dragon fruit benefits Archives - Daily Post Punjabi

ਪੇਟ ਤੋਂ ਲੈ ਕੇ ਸ਼ੂਗਰ ਤੱਕ ਦੀ ਹਰ ਸਮੱਸਿਆ ਨੂੰ ਦੂਰ ਕਰਨ ਲਈ ਫ਼ਾਇਦੇਮੰਦ ਹੈ ‘Dragon Fruit’ !
Dragon Fruit benefits: ਵੈਸੇ ਤਾਂ ਤੁਸੀਂ ਬਹੁਤ ਸਾਰੇ ਫ਼ਲਾਂ ਦਾ ਨਾਮ ਸੁਣਿਆ ਹੋਵੇਗਾ ਜਿਵੇਂ ਕਿ ਕੇਲਾ, ਸੇਬ, ਅਨਾਰ, ਕੀਵੀ ਆਦਿ ਅਤੇ ਇਨ੍ਹਾਂ ਸਾਰਿਆਂ ਦੇ ਫਾਇਦੇ ਵੀ ਸੁਣੇ ਹੋਣਗੇ ਪਰ ਕੀ ਤੁਸੀਂ ਕਦੇ ਡਰੈਗਨ ਫਰੂਟ ਬਾਰੇ ਸੁਣਿਆ ਹੈ? ਜੇਕਰ ਨਹੀਂ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਦੇ ਰੰਗ ਰੂਪ ਦੇ ਕਾਰਨ ਇਸ ਦਾ ਨਾਂ ਡਰੈਗਨ ਫਰੂਟ ਹੈ। ਇਹ ਇੱਕ ਅਜਿਹਾ ਫਲ ਹੈ ਜੋ ਆਮ ਤੌਰ ‘ਤੇ ਬਾਜ਼ਾਰ ‘ਚ ਨਹੀਂ ਦੇਖਿਆ ਜਾਂਦਾ ਅਤੇ ਇਹ ਹੋਰ ਫਲਾਂ ਨਾਲੋਂ ਮਹਿੰਗਾ ਵੀ ਹੈ। ਇਸ ਦੇ ਸਿਹਤ ਗੁਣ ਇਸ ਨੂੰ ਦੂਜੇ ਫਲਾਂ ਨਾਲੋਂ ਵੱਖਰਾ ਬਣਾਉਂਦੇ ਹਨ। ਇਹ ਐਂਟੀ-ਆਕਸੀਡੈਂਟ ਗੁਣ, ਫਾਈਬਰ, ਫਲੇਵੋਨੋਇਡਜ਼, ਫੀਨੋਲਿਕ ਐਸਿਡ, ਐਸਕੋਰਬਿਕ ਐਸਿਡ, ਅਤੇ ਐਂਟੀ-ਇਨਫਲੇਮੇਟਰੀ ਗੁਣ, ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਹ ਫਲ ਸ਼ੂਗਰ, ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਲੜਨ ‘ਚ ਬਹੁਤ ਫਾਇਦੇਮੰਦ ਹੁੰਦਾ ਹੈ।

ਜਾਣੋ ਡ੍ਰੈਗਨ ਫਰੂਟ ਖਾਣ ਨਾਲ ਸਰੀਰ ਨੂੰ ਕੀ ਹੁੰਦੇ ਹਨ ਫਾਇਦੇ-

ਇਮਿਊਨਿਟੀ ਵਧਾਏ: ਇਸ ਦਾ ਸੇਵਨ ਇਮਿਊਨਿਟੀ ਲਈ ਬਹੁਤ ਵਧੀਆ ਹੈ। ਇਸ ‘ਚ ਐਂਟੀਆਕਸੀਡੈਂਟ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ ਜੋ ਵਾਇਰਲ ਇਨਫੈਕਸ਼ਨ ਤੋਂ ਬਚਾਉਣ ‘ਚ ਮਦਦ ਕਰ ਸਕਦੇ ਹਨ।

