drivers Archives - Daily Post Punjabi

ਤੇਜ਼ ਰਫਤਾਰ ਕਾਰਾਂ ਦੀ ਭਿਆਨਕ ਟੱਕਰ, ਮੌਕੇ ‘ਤੇ 2 ਲੋਕਾਂ ਦੀ ਮੌਤ
cars collided drivers died: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਕਾਰਾਂ ਦੀ ਆਹਮੋ-ਸਹਾਮਣੀ ਇੰਨੀ ਭਿਆਨਕ ਟੱਕਰ ਹੋਈ ਕਿ ਕਾਰ ਸਵਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ‘ਚ ਇਕ ਲੁਧਿਆਣਾ ਦੇ ਡੈੱਲ ਨਾਂ ਦੀ ਫਰਮ ਦਾ ਇਕਲੌਤਾ ਪੁੱਤਰ ਪ੍ਰਣਵ ਦੇ ਨਾਂ ਨਾਲ ਹੋਈ ਅਤੇ ਦੂਜਾ ਹੰਬੜਾ ਦੀ ਇਕ ਕੰਪਨੀ ਮੈਨੇਜਰ ਬਲਜੀਤ ਸਿੰਘ ਜੋ ਕਿ ਹੰਬੜਾਂ ਦੀ ਟਾਇਰਾਂ ਦੀ ਕੰਪਨੀ ਡੋਪਿੰਗ ‘ਚ ਬਤੌਰ ਮੈਨੇਜਰ ਕੰਮ ਕਰ ਰਿਹਾ ਸੀ

cars collided drivers died

ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬਲਜੀਤ ਸਿੰਘ ਆਪਣੀ ਜੈਨ ਕਾਰ ‘ਚ ਸਵਾਰ ਹੋ ਕੇ ਹੰਬੜਾਂ ਤੋਂ ਲੁਧਿਆਣਾ ਆ ਰਿਹਾ ਸੀ ਜਦਕਿ ਵਰਨਾ ਕਾਰ ‘ਚ ਸਵਾਰ ਪ੍ਰਣਵ ਹੰਬੜਾਂ ਵੱਲ ਨੂੰ ਜਾ ਰਿਹਾ ਸੀ। ਦੋਵਾਂ ਕਾਰਾਂ ਦੀ ਰਫਤਾਰ ਬੇਹੱਦ ਤੇਜ਼ ਦੱਸ ਜਾ ਰਹੀ ਸੀ। ਕਾਰਾਂ ਜਿਸ ਤਰ੍ਹਾਂ ਹੀ ਬਿਰਮੀ ਦੇ ਪੈਟਰੋਲ ਪੰਪ ਦੇ ਲਾਗੇ ਪਹੁੰਚਿਆ ਤਾਂ ਸੰਤੁਲਨ ਵਿਗੜ ਜਾਣ ਕਾਰਨ ਤੇਜ ਰਫਤਾਰ ਹੋਣ ਕਾਰਨ ਆਹਮੋ ਸਾਹਮਣੇ ਟੱਕਰ ਹੋ ਗਈ।ਹਾਦਸਾ ਇਸ ਕਦਰ ਭਿਆਨਕ ਸੀ ਕਿ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਰਾਹਗੀਰਾਂ ਨੇ ਇਹ ਵੀ ਦੱਸਿਆ ਹੈ ਕਿ ਕਾਰਾਂ ਦੀ ਆਪਸ ‘ਚ ਹੋਈ ਜ਼ੋਰਦਾਰ ਟੱਕਰ ਤੋਂ ਬਾਅਦ ਜ਼ੈਨ ਕਾਰ ਦੂਰ ਜਾ ਕੇ ਝਾੜੀਆਂ ‘ਚ ਪਹੁੰਚ ਗਈ। ਜ਼ੈਨ ਕਾਰ ਪੂਰੀ ਤਰ੍ਹਾਂ ਟੁੱਟ ਗਈ ਜਦਕਿ ਵਰਨਾ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਜ਼ਬਰਦਸਤ ਟੱਕਰ ਤੋਂ ਬਾਅਦ ਪ੍ਰਣਵ ਕਾਰ ‘ਚੋਂ ਬਾਹਰ ਆ ਕੇ ਸੜਕ ‘ਤੇ ਡਿੱਗ ਪਿਆ। ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਬਲਜੀਤ ਸਿੰਘ ਆਪਣੀ ਹੀ ਜੈਨ ਕਾਰ ਦੇ ਹੇਠਾਂ ਦੱਬ ਗਿਆ ਤੇ ਉਸ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਪੀ.ਏ.ਯੂ ਦੇ ਏ.ਐੱਸ.ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

The post ਤੇਜ਼ ਰਫਤਾਰ ਕਾਰਾਂ ਦੀ ਭਿਆਨਕ ਟੱਕਰ, ਮੌਕੇ ‘ਤੇ 2 ਲੋਕਾਂ ਦੀ ਮੌਤ appeared first on Daily Post Punjabi.

