drone Archives - Daily Post Punjabi

ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ! ਮਾਨ ਸਰਕਾਰ ਡਰੋਨ ਰਾਹੀਂ ਰੱਖੇਗੀ ਨਜ਼ਰ
ਪੰਜਾਬ ‘ਚ ਹੋ ਰਹੀ ਨਾਜਾਇਜ਼ ਮਾਈਨਿੰਗ ‘ਤੇ ਅਸਮਾਨ ਤੋਂ ਨਜ਼ਰ ਰੱਖੀ ਜਾਵੇਗੀ। ਇਸ ਦੇ ਲਈ ਸਰਕਾਰ ਡਰੋਨ ਦੀ ਸੇਵਾ ਲਵੇਗੀ। ਪਾਇਲਟ ਪ੍ਰੋਜੈਕਟ ਰੂਪਨਗਰ ਤੋਂ ਸ਼ੁਰੂ ਹੋਵੇਗਾ। ਇਹ ਹਦਾਇਤ ਮਾਈਨਿੰਗ ਮੰਤਰੀ ਗੁਰਮੀਤ ਹੇਅਰ ਨੇ ਮੰਗਲਵਾਰ ਨੂੰ ਅਧਿਕਾਰੀਆਂ ਨੂੰ ਦਿੱਤੀ, ਜਦੋਂ ਕਿ ਅਧਿਕਾਰੀਆਂ ਨੂੰ 67 ਕਮਰਸ਼ੀਅਲ ਅਤੇ 13 ਜਨਤਕ ਮਾਈਨਿੰਗ ਸਾਈਟਾਂ ਨੂੰ ਜਲਦੀ ਸ਼ੁਰੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਦੋਵਾਂ ਥਾਵਾਂ ’ਤੇ ਲੋਕਾਂ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤ ਮੁਹੱਈਆ ਕਰਵਾਈ ਜਾਵੇਗੀ।

ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਦੀ ਇਕ ਅਹਿਮ ਮੀਟਿੰਗ ਮੰਗਲਵਾਰ ਨੂੰ ਪੰਜਾਬ ਭਵਨ ਵਿਖੇ ਹੋਈ। ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਟੀਮਾਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਤੋਂ ਬਾਅਦ ਮੰਤਰੀ ਨੇ ਨਿਗਰਾਨੀ ਦੇ ਕੰਮ ਲਈ ਡਰੋਨ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 67 ਵਪਾਰਕ ਟੋਇਆਂ ਵਾਲੇ 40 ਕਲੱਸਟਰ ਸ਼ੁਰੂ ਕਰਨ ਲਈ ਸਾਰੀਆਂ ਪ੍ਰਵਾਨਗੀਆਂ ਮਾਨਸੂਨ ਸੀਜ਼ਨ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ ਤਾਂ ਜੋ ਇਨ੍ਹਾਂ ਨੂੰ 20 ਸਤੰਬਰ ਤੱਕ ਚਾਲੂ ਕੀਤਾ ਜਾ ਸਕੇ।

ਨਿਲਾਮੀ ਕੀਤੇ ਗਏ 40 ਕਲੱਸਟਰਾਂ ਵਿੱਚੋਂ ਹੁਣ ਤੱਕ 32 ਕਲੱਸਟਰਾਂ ਲਈ ਤਕਨੀਕੀ ਬੋਲੀਆਂ ਹੋ ਚੁੱਕੀਆਂ ਹਨ, ਜਦਕਿ ਵਿੱਤੀ ਬੋਲੀਆਂ ਜਮ੍ਹਾਂ ਹੋਣੀਆਂ ਬਾਕੀ ਹਨ। ਸਰਕਾਰ ਵੱਲੋਂ ਹੁਣ ਤੱਕ 60 ਜਨਤਕ ਟੋਏ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਜਲਦੀ ਹੀ 13 ਨਵੇਂ ਜਨਤਕ ਟੋਏ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਨਵੇਂ ਟੋਇਆਂ ਦੀ ਖੋਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਪੈਂਡਿੰਗ ਵਾਤਾਵਰਨ ਦੀ ਪ੍ਰਵਾਨਗੀ ਵੀ ਜਲਦੀ ਹੀ ਲਈ ਜਾਵੇਗੀ। ਮੀਟਿੰਗ ਵਿੱਚ ਵਿੱਤ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਡਾਇਰੈਕਟਰ ਡੀਪੀਐਸ ਖਰਬੰਦਾ, ਚੀਫ਼ ਇੰਜਨੀਅਰ ਐਚ.ਐਸ ਮਹਿੰਦੀਰੱਤਾ ਅਤੇ ਸਮੂਹ ਜ਼ਿਲ੍ਹਿਆਂ ਦੇ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ : ਵੱਡਾ ਹਾਦਸਾ, ਸੇਬਾਂ ਨਾਲ ਲੱਦੇ ਟਰਾਲੇ ਨੇ 4 ਗੱਡੀਆਂ ਨੂੰ ਦਰੜਿਆ, ਮਚੀ ਹਫ਼ੜਾ-ਦਫ਼ੜੀ, ਪਤੀ-ਪਤਨੀ ਦੀ ਮੌ.ਤ

ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਹੁਣ ਸਾਰੀਆਂ ਚੈਕ ਪੋਸਟਾਂ ‘ਤੇ ਹਾਈਟੈਕ ਕੈਮਰੇ ਲਗਾਏ ਜਾ ਰਹੇ ਹਨ। ਇਹ ਕੈਮਰੇ ਹਾਈ ਰੈਜ਼ੋਲਿਊਸ਼ਨ ਦੇ ਹੋਣਗੇ। ਰਾਤ ਨੂੰ ਵਾਹਨ ਦਾ ਨੰਬਰ ਨੋਟ ਕਰ ਸਕਣਗੇ। ਇਸ ਤੋਂ ਇਲਾਵਾ ਜਿਵੇਂ ਹੀ ਕੋਈ ਵਾਹਨ ਉਥੋਂ ਲੰਘੇਗਾ, ਉਸ ਦਾ ਸਾਰਾ ਰਿਕਾਰਡ ਉਥੇ ਦਰਜ ਕਰ ਲਿਆ ਜਾਵੇਗਾ। ਵਿਭਾਗ ਨੂੰ ਇਸ ਦਾ ਕਾਫੀ ਫਾਇਦਾ ਹੋਣ ਦੀ ਉਮੀਦ ਹੈ। ਇੱਕ ਪ੍ਰਾਈਵੇਟ ਬੈਂਕ ਇਸ ਪ੍ਰਾਜੈਕਟ ‘ਤੇ ਸੀਐਸਆਰ ਫੰਡਾਂ ਦੀ ਵਰਤੋਂ ਕਰ ਰਿਹਾ ਹੈ।

ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੁਲਿਸ ਕਾਫੀ ਸਖਤ ਹੈ। ਚਾਰ ਮਹੀਨਿਆਂ ਵਿੱਚ ਨਾਜਾਇਜ਼ ਮਾਈਨਿੰਗ ਦੇ 716 ਕੇਸ ਦਰਜ ਕੀਤੇ ਗਏ ਹਨ। ਮੁਹਾਲੀ ਤੋਂ ਤਰਨਤਾਰਨ ਅਤੇ ਪਠਾਨਕੋਟ ਤੱਕ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੋਕਲੇਨ ਅਤੇ ਵਾਹਨ ਵੀ ਜ਼ਬਤ ਕੀਤੇ ਗਏ ਹਨ। ਚੇਤੇ ਰਹੇ ਕਿ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ! ਮਾਨ ਸਰਕਾਰ ਡਰੋਨ ਰਾਹੀਂ ਰੱਖੇਗੀ ਨਜ਼ਰ appeared first on Daily Post Punjabi.

