drone at amritsar Archives - Daily Post Punjabi

ਅੰਮ੍ਰਿਤਸਰ ਬਾਰਡਰ ‘ਤੇ ਫਿਰ ਦਿਸਿਆ ਪਾਕਿਸਤਾਨੀ ਡ੍ਰੋਨ, BSF ਨੇ 3 ਦਿਨਾਂ ‘ਚ ਤੀਜਾ ਮਿੰਨੀ DJI ਕੀਤਾ ਜ਼ਬਤ
BSF ਨੇ ਤਿੰਨ ਦਿਨਾਂ ਵਿਚ ਤੀਜਾ ਪਾਕਿਸਤਾਨੀ ਡ੍ਰੋਨ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਇਹ ਡ੍ਰੋਨ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਵਿਚ ਭੇਜਣ ਲਈ ਇਸਤੇਮਾਲ ਕੀਤਾ ਗਿਆ ਤੇ ਸਰਹੱਦ ‘ਤੇ ਹੀ ਕ੍ਰੈਸ਼ ਹੋ ਗਿਆ ਜਿਸ ਨੂੰ ਗਸ਼ਤ ਦੌਰਾਨ BSF ਦੇ ਜਵਾਨਾਂ ਨੇ ਜ਼ਬਤ ਕਰ ਲਿਆ ਹੈ। ਇਸ ਨੂੰ ਹੁਣ ਫੋਰੈਂਸਿੰਕ ਜਾਂਚ ਲਈ ਭੇਜਿਆ ਜਾਵੇਗਾ।

BSF ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਡ੍ਰੋਨ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਨਾਲ ਲੱਗਦਾ ਪਿੰਡ ਧਨੋਏ ਖੁਰਦ ਤੋਂ ਜ਼ਬਤ ਕੀਤਾ ਗਿਆ ਹੈ। ਬੀਐੱਸਐੱਫ ਤੇ ਪੰਜਾਬ ਪੁਲਿਸ ਵੱਲੋਂ ਇਲਾਕੇ ਵਿਚ ਤਸਕਰੀ ਨੂੰ ਰੋਕਣ ਲਈ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਖੇਤਾਂ ਵਿਚ ਇਹ ਡ੍ਰੋਨ ਡਿੱਗਿਆ ਮਿਲਿਆ।

ਬੀਐੱਸਐੱਫ ਅਧਿਕਾਰੀਆਂ ਨੇ ਡ੍ਰੋਨ ਨੂੰ ਜ਼ਬਤ ਕਰਕੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਹੈਰਾਨੀ ਦੀ ਗੱਲ ਹੈ ਕਿ ਇਸੇ ਦਿਨ ਸਵੇਰੇ ਮਹਾਵਾ ਵਿਚ ਵੀ ਇਕ ਡ੍ਰੋਨ ਜ਼ਬਤ ਕੀਤਾ ਗਿਆ ਸੀ। ਫਿਲਹਾਲ ਡ੍ਰੋਨ ਨੂੰ ਜ਼ਬਤ ਕਰਕੇ ਫੋਰੈਂਸਿੰਕ ਜਾਂਚ ਲਈ ਭੇਜਿਆ ਜਾ ਰਿਹਾ ਹੈ ਤਾਂ ਕਿ ਡ੍ਰੋਨ ਦੀ ਮੂਵਮੈਂਟ ਦਾ ਪਤਾ ਲੱਗ ਸਕੇ।

ਇਹ ਵੀ ਪੜ੍ਹੋ : ਪਾਕਿਸਤਾਨ ‘ਚ ਲੁਕੇ ਅੱਤ.ਵਾਦੀ ਕਰਨਵੀਰ ਸਿੰਘ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ, 13 ਸਾਲ ਪਹਿਲਾ ਕੀਤਾ ਸੀ ਕਤ.ਲ