ਰੰਜਿਸ਼ ਨੂੰ ਲੈ ਕੇ ਤੇਜਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਹਾਲਤ ਦੇਖ ਕੰਬੇ ਲੋਕ
ludhiana drivers attack prescription: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ‘ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਥੇ ਇਕ ਨੌਜਵਾਨ ‘ਤੇ ਕੁਝ ਬਦਮਾਸ਼ਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਅੱਧ ਮਰਿਾ ਕਰ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇ ਦੋਸ਼ੀ ਮੌਕੇ ‘ਤੇ ਫਰਾਰ ਹੋ ਗਏ। ਨੇੜੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਜ਼ਖਮੀ ਨੌਜਵਾਨ ਦੀ ਪਛਾਣ ਜੱਸੀਆ ਪਿੰਡ ਦੇ ਡਰਾਈਵਰ ਦੇ ਰੂਪ ‘ਚ ਹੋਈ, ਜਿਸ ਦਾ ਨਾਂ ਅਰੁਣ ਸੀ।

ludhiana drivers attack prescription

ਇਹ ਘਟਨਾ 22 ਅਗਸਤ ਨੂੰ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਕੰਮ ਤੋਂ ਵਾਪਿਸ ਘਰ ‘ਤੇ ਮੋਟਰਸਾਈਕਲ ਰਾਹੀਂ ਆ ਰਿਹਾ ਸੀ ਤਾਂ ਇਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ, ਜੋ ਕਿ ਦਾਤਰ, ਗੰਡਾਸੇ, ਤਲਵਾਰ ਆਦਿ ਹਥਿਆਰਾਂ ਨਾਲ ਲੈਸ ਸਨ। ਇਹ ਦੇਖ ਕੇ ਅਰੁਣ ਘਬਰਾ ਗਿਆ ਅਤੇ ਮੋਟਰਸਾਈਕਲ ਛੱਡ ਕੇ ਭੱਜਣ ਲੱਗਾ ਤਾਂ ਹਮਲਾਵਰ ਉਸ ’ਤੇ ਟੁੱਟ ਪਏ ਅਤੇ ਅੰਨ੍ਹੇਵਾਹ ਵਾਰ ਕਰ ਕੇ ਉਸ ਦੇ ਹੱਥ-ਪੈਰ ਵੱਢ ਦਿੱਤੇ। ਇੰਨਾ ਹੀ ਨਹੀਂ, ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਸਿਰ ’ਤੇ ਵੀ ਕਈ ਵਾਰ ਕੀਤੇ। ਖੂਨ ਨਾਲ ਲੱਥਪਥ ਅਰੁਣ ਬੇਹੋਸ਼ ਹੋ ਕੇ ਡਿੱਗ ਪਿਆ। ਬਾਵਜੂਦ ਇਸ ਦੇ ਹਮਲਾਵਰ ਉਸ ’ਤੇ ਵਾਰ ਕਰਦੇ ਰਹੇ ਅਤੇ ਉਸ ਨੂੰ ਮਰਿਆ ਹੋਇਆ ਸਮਝ ਕੇ ਮੌਕੇ ਤੋਂ ਭੱਜ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਘਟਨਾ ਦੀ ਜਾਣਕਾਰੀ ਅਰੁਣ ਦੇ ਪਰਿਵਾਰ ਅਤੇ ਪੁਲਸ ਨੂੰ ਦਿੱਤੀ। ਪਿੰਡ ਦੇ ਕੁੱਝ ਲੋਕਾਂ ਨੂੰ ਨਾਲ ਲੈ ਕੇ ਅਰੁਣ ਦਾ ਭਰਾ ਚੰਦਨ ਪਾਸਵਾਨ ਜੋ ਕਿ ਕੁਝ ਦਿਨ ਪਹਿਲਾਂ ਹੀ ਪਿੰਡੋਂ ਇੱਥੇ ਆਇਆ ਹੈ, ਮੌਕੇ ’ਤੇ ਪੁੱਜਾ, ਜਿਸ ਨੇ ਅਰੁਣ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।ਇਸ ਮਾਮਲੇ ਸਬੰਧੀ ਪੁਲਿਸ ਨੇ ਦੋਸ਼ੀਆਂ ‘ਤੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।

ludhiana drivers attack prescription

ਦੱਸਣਯੋਗ ਹੈ ਕਿ ਜ਼ਖਮੀ ਨੌਜਵਾਨ ਦੇ ਭਰਾ ਚੰਦਨ ਨੇ ਦੱਸਿਆ ਹੈ ਕਿ ਉਸ ਦਾ ਭਰਾ ਟਰੈਕਟਰ ਟਰਾਲੀ ਚਲਾਉਂਦਾ ਸੀ ਪਰ ਮਾਰਚ ਮਹੀਨੇ ਦੌਰਾਨ ਇਕ ਦਿਨ ਉਹ ਦੁੱਧ ਲੈਣ ਗਿਆ ਸੀ ਤਾਂ ਉਸ ਦੇ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਜਦੋਂ ਮਾਮਲੇ ਸਬੰਧੀ ਨੌਜਵਾਨ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਗਿਆ ਤਾਂ ਉਲਟਾ ਪੁਲਿਸ ਨੇ ਉਸ ‘ਤੇ ਮਾਮਲਾ ਦਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਨੌਜਵਾਨ ਇਨਸਾਫ ਦੀ ਮੰਗ ਲਈ ਅਦਾਲਤ ਪਹੁੰਚਿਆ ਅਤੇ ਫਿਰ 17 ਅਗਸਤ ਨੂੰ ਦੋਸ਼ੀਆਂ ‘ਤੇ ਕਰਾਸ ਐੱਫ.ਆਈ.ਆਰ ਦੇ ਆਦੇਸ਼ ਜਾਰੀ ਹੋਏ। ਦੋਸ਼ੀਆਂ ਨੇ ਇਸ ਰੰਜਿਸ਼ ਤਹਿਤ ਨੌਜਵਾਨ ‘ਤੇ ਦੁਬਾਰਾ ਹਮਲਾ ਕੀਤਾ ਹੈ।

The post ਰੰਜਿਸ਼ ਨੂੰ ਲੈ ਕੇ ਤੇਜਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਹਾਲਤ ਦੇਖ ਕੰਬੇ ਲੋਕ appeared first on Daily Post Punjabi.