Dream Girl2 BO Collection Archives - Daily Post Punjabi

ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ ‘Dream Girl 2’ 50 ਕਰੋੜ ਦੇ ਕਲੱਬ ‘ਚ ਹੋਈ ਸ਼ਾਮਲ
Dream Girl2 BO Collection: ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਡਰੀਮ ਗਰਲ 2’ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਫਿਲਮ ਸ਼ੁੱਕਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ ਅਤੇ ਜ਼ਬਰਦਸਤ ਕਲੈਕਸ਼ਨ ਕਰ ਰਹੀ ਹੈ। ਫਿਲਮ ਦਾ ਪੰਜਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ ਅਤੇ ਇਸ ਨੇ ਆਪਣੇ ਨਾਂ ਰਿਕਾਰਡ ਬਣਾ ਲਿਆ ਹੈ। ਆਯੁਸ਼ਮਾਨ ਅਤੇ ਅਨਨਿਆ ਦੀ ਫਿਲਮ 50 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਈ ਹੈ।

Dream Girl2 BO Collection

‘ਡ੍ਰੀਮ ਗਰਲ’ ਦੂਜੇ ਵੀਕਡੇ ‘ਚ ਵੀ ਚੰਗਾ ਕਲੈਕਸ਼ਨ ਕਰ ਰਹੀ ਹੈ। ਪ੍ਰਸ਼ੰਸਕ ਆਯੁਸ਼ਮਾਨ ਨੂੰ ਪੂਜਾ ਦੇ ਰੂਪ ‘ਚ ਦੇਖ ਕੇ ਕਾਫੀ ਪ੍ਰਭਾਵਿਤ ਹੋਏ ਹਨ।
ਡਰੀਮ ਗਰਲ 2 ਦਾ ਪੰਜਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਆਯੁਸ਼ਮਾਨ ਖੁਰਾਨਾ ਨੇ ਪੂਜਾ ਬਣ ਕੇ ਆਪਣੇ ਅੰਦਾਜ਼ ਨਾਲ ਸਭ ਨੂੰ ਦੀਵਾਨਾ ਬਣਾ ਦਿੱਤਾ ਹੈ। ‘ਡ੍ਰੀਮ ਗਰਲ 2’ ਗਰਿਲੀ ਸਟਾਈਲ ਅਤੇ ਕਾਮੇਡੀ ਨਾਲ ਹਿੱਟ ਹੋ ਗਈ ਹੈ। ਆਯੁਸ਼ਮਾਨ ਅਤੇ ਅਨਨਿਆ ਦੀ ਕੈਮਿਸਟਰੀ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਪੋਰਟ ਮੁਤਾਬਕ ‘ਡ੍ਰੀਮ ਗਰਲ 2’ ਨੇ ਪੰਜਵੇਂ ਦਿਨ 5.50 ਕਰੋੜ ਦੀ ਕਮਾਈ ਕਰ ਲਈ ਹੈ। ਜਿਸ ਤੋਂ ਬਾਅਦ ਕੁਲ ਕੁਲੈਕਸ਼ਨ 51.63 ਕਰੋੜ ਹੋ ਜਾਵੇਗੀ। ‘ਡ੍ਰੀਮ ਗਰਲ 2’ ਨੇ ਐਤਵਾਰ ਨੂੰ ਸਭ ਤੋਂ ਜ਼ਿਆਦਾ ਕਲੈਕਸ਼ਨ ਕੀਤੀ। ਫਿਲਮ ਨੇ ਪਹਿਲੇ ਦਿਨ 10.69 ਕਰੋੜ, ਦੂਜੇ ਦਿਨ 14.02 ਕਰੋੜ, ਤੀਜੇ ਦਿਨ 16 ਕਰੋੜ ਅਤੇ ਚੌਥੇ ਦਿਨ 5.42 ਕਰੋੜ ਦੀ ਕਮਾਈ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

‘ਡਰੀਮ ਗਰਲ 2’ ਨੇ ਸੰਨੀ ਦਿਓਲ ਦੀ ‘ਗਦਰ 2’ ਨੂੰ ਚੰਗਾ ਮੁਕਾਬਲਾ ਦਿੱਤਾ ਹੈ। ਖਬਰਾਂ ਮੁਤਾਬਕ ਕਿਹਾ ਜਾ ਰਿਹਾ ਸੀ ਕਿ OMG 2 ਦੀ ਤਰ੍ਹਾਂ ਡ੍ਰੀਮ ਗਰਲ 2 ਗਦਰ 2 ਦੇ ਸਾਹਮਣੇ ਜ਼ਿਆਦਾ ਦੇਰ ਟਿਕ ਨਹੀਂ ਸਕੇਗੀ ਪਰ ਇਹ ਫਿਲਮ ਵੀਕ ਡੇਅ ‘ਤੇ ਗਦਰ 2 ਤੋਂ ਬਿਹਤਰ ਕਲੈਕਸ਼ਨ ਕਰ ਰਹੀ ਹੈ ਅਤੇ 50 ਕਰੋੜ ਦੇ ਕਲੱਬ ‘ਚ ਵੀ ਸ਼ਾਮਲ ਹੋ ਗਈ ਹੈ। ‘ਡਰੀਮ ਗਰਲ 2’ ਦੀ ਗੱਲ ਕਰੀਏ ਤਾਂ ਇਹ ਸਾਲ 2019 ਵਿੱਚ ਆਈ ‘ਡਰੀਮ ਗਰਲ’ ਦਾ ਸੀਕਵਲ ਹੈ। ‘ਡਰੀਮ ਗਰਲ 2’ ਵਿੱਚ ਆਯੁਸ਼ਮਾਨ ਖੁਰਾਨਾ, ਅਨੰਨਿਆ ਪਾਂਡੇ, ਪਰੇਸ਼ ਰਾਵਲ, ਵਿਜੇ ਰਾਜ, ਅੰਨੂ ਕਪੂਰ, ਅਭਿਸ਼ੇਕ ਬੈਨਰਜੀ, ਰਾਜਪਾਲ ਯਾਦਵ, ਮਨਜੋਤ ਸਿੰਘ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਚੁੱਕੇ ਹਨ। ਇਸ ਫਿਲਮ ਦਾ ਨਿਰਦੇਸ਼ਨ ਰਾਜ ਸ਼ਾਂਡਿਲਿਆ ਨੇ ਕੀਤਾ ਹੈ।

The post ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ ‘Dream Girl 2’ 50 ਕਰੋੜ ਦੇ ਕਲੱਬ ‘ਚ ਹੋਈ ਸ਼ਾਮਲ appeared first on Daily Post Punjabi.