driver Archives - Daily Post Punjabi

ਵਰੁਣ ਧਵਨ ਦੇ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਅਦਾਕਾਰ ਦੇ ਪਰਿਵਾਰ ਨੇ ਲਿਆ ਵੱਡਾ ਫੈਸਲਾ
varun dhawan driver manoj : ਵਰੁਣ ਧਵਨ ਦੇ ਡਰਾਈਵਰ ਮਨੋਜ ਸਾਹੂ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਅਦਾਕਾਰ ਦੇ ਨਾਲ ਮਹਿਬੂਬ ਸਟੂਡੀਓ ਜਾ ਰਹੇ ਸਨ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤੋਂ ਬਾਅਦ ਮਨੋਜ ‘ਤੇ ਇਕ ਹੋਰ ਹਮਲਾ ਹੋਇਆ ਅਤੇ ਉਸ ਦੀ ਜਾਨ ਚਲੀ ਗਈ। ਮਨੋਜ ਸਾਹੂ ਪਿਛਲੇ 15 ਸਾਲਾਂ ਤੋਂ ਅਦਾਕਾਰ ਦੀ ਕਾਰ ਚਲਾ ਰਹੇ ਸਨ। ਮਨੋਜ ਸਵੇਰੇ ਵਰੁਣ ਨਾਲ ਮਹਿਬੂਬ ਸਟੂਡੀਓ ਗਏ ਸਨ ਜਿੱਥੇ ਵਰੁਣ ਨੇ ਕੁਝ ਇਸ਼ਤਿਹਾਰਾਂ ਦੀ ਸ਼ੂਟਿੰਗ ਕਰਨੀ ਸੀ।

varun dhawan driver manoj

ਮਨੋਜ ਨੇ ਅਚਾਨਕ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਵਰੁਣ ਅਤੇ ਬਾਕੀ ਟੀਮ ਉਸ ਨੂੰ ਨੇੜੇ ਦੇ ਹਸਪਤਾਲ ਲੈ ਗਈ। ਲੀਲਾਵਤੀ ਹਸਪਤਾਲ ਦੇ ਅਜੈ ਪਾਂਡੇ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ। ਵਰੁਣ ਧਵਨ ਮਨੋਜ ਦੀ ਮੌਤ ਤੋਂ ਬਹੁਤ ਦੁਖੀ ਹਨ। ਇਸ ਘਟਨਾ ਤੋਂ ਦੁਖੀ ਡੇਵਿਡ ਧਵਨ ਨੇ ਵੀ ਮਨੋਜ ਦੇ ਪਰਿਵਾਰ ਦੀ ਦੇਖਭਾਲ ਕਰਨ ਦਾ ਵਾਅਦਾ ਕੀਤਾ ਹੈ।

varun dhawan driver manoj

ਵਰੁਣ ਧਵਨ ਤੋਂ ਪਹਿਲਾਂ ਮਨੋਜ ਸਾਹੂ ਆਪਣੇ ਪਿਤਾ ਡੇਵਿਡ ਧਵਨ ਦੇ ਡਰਾਈਵਰ ਰਹੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਫਿਲਮ ਨਿਰਦੇਸ਼ਕ ਨੇ ਮਨੋਜ ਦੇ ਪਰਿਵਾਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਲਈ ਹੈ। ਵਰੁਣ ਧਵਨ ਨੇ ਹਾਲ ਹੀ ਵਿੱਚ ਰਾਜ ਮਹਿਤਾ ਦੁਆਰਾ ਨਿਰਦੇਸ਼ਿਤ ਜੁਗ ਜੁਗ ਜੀਓ ਦੇ ਰੂਸੀ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਰੋਮਾਂਟਿਕ ਡਰਾਮਾ ਫਿਲਮ ‘ਚ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਵਰੁਣ ਧਵਨ ਨੂੰ ਆਖਰੀ ਵਾਰ ਵੱਡੇ ਪਰਦੇ ‘ਤੇ ਸਾਰਾ ਅਲੀ ਖਾਨ ਦੇ ਨਾਲ ‘ਕੁਲੀ ਨੰਬਰ 1’ ‘ਚ ਦੇਖਿਆ ਗਿਆ ਸੀ।

