drink and drive news Archives - Daily Post Punjabi

ਹਿਮਾਚਲ ‘ਚ ਹੁਣ ਸਾਵਧਾਨੀ ਨਾਲ ਚਲਾਓ ਗੱਡੀ : ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ ਸਖ਼ਤੀ, 10 ਤੋਂ 30 ਹਜ਼ਾਰ ਤੱਕ ਕੱਟੇਗਾ ਚਲਾਨ
ਜੇਕਰ ਤੁਸੀਂ ਹਿਮਾਚਲ ਦੀਆਂ ਸੜਕਾਂ ‘ਤੇ ਗੱਡੀ ਚਲਾ ਰਹੇ ਹੋ ਤਾਂ ‘ਡਰੰਕ ਐਂਡ ਡਰਾਈਵ’ ਨਾ ਕਰੋ। ਸੜਕ ਹਾਦਸਿਆਂ ਨੂੰ ਰੋਕਣ ਲਈ ਹਿਮਾਚਲ ਪੁਲਿਸ ਨੇ ਹੋਰ ਸਖ਼ਤੀ ਕੀਤੀ ਹੈ। ਇਸ ਸਬੰਧੀ ਡੀਜੀਪੀ ਸੰਜੇ ਕੁੰਡੂ ਨੇ ਸੂਬੇ ਦੇ ਸਾਰੇ ਥਾਣਿਆਂ ਅਤੇ ਚੌਕੀਆਂ ਨੂੰ ਹਦਾਇਤ ਕੀਤੀ ਹੈ ਕਿ ਹਰ ਚੈਕਿੰਗ ਪੁਆਇੰਟ ‘ਤੇ ਐਲਕੋ ਸੈਂਸਰ ਨਾਲ ਡਰਾਈਵਰਾਂ ਦੀ ਚੈਕਿੰਗ ਕੀਤੀ ਜਾਵੇ। ਜੇਕਰ ਕੋਈ ਵਿਅਕਤੀ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਪਾਇਆ ਗਿਆ ਤਾਂ ਉਸ ਦਾ ਮੌਕੇ ‘ਤੇ ਹੀ ਚਲਾਨ ਕੀਤਾ ਜਾਵੇ।

drink and drive news

ਜੇਕਰ ਤੁਸੀਂ ਸ਼ਰਾਬ ਪੀ ਕੇ ਵਾਹਨ ਚਲਾ ਰਹੇ ਹੋ ਤਾਂ 30,000 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਸ਼ਰਾਬ ਦੀ ਮਾਤਰਾ ਦੇ ਹਿਸਾਬ ਨਾਲ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਜੇਕਰ ਮਾਤਰਾ 30 ਐਮਐਲ ਤੋਂ ਵੱਧ ਹੁੰਦੀ ਹੈ ਤਾਂ ਜੁਰਮਾਨੇ ਦੀ ਰਕਮ ਨਿਰਧਾਰਤ ਕੀਤੀ ਜਾਵੇਗੀ। ਕੇਂਦਰ ਸਰਕਾਰ ਨੇ ਹਾਦਸਿਆਂ ਨੂੰ ਰੋਕਣ ਲਈ 2019 ਵਿੱਚ ਜੁਰਮਾਨੇ ਦੀ ਰਕਮ ਵਿੱਚ ਵਾਧਾ ਕੀਤਾ ਸੀ।

The post ਹਿਮਾਚਲ ‘ਚ ਹੁਣ ਸਾਵਧਾਨੀ ਨਾਲ ਚਲਾਓ ਗੱਡੀ : ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ ਸਖ਼ਤੀ, 10 ਤੋਂ 30 ਹਜ਼ਾਰ ਤੱਕ ਕੱਟੇਗਾ ਚਲਾਨ appeared first on Daily Post Punjabi.