ਇਸ ਪੂਰੇ ਮਹੀਨੇ ਵਿਚ ਇਹ 6ਵਾਂ ਡ੍ਰੋਨ ਜ਼ਬਤ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਸਾਰੇ ਡ੍ਰੋਨ ਇਕ ਹੀ ਕਿਸਮਤ ਦੇ DJI ਮਾਵਿਕ 3 ਕਲਾਸਿਕ ਮਿੰਨੀ ਡ੍ਰੋਨ ਹਨ। ਬੀਤੇ ਕੁਝ ਮਹੀਨਿਆਂ ਵਿਚ ਪਾਕਿ ਤਸਕਰ ਲਗਾਤਾਰ ਇਨ੍ਹਾਂ ਛੋਟੇ ਡ੍ਰੋਨਾਂ ਦੀ ਮਦਦ ਨਾਲ ਹੈਰੋਇਨ ਦੀ ਤਸਕਰੀ ਕਰ ਰਹੇ ਹਨ। ਇਹ ਡ੍ਰੋਨ ਦੇਖਣ ਵਿਚ ਕਾਫੀ ਛੋਟੇ ਹੁੰਦੇ ਹਨ ਤੇ ਆਵਾਜ਼ ਕਾਫੀ ਘੱਟ ਪੈਦਾ ਕਰਦੇ ਹਨ ਜਿਸ ਕਾਰਨ ਇਹ ਡ੍ਰੋਨ BSF ਜਵਾਨਾਂ ਦੀ ਨਜ਼ਰ ਤੋਂ ਬਚ ਕੇ ਭਾਰਤੀ ਸਰਹੱਦ ਵਿਚ ਖੇਪ ਸੁੱਟ ਦਿੰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਅੰਮ੍ਰਿਤਸਰ ਬਾਰਡਰ ‘ਤੇ ਫਿਰ ਦਿਸਿਆ ਪਾਕਿਸਤਾਨੀ ਡ੍ਰੋਨ, BSF ਨੇ 3 ਦਿਨਾਂ ‘ਚ ਤੀਜਾ ਮਿੰਨੀ DJI ਕੀਤਾ ਜ਼ਬਤ appeared first on Daily Post Punjabi.

ਅੰਮ੍ਰਿਤਸਰ ‘ਚ BSF ਤੇ ਪੰਜਾਬ ਪੁਲਿਸ ਦੀ ਕਾਰਵਾਈ, ਡ੍ਰੋਨ ਸਣੇ ਜ਼ਬਤ ਕੀਤੀ 3.5 ਕਰੋੜ ਦੀ ਹੈਰੋਇਨ
ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਆਏ ਦਿਨ ਡ੍ਰੋਨ ਰਾਹੀਂ ਭਾਰਤੀ ਸਰਹੱਦ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਬੀਐੱਸਐੱਫ ਦੀ ਚੌਕਸੀ ਨਾਲ ਅਸਫਲ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਿਚ ਬੈਠੇ ਤਸਕਰਾਂ ਨੇ ਹੁਣ ਆਪਣੇ ਪਲਾਨ ਵਿਚ ਬਦਲਾਅ ਕੀਤਾ ਹੈ। ਬੀਐੱਸਐੱਫ ਦੀ ਸਖਤੀ ਦੇ ਬਾਵਜੂਦ ਪਾਕਿਸਤਾਨ ਤੋਂ ਸਨੀਵਾਰ ਨੂੰ ਇਕ ਵਾਰ ਫਿਰ ਡ੍ਰੋਨ ਨੇ ਭਾਰਤੀ ਸਰਹੱਦ ਪਾਰ ਕੀਤੀ। ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਰਚ ਦੌਰਾਨ ਡ੍ਰੋਨ ਨੂੰ ਜ਼ਬਤ ਕਰ ਲਿਆ। ਡ੍ਰੋਨ ਦੇ ਨਾਲ ਬੀਐੱਸਐੱਫ ਨੇ 3.5 ਕਰੋੜ ਦੀ ਹੈਰੋਇਨ ਨੂੰ ਵੀ ਜ਼ਬਤ ਕੀਤਾ ਹੈ।