ਇਹ ਵੀ ਦੇਖੋ : ਵੱਡੀ ਖ਼ਬਰ: CM ਚੰਨੀ ਦੇ ਭਤੀਜੇ ਘਰ ED ਨੇ ਛਾਪਾ ਮਾਰ ਫੜੇ 6 ਕਰੋੜ, ਪੰਜਾਬ ਦੇ ਵੱਡੇ ਕਾਰੋਬਾਰੀ ਦੇ ਘਰ ਵੀ ਛਾਪੇ !

The post ਵਰੁਣ ਧਵਨ ਦੇ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਅਦਾਕਾਰ ਦੇ ਪਰਿਵਾਰ ਨੇ ਲਿਆ ਵੱਡਾ ਫੈਸਲਾ appeared first on Daily Post Punjabi.

ਹਾਰਡੀਜ਼ ਵਰਲਡ ਦੇ ਕੋਲੋਂ ਲੁਟੇਰਿਆਂ ਨੇ ਡਰਾਈਵਰ ਤੋਂ ਖੋਹੀ ਨਗਦੀ ਤੇ ਮੋਬਾਇਲ, 1 ਕਾਬੂ
Robbers attack driver snatched cash: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਤਾਂ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਹੁਣ ਮਾਮਲਾ ਸ਼ਹਿਰ ਦੇ ਹਾਰਡੀਜ਼ ਵਰਲਡ ਦੇ ਕੋਲੋਂ ਸਾਹਮਣੇ ਆਇਆ ਹੈ ਜਿੱਥੇ ਇਕ ਡਰਾਈਵਰ ਦੀ 3 ਲੁਟੇਰਿਆਂ ਨੇ ਜਬਰਦਸਤੀ ਕੁੱਟਮਾਰ ਕਰਕੇ ਨਗਦੀ ਅਤੇ ਮੋਬਾਇਲ ਖੋਹ ਲਏ ਤੇ ਮੌਕੇ ‘ਤੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤ ਨੇ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ, ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਇਕ ਲੁਟੇਰਿਆਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ‘ਚੋਂ 1 ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਤੋਂ ਵਾਰਦਾਤ ‘ਚ ਵਰਤਿਆਂ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਦੱਸ ਦੇਈਏ ਕਿ ਸਲੇਮ ਟਾਬਰੀ ਪੁਲਿਸ ਨੇ ਹਰਿਆਣਾ ਦੇ ਰਵਿੰਦਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਪਿੰਡ ਜਗਤਪੁਰਾ ਦੇ ਰਾਹੁਲ ਕੁਮਾਰ, ਧੀਰਾ ਅਤੇ ਚੇਤਨ ਦੇ ਨਾਂ ਨਾਲ ਹੋਈ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Robbers attack driver snatched cash

