Dr harshvardhan covishield vaccine Archives - Daily Post Punjabi

ਡਰਾਈ ਰਨ ਦੇ ਵਿਚਕਾਰ ਕੇਂਦਰੀ ਸਿਹਤ ਮੰਤਰੀ ਦਾ ਵੱਡਾ ਐਲਾਨ, ਪੂਰੇ ਦੇਸ਼ ‘ਚ ਮੁਫਤ ਮਿਲੇਗੀ ਕੋਰੋਨਾ ਵੈਕਸੀਨ
Dr harshvardhan covishield vaccine : ਦੇਸ਼ ਵਿੱਚ ਕੋਰੋਨਾ ਵੈਕਸੀਨ ਦਾ ਡਰਾਈ ਰਨ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਦੇ 116 ਜ਼ਿਲ੍ਹਿਆਂ ਦੇ 259 ਕੇਂਦਰਾਂ ‘ਤੇ ਵੈਕਸੀਨ ਦਾ ਡਰਾਈ ਰਨ ਕੀਤਾ ਜਾ ਰਿਹਾ ਹੈ। ਦਿੱਲੀ ਵਿੱਚ ਤਿੰਨ ਕੇਂਦਰਾਂ ‘ਤੇ ਡਰਾਈ ਰਨ ਚੱਲ ਰਿਹਾ ਹੈ। ਇੱਥੇ ਜੀਟੀਬੀ ਹਸਪਤਾਲ ਜਾਂ ਕੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਡਰਾਈ ਰਨ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਸਾਡੀ ਵੈਕਸੀਨ ਦੀ ਰਿਕਵਰੀ ਰੇਟ ਵਿਸ਼ਵ ਵਿੱਚ ਸਭ ਤੋਂ ਵਧੀਆ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ। ਸ਼ੁੱਕਰਵਾਰ ਨੂੰ ਹੀ, ਕੇਂਦਰ ਸਰਕਾਰ ਨੇ ਸੀਰਮ ਇੰਸਟੀਟਿਊਟ ਦੀ ਵੈਕਸੀਨ ਦੇ ਕੋਵੀਸ਼ਿਲਡ ਨੂੰ ਮਨਜ਼ੂਰੀ ਦੇ ਦਿੱਤੀ ਹੈ।

Dr harshvardhan covishield vaccine

ਡਰਾਈ ਰਨ ਦੇ ਦੌਰਾਨ ਕਿਸੇ ਵੀ ਹੋਰ ਦਵਾਈ ਜਾਂ ਫਿਰ ਖ਼ਾਲੀ ਸ਼ੀਸ਼ੀਆਂ ਨੂੰ ਠੀਕ ਓਸੇ ਤਰਾਂ ਹੀ ਟਰਾਂਸਪੋਰਟ ਕੀਤਾ ਜਾਵੇਗਾ ਜਿਵੇ ਵੈਕਸੀਨ ਨੂੰ ਕੀਤਾ ਜਾਣਾ ਹੈ। ਫਿਰ ਉਨ੍ਹਾਂ ਹੋਰ ਟੀਕਿਆਂ ਜਾਂ ਖਾਲੀ ਸ਼ੀਸ਼ੀਆਂ ਨੂੰ ਹਸਪਤਾਲਾਂ ਵਿੱਚ ਕੋਲਡ ਸਟੋਰਾਂ ‘ਚ ਉਸੇ ਤਰ੍ਹਾਂ ਰੱਖਿਆ ਜਾਵੇਗਾ ਜਿਵੇਂ ਕਿ ਅਸਲ ਵੈਕਸੀਨ ਰੱਖੀ ਜਾਣੀ ਹੈ। ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਕਿਹਾ ਹੈ ਕਿ ਕੋਰੋਨਾ ਟੀਕਾ ਪੂਰੇ ਦੇਸ਼ ‘ਚ ਮੁਫਤ ਵਿੱਚ ਲਗਾਇਆ ਜਾਵੇਗਾ। ਅੱਜ ਜਦੋਂ ਕੇਂਦਰੀ ਮੰਤਰੀ ਨੂੰ ਪੁੱਛਿਆ ਗਿਆ ਕਿ ਕੀ ਲੋਕਾਂ ਨੂੰ ਕੋਰੋਨਾ ਟੀਕੇ ਲਈ ਪੈਸੇ ਦੇਣੇ ਪੈਣਗੇ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿਰਫ ਦਿੱਲੀ ਹੀ ਨਹੀਂ, ਪੂਰੇ ਦੇਸ਼ ਵਿੱਚ ਕੋਰੋਨਾ ਟੀਕਾ ਮੁਫਤ ਹੋਵੇਗਾ।

ਇਹ ਵੀ ਦੇਖੋ : ਜਿੰਨੀ ਦੇਰ ਮੋਦੀ ਦੀਆਂ ਅੱਖਾਂ ਤੋਂ ਅੰਬਾਨੀਆਂ-ਅਡਾਨੀਆਂ ਦੀਆਂ ਐਨਕਾਂ ਨਹੀ ਲੱਥਦੀਆਂ, ਸਾਡਾ ਦੁੱਖ ਨਹੀ ਦਿੱਖਣਾ !

The post ਡਰਾਈ ਰਨ ਦੇ ਵਿਚਕਾਰ ਕੇਂਦਰੀ ਸਿਹਤ ਮੰਤਰੀ ਦਾ ਵੱਡਾ ਐਲਾਨ, ਪੂਰੇ ਦੇਸ਼ ‘ਚ ਮੁਫਤ ਮਿਲੇਗੀ ਕੋਰੋਨਾ ਵੈਕਸੀਨ appeared first on Daily Post Punjabi.