Dragon Fruit benefits

ਕੋਲੇਸਟ੍ਰੋਲ ਨੂੰ ਘੱਟ ਕਰਨ ‘ਚ ਮਦਦਗਾਰ: ਵਧਿਆ ਹੋਇਆ ਬੈਡ ਕੋਲੇਸਟ੍ਰੋਲ ਸਟ੍ਰੋਕ, ਹਾਰਟ ਅਟੈਕ ਦਾ ਖ਼ਤਰਾ ਵੱਧ ਸਕਦਾ ਹੈ। ਅਜਿਹੇ ‘ਚ ਡਰੈਗਨ ਫਰੂਟ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਲਾਲ ਡ੍ਰੈਗਨ ਫਲ ਦਾ ਸੇਵਨ ਕੁੱਲ ਕੋਲੈਸਟ੍ਰੋਲ, ਟ੍ਰਾਈਗਲਿਸਰਾਈਡ ਅਤੇ ਘੱਟ ਘਣਤਾ ਵਾਲੇ ਲਿਪੋਪ੍ਰੋਟੀਨ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ। ਇਸ ਦੇ ਨਾਲ ਹੀ ਇਹ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ‘ਚ ਵੀ ਫਾਇਦੇਮੰਦ ਹੁੰਦਾ ਹੈ।

Dragon Fruit benefits

ਪੇਟ ਸੰਬੰਧੀ ਸਮੱਸਿਆਵਾਂ ਲਈ: ਡਰੈਗਨ ਫਰੂਟ ਦਾ ਸੇਵਨ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਸ ‘ਚ ਮੌਜੂਦ ਪ੍ਰੀਬਾਇਓਟਿਕ ਗੁਣ ਅੰਤੜੀਆਂ ‘ਚ ਹੈਲਥੀ ਬੈਕਟੀਰੀਆ ਨੂੰ ਵਧਾਉਂਦੇ ਹਨ।

ਸ਼ੂਗਰ ਰੋਗੀਆਂ ਲਈ: ਇਸ ਬਿਮਾਰੀ ‘ਚ ਮਰੀਜ਼ਾਂ ਨੂੰ ਕਈ ਚੀਜ਼ਾਂ ਤੋਂ ਪਰਹੇਜ਼ ਕਰਨਾ ਹੁੰਦਾ ਹੈ ਅਜਿਹੇ ‘ਚ ਕਈ ਫਲਾਂ ਦਾ ਸੇਵਨ ਵੀ ਮਨ੍ਹਾ ਕੀਤਾ ਜਾਂਦਾ ਹੈ। ਪਰ ਡਰੈਗਨ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਫਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦਾ ਹੈ।

The post ਪੇਟ ਤੋਂ ਲੈ ਕੇ ਸ਼ੂਗਰ ਤੱਕ ਦੀ ਹਰ ਸਮੱਸਿਆ ਨੂੰ ਦੂਰ ਕਰਨ ਲਈ ਫ਼ਾਇਦੇਮੰਦ ਹੈ ‘Dragon Fruit’ ! appeared first on Daily Post Punjabi.

Anmol Gagan Maan ਤੋਂ ਸੁਣੋ ਕਣਕ-ਝੋਨੇ ਦੀ MSP ‘ਤੇ ਨਿਰਭਰਤਾ ਘਟਾ ਕੇ ਕਿਵੇਂ ਕਮਾ ਸਕਦੇ ਹੋ ਵਧੇਰੇ ਮੁਨਾਫਾ
The post Anmol Gagan Maan ਤੋਂ ਸੁਣੋ ਕਣਕ-ਝੋਨੇ ਦੀ MSP ‘ਤੇ ਨਿਰਭਰਤਾ ਘਟਾ ਕੇ ਕਿਵੇਂ ਕਮਾ ਸਕਦੇ ਹੋ ਵਧੇਰੇ ਮੁਨਾਫਾ appeared first on Daily Post Punjabi.