ਇਸ ਮਾਮਲੇ ਸਬੰਧੀ ਏ.ਐੱਸ.ਆਈ ਜਨਕਰਾਜ ਨੇ ਦੱਸਿਆ ਹੈ ਕਿ ਪੀੜਤ ਸਖਸ਼ ਕੈਂਟਰ ਚਲਾਉਂਦਾ ਹੈ। ਜਦੋਂ ਇਹ ਵਾਰਦਾਤ ਵਾਪਰੀ ਤਾਂ ਉਸ ਸਮੇਂ ਪੀੜਤ ਆਪਣੀ ਗੱਡੀ ਲੈ ਕੇ ਆਸ਼ੂ ਸ਼ਰਮਾ ਦੇ ਨਾਲ ਸ਼੍ਰੀਨਗਰ ਜਾ ਰਿਹਾ ਸੀ ਤਾਂ ਰਸਤੇ ‘ਚ ਕੈਂਟਰ ਖਰਾਬ ਹੋਣ ਕਰਾਨ ਉਸ ਨੇ ਸੜਕੇ ਦੇ ਇਕ ਪਾਸੇ ਰੋਕ ਲਿਆ। ਇਸ ਦੌਰਾਨ ਬਾਈਕ ਸਵਾਰ 3 ਬਦਮਾਸ਼ ਆਏ ਤੇ ਆਉਂਦਿਆਂ ਹੀ ਉਸ ਨਾਲ ਜਬਰਦਸਤੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੀੜਤ ਡਰਾਈਵਰ ਤੋਂ ਮੋਬਾਇਲ ਅਤੇ ਨਗਦੀ ਖੋਹ ਲਈ ਅਤੇ ਮੌਕੇ ‘ਤੇ ਫਰਾਰ ਹੋ ਗਏ। ਇਸ ਦੌਰਾਨ ਪੀੜਤ ਨੇ ਰੌਲਾ ਪਾਇਆ ਤਾਂ ਨੇੜੇ ਦੇ ਲੋਕ ਪਹੁੰਚੇ ਤਾਂ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਜਾਂਚ ਅਫਸਰ ਨੇ ਦੱਸਿਆ ਹੈ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ।

The post ਹਾਰਡੀਜ਼ ਵਰਲਡ ਦੇ ਕੋਲੋਂ ਲੁਟੇਰਿਆਂ ਨੇ ਡਰਾਈਵਰ ਤੋਂ ਖੋਹੀ ਨਗਦੀ ਤੇ ਮੋਬਾਇਲ, 1 ਕਾਬੂ appeared first on Daily Post Punjabi.

ਲੁਧਿਆਣਾ ਦੇ ADC ਬੈਂਸ ਦਾ ਡਰਾਈਵਰ ਵੀ ਕੋਰੋਨਾ ਪਾਜ਼ੀਟਿਵ
ADC driver corona positive:ਲੁਧਿਆਣਾ ‘ਚ ਦਿਨੋ-ਬ-ਦਿਨ ਵੱਧ ਰਹੇ ਕੋਰੋਨਾ ਦੇ ਕਹਿਰ ਵੱਧਦਾ ਹੀ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਐਡੀਸ਼ਨਲ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ 59 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ ‘ਚ ਏ.ਡੀ.ਸੀ ਬੈਂਸ ਦੇ ਡਰਾਈਵਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਸਾਹਮਣੇ ਆਈ ਹੈ ਜਦਕਿ ਬਾਕੀ 59 ਅਧਿਕਾਰੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਡੀ.ਪੀ.ਆਰ.ਓ ਨੇ ਟਵੀਟ ਕਰਕੇ ਦਿੱਤੀ ਹੈ।

ADC driver corona positive

ਦੱਸਣਯੋਗ ਹੈ ਕਿ ਮਹਾਨਗਰ ‘ਚ ਕੋਰੋਨਾ ਕਾਰਨ ਹਾਲਤ ਖਰਾਬ ਹੁੰਦੇ ਜਾ ਰਹੇ ਹਨ। ਹੁਣ ਇੱਥੇ ਆਮ ਜਨਤਾ ਦੇ ਨਾਲ ਸਰਕਾਰੀ ਕਰਮਚਾਰੀ ਵੀ ਮਹਾਮਾਰੀ ਦੀ ਲਪੇਟ ‘ਚ ਆ ਚੁੱਕੇ ਹਨ।

The post ਲੁਧਿਆਣਾ ਦੇ ADC ਬੈਂਸ ਦਾ ਡਰਾਈਵਰ ਵੀ ਕੋਰੋਨਾ ਪਾਜ਼ੀਟਿਵ appeared first on Daily Post Punjabi.