drive in vaccination Archives - Daily Post Punjabi

ਦਿੱਲੀ ‘ਚ ‘ਡ੍ਰਾਈਵ-ਇਨ-ਵੈਕਸੀਨੇਸ਼ਨ’ ਦੀ ਸ਼ੁਰੂਆਤ ਬੁੱਧਵਾਰ ਤੋਂ ਸ਼ੁਰੂ, ਕਾਰ ‘ਚ ਬੈਠੇ ਲਗਵਾ ਸਕੋਗੇ ਵੈਕਸੀਨ
drive in vaccination starts in delhi: ਕੋਰੋਨਾ ਦੇ ਵਿਰੁੱਧ ਲੜਾਈ ‘ਚ ਪੂਰੇ ਦੇਸ਼ ‘ਚ ਵੈਕਸੀਨੇਸ਼ਨ ਦੀ ਮੁਹਿੰਮ ਨੂੰ ਗਤੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸੇ ਕੜੀ ‘ਚ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਬੁੱਧਵਾਰ ਤੋਂ ਡ੍ਰਾਈਵ ਇਨ ਵੈਕਸੀਨੇਸ਼ਨ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਅਭਿਆਨ ਦੇ ਤਹਿਤ ਲੋਕ ਆਪਣੀਆਂ ਗੱਡੀਆਂ ‘ਚ ਬੈਠੇ-ਬੈਠੇ ਹੀ ਵੈਕਸੀਨ ਲਗਵਾ ਸਕਣਗੇ।ਦੇਸ਼ ਦੇ ਕਈ ਦੂਜੇ ਹਿੱਸਿਆਂ ‘ਚ ਇਸ ਪ੍ਰਕਾਰ ਦੀ ਪਹਿਲ ਕੀਤੀ ਜਾ ਚੁੱਕੀ ਹੈ।

drive in vaccination starts in delhi

26 ਮਈ ਨੂੰ ਇਸ ਅਭਿਆਨ ਦੀ ਸ਼ੁਰੂਆਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ‘ਚ ਦੁਆਰਕਾ ਇਲਾਕੇ ‘ਚ ਸਥਿਤ ਵੇਗਾਸ ਮਾਲ ਤੋਂ ਹੋਵੇਗੀ।ਕਾਰ ‘ਚ ਟੀਕਾਕਰਨ ਦੇ ਇਸ ਅਭਿਆਨ ਦੇ ਲਈ ਰਜਿਸਟ੍ਰੇਸ਼ਨ ਦੀ ਪ੍ਰੀਕ੍ਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ।ਟੀਕਾ ਲਗਾਉਣ ਤੋਂ ਬਾਅਦ ਲੋਕਾਂ ਨੂੰ ਅੱਧੇ ਘੰਟੇ ਤੱਕ ਕਾਰ ‘ਚ ਹੀ ਬੈਠ ਕੇ ਇੰਤਜ਼ਾਰ ਕਰਨਾ ਹੋਵੇਗਾ।ਅਜਿਹਾ ਇਸ ਲਈ ਕਰਨਾ ਹੋਵੇਗਾ ਤਾਂ ਕਿ ਪਤਾ ਲੱਗ ਸਕੇ ਕਿ ਵੈਕਸੀਨ ਲਗਾਉਣ ਤੋਂ ਬਾਅਦ ਕਿਸੇ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਤਾਂ ਨਹੀਂ ਹੋ ਰਹੀ ਹੈ।

