drone at indian border Archives - Daily Post Punjabi

ਭਾਰਤੀ ਸਰਹੱਦ ਅੰਦਰ ਫਿਰ ਤੋਂ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, BSF ਨੇ ਹੈਰੋ.ਇਨ ਸਣੇ ਕੀਤਾ ਜ਼ਬਤ
ਪੰਜਾਬ ਵਿਚ ਨਸ਼ੇ ਦੀ ਰੋਕਥਾਮ ਲਈ ਜਾਰੀ ਮੁਹਿੰਮ ਤਹਿਤ ਬੀਐੱਸਐੱਫ ਨੇ ਸੋਮਵਾਰ ਨੂੰ ਜ਼ਿਲ੍ਹੇ ਦੇ ਸਰਹੱਦੀ ਪਿੰਡ ਰੋੜਾਂ ਵਾਲਾ ਖੁਰਦ ਤੋਂ ਇਕ ਡ੍ਰੋਨ ਅਤੇ 250 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ।

BSF ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੇ ਪਿੰਡ ਦੀ ਫੇਸਿੰਗ ਪਾਰ ਝੋਨੇ ਦੇ ਖੇਤ ਵਿਚ ਸਰਚ ਮੁਹਿੰਮ ਕੀਤੀ ਤਾਂ ਉਥੇ ਕੱਟੇ ਹੋਏ ਝੋਨੇ ਦੀ ਫਸਲ ਦੀ ਬਚੀ ਪਰਾਲੀ ਦੇ ਵਿਚ ਪੀਲੇ ਰੰਗ ਦੇ ਲਿਫਾਫੇ ਵਿਚ ਪੈਕਡ ਖੇਪ ਤੇ ਡ੍ਰੋਨ ਮਿਲਿਆ। ਡ੍ਰੋਨ ਕਵਾਪਟਰ ਮਾਡਲ ਡੀਜੇਈ 3 ਕਲਾਨਸਿਕ ਹੈ। ਫਿਲਹਾਲ ਖੇਪ ਤੇ ਡ੍ਰੋਨ ਨੂੰ ਜ਼ਬਤ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਧੁੰਦ ਵਧਣ ਨਾਲ ਨਸ਼ਾ ਤਸਕਰੀ ਦਾ ਸਿਲਸਿਲਾ ਤੇਜ਼ ਹੋ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਭਾਰਤੀ ਸਰਹੱਦ ਅੰਦਰ ਫਿਰ ਤੋਂ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, BSF ਨੇ ਹੈਰੋ.ਇਨ ਸਣੇ ਕੀਤਾ ਜ਼ਬਤ appeared first on Daily Post Punjabi.