Drinking milk time benefits Archives - Daily Post Punjabi

ਦਿਨ ਜਾਂ ਰਾਤ, ਕਿਸ ਸਮੇਂ ਦੁੱਧ ਪੀਣਾ ਹੈ ਜ਼ਿਆਦਾ ਫ਼ਾਇਦੇਮੰਦ, ਜਾਣੋ ਐਕਸਪਰਟ ਦੀ ਰਾਏ
Drinking milk time benefits: ਦੁੱਧ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦੁੱਧ ਕੈਲਸ਼ੀਅਮ ਦਾ ਚੰਗਾ ਸਰੋਤ ਹੈ ਜੋ ਸਾਡੀਆਂ ਹੱਡੀਆਂ ਲਈ ਚੰਗਾ ਹੁੰਦਾ ਹੈ। ਨਾਲ ਹੀ ਦੁੱਧ ‘ਚ ਵਿਟਾਮਿਨ ਏ, ਕੇ ਅਤੇ ਬੀ12, ਥਿਆਮੀਨ ਅਤੇ ਨਿਕੋਟਿਨਿਕ ਐਸਿਡ, ਫਾਸਫੋਰਸ, ਸੋਡੀਅਮ ਅਤੇ ਪੋਟਾਸ਼ੀਅਮ ਵਰਗੇ ਕਈ ਵਿਟਾਮਿਨਜ਼ ਅਤੇ ਮਿਨਰਲਜ਼ ਮੌਜੂਦ ਹੁੰਦੇ ਹਨ। ਇਸੇ ਲਈ ਸਿਹਤ ਮਾਹਿਰ ਹਮੇਸ਼ਾ ਛੋਟੇ ਜਾਂ ਵੱਡੇ ਹਰ ਉਮਰ ਦੇ ਲੋਕਾਂ ਨੂੰ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਪਰ ਅਕਸਰ ਲੋਕ ਇਸ ਕੰਫਿਊਜਨ ‘ਚ ਰਹਿੰਦੇ ਹਨ ਕਿ ਦੁੱਧ ਦਾ ਸੇਵਨ ਕਰਨਾ ਦਿਨ ‘ਚ ਫ਼ਾਇਦੇਮੰਦ ਰਹਿੰਦਾ ਹੈ ਜਾਂ ਰਾਤ ਨੂੰ। ਤੁਸੀਂ ਅਕਸਰ ਲੋਕਾਂ ਨੂੰ ਵੱਖ-ਵੱਖ ਸਮੇਂ ‘ਤੇ ਦੁੱਧ ਪੀਂਦੇ ਦੇਖਿਆ ਹੋਵੇਗਾ। ਪਰ ਕੀ ਦੁੱਧ ਦਾ ਸੇਵਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ? ਕਿਸ ਸਮੇਂ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ ਹੈ? ਇਸ ਲਈ ਆਓ ਅੱਜ ਜਾਣਦੇ ਹਾਂ ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਬਾਰੇ…..

ਦੁੱਧ ਪੀਣ ਦੇ ਸਹੀ ਸਮੇਂ ‘ਤੇ ਕੀ ਕਹਿੰਦਾ ਹੈ ਆਯੁਰਵੇਦ: ਆਯੁਰਵੇਦ ‘ਚ ਦੁੱਧ ਕੁਆਲਿਟੀ ਅਤੇ ਗੁਣਾਂ ਦਾ ਬਹੁਤ ਮਹੱਤਵ ਹੈ। ਜੋ ਦੁੱਧ ਸਵੇਰੇ ਕੱਢਿਆ ਜਾਂਦਾ ਹੈ ਉਹ ਹੈਵੀ ਹੁੰਦਾ ਹੈ ਅਤੇ ਤਾਸੀਰ ‘ਚ ਠੰਡਾ ਹੁੰਦਾ ਹੈ। ਦੂਜੇ ਪਾਸੇ ਜੋ ਦੁੱਧ ਸ਼ਾਮ ਨੂੰ ਕੱਢਿਆ ਜਾਂਦਾ ਹੈ ਉਹ ਹਲਕਾ ਹੁੰਦਾ ਹੈ ਅਤੇ ਸਰੀਰ ‘ਚ ਵਾਤ ਅਤੇ ਪਿੱਤ ਨੂੰ ਘਟਾਉਂਦਾ ਹੈ। ਇਸ ਲਈ ਦੁੱਧ ਪੀਣ ਦਾ ਸਮਾਂ ਵੀ ਦੁੱਧ ਦੇ ਗੁਣਾਂ ‘ਤੇ ਨਿਰਭਰ ਕਰਦਾ ਹੈ। ਸਵੇਰੇ ਅਤੇ ਸ਼ਾਮ ਨੂੰ ਦੁੱਧ ਦੇ ਵੱਖ-ਵੱਖ ਫਾਇਦੇ ਹੁੰਦੇ ਹਨ। ਗਾਂ ਦਾ ਦੁੱਧ ਹਲਕਾ ਅਤੇ ਠੰਡਾ ਹੁੰਦਾ ਹੈ ਅਤੇ ਮੱਝ ਦਾ ਦੁੱਧ ਹੈਵੀ ਹੁੰਦਾ ਹੈ। ਬੱਚਿਆਂ ਜਾਂ ਵਿਦਿਆਰਥੀਆਂ ਨੂੰ ਗਾਂ ਦਾ ਦੁੱਧ ਪੀਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਦਸਤ ਦੀ ਸਮੱਸਿਆ ਹੈ ਉਨ੍ਹਾਂ ਲਈ ਬੱਕਰੀ ਦਾ ਦੁੱਧ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਘੱਟ ਨੀਂਦ ਆਉਂਦੀ ਹੈ ਅਤੇ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਮੱਝ ਦਾ ਦੁੱਧ ਪੀਣਾ ਚਾਹੀਦਾ ਹੈ।

Drinking milk time benefits

ਦਿਨ ਜਾਂ ਰਾਤ, ਦੁੱਧ ਪੀਣ ਦਾ ਸਹੀ ਸਮਾਂ ਕੀ ਹੈ?

