਵੇ ਅਤੇ ਨਿਗਰਾਨੀ ਲਈ ਖਤਰੇ ਵਾਲੇ ਸਮੂਹਾਂ ਅਤੇ ਕਮਜ਼ੋਰ ਆਬਾਦੀ ‘ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਦੱਸਣਯੋਗ ਹੈ ਕਿ ਦੇਸ਼ ‘ਚ ਪਹਿਲਾਂ ਦੀ ਤੁਲਨਾ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਗਿਰਾਵਟ ਆਈ ਹੈ।ਹਾਲਾਂਕਿ, ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ‘ਚ ਰੋਜਾਨਾ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਵਾਧਾ ਦੇਖਿਆ ਜਾ ਰਿਹਾ ਹੈ।ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ ਸਾਢੇ 6 ਹਜ਼ਾਰ ਦੇ ਉੱਪਰ ਮਾਮਲੇ ਸਾਹਮਣੇ ਆ ਰਹੇ ਹਨ।ਦੂਜੇ ਪਾਸੇ ਦੇਸ਼ ‘ਚ ਕੋਰੋਨਾ ਦੀ ਰਿਕਵਰੀ ਦਰ ‘ਚ ਤੇਜੀ ਦੇਖੀ ਗਈ ਹੈ।ਦੇਸ਼ ਦੇ ਸਾਰੇ ਸੂਬਿਆਂ ‘ਚ ਜਾਂਚ ਦੀਆਂ ਸੁਵਿਧਾਵਾਂ ਵਧਾ ਦਿੱਤੀਆਂ ਗਈਆਂ ਹਨ।
ਇਹ ਵੀ ਦੇਖੋ:ਇਸ ਸ਼ਖਸ ਨੇ Punjab ‘ਚ ਸ਼ੁਰੂ ਕੀਤਾ ਸੀ Food Van ਦਾ Concept, ਅੱਜ Franchiesee ਦੇ ਕੇ ਕਮਾ ਰਿਹਾ ਮੋਟਾ ਮੁਨਾਫਾ

The post ਕੋਰੋਨਾ ਸੰਬੰਧੀ ਡਾ. ਹਰਸ਼ਵਰਧਨ ਨੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਉੱਚ ਪੱਧਰੀ ਦਿੱਤੇ ਨਿਰਦੇਸ਼…. appeared first on Daily Post Punjabi.