ਡ੍ਰਾਈਵ ‘ਚ ਵੈਕਸੀਨ ਲਗਾਉਣ ਦੇ ਇਸ ਅਭਿਆਨ ਨਾਲ ਵੈਕਸੀਨੇਸ਼ਨ ਸੈਂਟਰਸ ‘ਤੇ ਹੋਣ ਵਾਲੀ ਭੀੜ ਤੋਂ ਬਚਿਆ ਜਾ ਸਕਦਾ ਹੈ।ਨਾਲ ਹੀ ਕਾਰ ਦੇ ਅੰਦਰ ਬੈਠੇ ਹੋਣ ਦੇ ਕਾਰਨ ਵੈਕਸੀਨ ਲਗਾਉਣ ਆਏ ਲੋਕਾਂ ‘ਚ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਆਪਣੇ ਆਪ ਹੀ ਹੋ ਜਾਵੇਗਾ।ਕਈ ਵਾਰ ਵੈਕਸੀਨੇਸ਼ਨ ਸੈਂਟਰਸ ‘ਚ ਇਕੱਠੀ ਹੁੰਦੀ ਭੀੜ ਕਾਰਨ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਣ ਦੀਆਂ ਤਸਵੀਰਾਂ ਅਸੀਂ ਕਈ ਵਾਰ ਦੇਖ ਚੁੱਕੇ ਹਾਂ।

ਇਹ ਵੀ ਪੜੋ:ਚੱਕਰਵਾਤੀ ਤੂਫਾਨ ਯਾਸ ਅਗਲੇ 12 ਘੰਟਿਆਂ ‘ਚ ਹੋ ਸਕਦਾ ਹੈ ਖਤਰਨਾਕ…

ਇਸ ਤੋਂ ਇਲਾਵਾ ਚੱਲਣ ਫਿਰਨ ‘ਚ ਪ੍ਰੇਸ਼ਾਨੀ ਮਹਿਸੂਸ ਕਰਨ ਵਾਲੇ ਬਜ਼ੁਰਗਾਂ ਅਤੇ ਹੈਂਡੀਕੈਪਡ ਲੋਕਾਂ ਲਈ ਵੀ ਡ੍ਰਾਈਵ ਇਨ ਵੈਕਸੀਨੇਸ਼ਨ ਦੀ ਇਹ ਸੁਵਿਧਾ ਬੇਹੱਦ ਉਪਯੋਗੀ ਸਾਬਿਤ ਹੋਵੇਗੀ।ਦਿੱਲੀ ਸਰਕਾਰ ਇਸ ਪ੍ਰਯੋਗ ਦੇ ਸਫਲ ਰਹਿਣ ‘ਤੇ ਇਸ ਨੂੰ ਦੂਜੇ ਇਲਾਕਿਆਂ ‘ਚ ਵੀ ਦੁਹਰਾ ਸਕਦੀ ਹੈ।ਹਾਲਾਂਕਿ ਵੈਕਸੀਨ ਦੀ ਕਮੀ ਨੂੰ ਲੈ ਕੇ ਟੀਕਾਕਰਨ ਅਭਿਆਨ ਦਾ ਤੇਜੀ ਨਾਲ ਫੜ ਸਕਣਾ ਦਿੱਲੀ ਸਮੇਤ ਪੂਰੇ ਦੇਸ਼ ਦੇ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ।

ਇਹ ਵੀ ਪੜੋ:Singhu Border ਪਹੁੰਚੀ ਅਮਰੀਕਾ ਦੀ ਫੈਮਿਲੀ, ਕਿਸਾਨਾਂ ਦਾ ਹਾਲ ਦੇਖ ਲੱਗੇ ਰੋਣ, ਕਹਿੰਦੇ “ਕਿਹੜੀ ਸਰਕਾਰ ਏਦਾਂ ਕਰਦੀ”

The post ਦਿੱਲੀ ‘ਚ ‘ਡ੍ਰਾਈਵ-ਇਨ-ਵੈਕਸੀਨੇਸ਼ਨ’ ਦੀ ਸ਼ੁਰੂਆਤ ਬੁੱਧਵਾਰ ਤੋਂ ਸ਼ੁਰੂ, ਕਾਰ ‘ਚ ਬੈਠੇ ਲਗਵਾ ਸਕੋਗੇ ਵੈਕਸੀਨ appeared first on Daily Post Punjabi.