ਸਵੇਰੇ ਦੁੱਧ ਪੀਣਾ ਕਿੰਨਾ ਫਾਇਦੇਮੰਦ: ਐਕਸਪਰਟ ਅਨੁਸਾਰ ਜੇਕਰ ਤੁਸੀਂ ਸਵੇਰੇ 10 ਵਜੇ ਤੱਕ ਦੁੱਧ ਦਾ ਸੇਵਨ ਕਰ ਰਹੇ ਹੋ ਤਾਂ ਇਹ ਇੱਕ Aphrodisiac agent ਦੇ ਰੂਪ ‘ਚ ਕੰਮ ਕਰੇਗਾ ਅਤੇ ਸਪਰਮ ਕਾਊਂਟ ਨੂੰ ਵਧਾਏਗਾ। ਇਹ ਸਰੀਰ ਦੇ ਸਾਰੇ ਅੰਗਾਂ ਅਤੇ ਸੈੱਲਾਂ ਨੂੰ ਪੋਸ਼ਣ ਪ੍ਰਦਾਨ ਕਰੇਗਾ ਅਤੇ ਸਾਡੇ ਸਰੀਰ ਦੀ ਅੱਗ ਨੂੰ ਬੂਸਟ ਕਰੇਗਾ।

ਦਿਨ ਵੇਲੇ ਦੁੱਧ ਪੀਣ ਦੇ ਫਾਇਦੇ: ਜੇਕਰ ਅਸੀਂ ਦੁਪਹਿਰ ਨੂੰ ਦੁੱਧ ਪੀਂਦੇ ਹਾਂ ਤਾਂ ਇਹ ਪਿੱਤ ਅਤੇ ਕਫ ਨੂੰ ਦੂਰ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਫ ਅਤੇ ਪਿੱਤ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਲਈ ਦੁਪਹਿਰ ਦੇ ਸਮੇਂ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

Drinking milk time benefits

ਰਾਤ ਨੂੰ ਦੁੱਧ ਪੀਣ ਦੇ ਫਾਇਦੇ: ਜਦੋਂ ਲੋਕ ਰਾਤ ਨੂੰ ਦੁੱਧ ਪੀਂਦੇ ਹਨ ਤਾਂ ਇਹ ਆਪਣੇ ਆਪ ‘ਚ ਇੱਕ ਸੰਪੂਰਨ ਡਾਇਟ ਦੇ ਰੂਪ ‘ਚ ਕੰਮ ਕਰਦਾ ਹੈ। ਇਹ ਤੁਹਾਡੀਆਂ ਅੱਖਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਨਾਲ ਹੀ ਜਿਨ੍ਹਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਜਾਂ ਇਨਸੌਮਨੀਆ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲਈ ਰਾਤ ਨੂੰ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਨੀਂਦ ਦੀ ਸਮੱਸਿਆ ਤੋਂ ਪੀੜਤ ਲੋਕ ਰਾਤ ਨੂੰ ਮੱਝ ਦਾ ਦੁੱਧ ਪੀਂਦੇ ਹਨ ਤਾਂ ਇਸ ਨਾਲ ਚੰਗੀ ਨੀਂਦ ਆਉਂਦੀ ਹੈ। ਨਾਲ ਹੀ ਰਾਤ ਨੂੰ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਜੋ ਦਿਨ ਵੇਲੇ ਬਹੁਤ ਮਸਾਲੇਦਾਰ ਭੋਜਨ ਖਾਂਦੇ ਹਨ ਜਾਂ ਮਸਾਲੇਦਾਰ ਚੀਜ਼ਾਂ ਖਾਂਦੇ ਹਨ। ਇਸ ਤੋਂ ਇਲਾਵਾ ਕਬਜ਼ ਤੋਂ ਪੀੜਤ ਲੋਕਾਂ ਨੂੰ ਰਾਤ ਨੂੰ ਦੁੱਧ ਪੀਣਾ ਚਾਹੀਦਾ ਹੈ।

ਕਿਸ ਸਮੇਂ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ: ਐਕਸਪਰਟ ਅਨੁਸਾਰ ਕਿਸੇ ਵਿਅਕਤੀ ਨੂੰ ਕਿਸ ਸਮੇਂ ਦੁੱਧ ਪੀਣਾ ਚਾਹੀਦਾ ਹੈ ਇਹ ਉਨ੍ਹਾਂ ਦੇ ਸਰੀਰ ਦੀ ਪ੍ਰਕਿਰਤੀ ਅਤੇ ਸਿਹਤ ਸਬੰਧੀ ਸਮੱਸਿਆਵਾਂ ‘ਤੇ ਨਿਰਭਰ ਕਰਦਾ ਹੈ। ਇਸ ਲਈ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਦੁੱਧ ਪੀਣ ਅਤੇ ਕਿਸੇ ਵੀ ਸਮੇਂ ਦੁੱਧ ਦਾ ਸੇਵਨ ਕਰ ਸਕਦੇ ਹੋ।

The post ਦਿਨ ਜਾਂ ਰਾਤ, ਕਿਸ ਸਮੇਂ ਦੁੱਧ ਪੀਣਾ ਹੈ ਜ਼ਿਆਦਾ ਫ਼ਾਇਦੇਮੰਦ, ਜਾਣੋ ਐਕਸਪਰਟ ਦੀ ਰਾਏ appeared first on Daily Post Punjabi.