BSF ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਡ੍ਰੋਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮਾਹਵਾ ਤੋਂ ਬਰਾਮਦ ਕੀਤਾ ਗਿਆ। ਡ੍ਰੋਨ ਨੇ ਦਿਨ ਦੇ ਸਮੇਂ ਭਾਰਤੀ ਸਰਹੱਦ ਵਿਚ ਘੁਸਪੈਠ ਕੀਤੀ ਸੀ ਪਰ ਕਿਸੇ ਨੇ ਇਸ ਨੂੰ ਡਿੱਗਦੇ ਹੋਏ ਦੇਖ ਲਿਆ ਤੇ ਬੀਐੱਸਐੱਫ ਨੂੰ ਇਸ ਦੀ ਸੂਚਨਾ ਦਿੱਤੀ। ਬੀਐੱਸਐੱਫ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਪਿੰਡ ਮਹਾਵਾ ਵਿਚ ਸਰਚ ਆਪ੍ਰੇਸ਼ਨ ਚਲਾਇਆ ਜਿਸ ਵਿਚ BSF ਤੇ ਪੰਜਾਬ ਪੁਲਿਸ ਨੂੰ ਡ੍ਰੋਨ ਜ਼ਬਤ ਕਰਨ ਵਿਚ ਸਫਲਤਾ ਹਾਸਲ ਹੋਈ ਹੈ। ਇਹ ਇਕ ਕਵਾਰਡਕਾਪਟਰ DJI ਮਾਵਿਕ ਛੋਟਾ ਡ੍ਰੋਨ ਹੈ ਜਿਸ ਨੂੰ ਕੁਝ ਸਮੇਂ ਤੋਂ ਪਾਕਿਸਾਤਨ ਤਸਕਰ ਵਰਤ ਰਹੇ ਹਨ।

ਬੀਤੀ ਸ਼ਾਮ ਬੀਐੱਸਐੱਫ ਨੂੰ ਪਿੰਡ ਮਾਹਵਾ ਤੋਂ ਡ੍ਰੋਨ ਮਿਲਿਆ। ਉਥੇ ਇਸ ਦੇ ਨਾਲ ਹੀ ਅੱਧਾ ਕਿਲੋ ਹੈਰੋਇਨ ਨੂੰ ਵੀ ਜ਼ਬਤ ਕੀਤਾ ਗਿਆ ਹੈ। ਬੀਐੱਸਐੱਫ ਵੱਲੋਂ ਜ਼ਬਤ ਕੀਤੀ ਗਈ ਹੈਰੋਇਨ ਦੀ ਇੰਟਰਨੈਸ਼ਨਲ ਕੀਮਤ 3.5 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ : ਬਿਆਸ ਦਰਿਆ ‘ਚ ਡੁੱਬਣ ਨਾਲ 2 ਬੱਚਿਆਂ ਦੀ ਮੌ.ਤ, ਖੇਡਦੇ ਸਮੇਂ ਵਾਪਰਿਆ ਹਾਦਸਾ

ਬੀਤੇ ਕੁਝ ਮਹੀਨਿਆਂ ਤੋਂ ਬੀਐੱਸਐੱਫ ਦੇ ਜਵਾਨਾਂ ਨੇ ਲਗਾਤਾਰ ਪਾਕਿਸਤਾਨੀ ਡ੍ਰੋਨ ਡਿਗਾਉਣ ਵਿਚ ਸਫਲਤਾ ਹਾਸਲ ਕੀਤੀ।ਇਹ ਮਹੀਨੇ ਵਿਚ ਚੌਥਾ ਡ੍ਰੋਨ ਹੈ ਜਿਸ ਨੂੰ ਬੀਐੱਸਐੱਫ ਅਧਿਕਾਰੀਆਂ ਨੇ ਰਿਕਵਰ ਕੀਤਾ ਹੈ ਜਿਸ ਦੇ ਬਾਅਦ ਪਾਕਿਤਸਕਰਾਂ ਨੇ ਆਪਣੇ ਕੰਮ ਦੇ ਤਰੀਕਿਆਂ ਨੂੰ ਹੀ ਬਦਲ ਦਿੱਤਾ। ਪਾਕਿ ਤਸਕਰ ਹੁਣ ਹੈਰੋਇਨ ਦੀ ਛੋਟੀ ਖੇਪ ਨੂੰ ਛੋਟੇ ਡ੍ਰੋਨ ਵਿਚ ਬੰਨ੍ਹ ਕੇ ਭਾਰਤੀ ਸਰਹੱਦ ਵਿਚ ਭੇਜ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਅੰਮ੍ਰਿਤਸਰ ‘ਚ BSF ਤੇ ਪੰਜਾਬ ਪੁਲਿਸ ਦੀ ਕਾਰਵਾਈ, ਡ੍ਰੋਨ ਸਣੇ ਜ਼ਬਤ ਕੀਤੀ 3.5 ਕਰੋੜ ਦੀ ਹੈਰੋਇਨ appeared first on Daily Post Punjabi.