PM ਮੋਦੀ ਨੇ 100 ਕਿਸਾਨ ਡ੍ਰੋਨ ਦਾ ਕੀਤਾ ਉਦਘਾਟਨ, ਕੀਟਨਾਸ਼ਕਾਂ ਦੇ ਛਿੜਕਾਅ ‘ਚ ਕਰਨਗੇ ਮਦਦ
ਕਿਸਾਨਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿਗ ਜ਼ਰੀਏ ਸ਼ੁੱਕਰਵਾਰ ਨੂੰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿਚ ਖੇਤਾਂ ਵਿਚ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ 100 ਕਿਸਾਨ ਡ੍ਰੋਨ ਦਾ ਉਦਘਾਟਨ ਕੀਤਾ।

PM ਮੋਦੀ ਨੇ ਕਿਹਾ ਕਿ ਪਹਿਲਾਂ ਡ੍ਰੋਨ ਦੇ ਨਾਂ ਤੋਂ ਲੱਗਦਾ ਸੀ ਕਿ ਇਹ ਫੌਜ ਨਾਲ ਜੁੜੀ ਕੋਈ ਵਿਵਸਥਾ ਹੈ ਜਾਂ ਦੁਸ਼ਮਣਾਂ ਨਾਲ ਮੁਕਾਬਲਾ ਕਰਨ ਲਈ ਇਸਤੇਮਾਲ ਵਿਚ ਆਉਣ ਵਾਲੀਆਂ ਚੀਜ਼ਾਂ ਹਨ ਪਰ ਹੁਣ ਇਹ 21ਵੀਂ ਸਦੀ ਦੀ ਆਧੁਨਿਕ ਖੇਤੀ ਵਿਵਸਥਾ ਦੀ ਦਿਸ਼ਾ ਵਿਚ ਇਕ ਨਵਾਂ ਅਧਿਆਏ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਸ਼ੁਰੂਆਤ ਨਾ ਸਿਰਫ ਸੈਕਟਰ ਦੇ ਵਿਕਾਸ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਸ਼ੌਪੀਆ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਇੱਕ ਅੱਤਵਾਦੀ ਢੇਰ, ਸਰਚ ਆਪ੍ਰੇਸ਼ਨ ਜਾਰੀ

ਉਨ੍ਹਾਂ ਕਿਹਾ ਕਿ ਗਰੁੜ ਏਅਰੋਸਪੇਸ ਨੇ ਅਗਲੇ 2 ਸਾਲਾਂ ਵਿਚ 1 ਲੱਖ ਮੇਡ ਇਨ ਇੰਡੀਆ ਡ੍ਰੋਨ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਨਾਲ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਤੇ ਨਵੇਂ ਮੌਕੇ ਪੈਦਾ ਹੋਣਗੇ।

The post PM ਮੋਦੀ ਨੇ 100 ਕਿਸਾਨ ਡ੍ਰੋਨ ਦਾ ਕੀਤਾ ਉਦਘਾਟਨ, ਕੀਟਨਾਸ਼ਕਾਂ ਦੇ ਛਿੜਕਾਅ ‘ਚ ਕਰਨਗੇ ਮਦਦ appeared first on Daily Post Punjabi.

ਗੁਰਦਾਸਪੁਰ ਜ਼ਿਲੇ ਦੇ ਪਿੰਡ ਖਾਨੋਵਾਲ ਬੋੜ ਦੇ ਖੇਤਾਂ ਵਿੱਚ ਡਿੱਗਿਆ ਡਰੋਨ, ਦਹਿਸ਼ਤ ਵਿੱਚ ਲੋਕ
Airforce ARPA drone fell: ਮੰਗਲਵਾਰ ਨੂੰ, ਏਅਰ ਫੋਰਸ ਦੁਆਰਾ ਉਡਾਇਆ ਗਿਆ ਏਆਰਪੀਏ ਡਰੋਨ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਦੇ ਕਲਾਨੌਰ ਦੇ ਪਿੰਡ ਮਲੋਗਿਲ ਵਿੱਚ ਕੰਟਰੋਲ ਗੁਆਉਣ ਕਾਰਨ ਖੇਤਾਂ ਵਿੱਚ ਡਿੱਗ ਗਿਆ। ਏਅਰਫੋਰਸ ਦੇ ਕਰਮਚਾਰੀ ਲੰਮੇ ਸਮੇਂ ਤੋਂ ਡਰੋਨ ਦੀ ਭਾਲ ਵਿੱਚ ਲੱਗੇ ਹੋਏ ਸਨ। ਸਖਤ ਮਿਹਨਤ ਤੋਂ ਬਾਅਦ, ਏਅਰ ਫੋਰਸ ਦੇ ਜਵਾਨਾਂ ਨੇ ਉਸਨੂੰ ਬਰਾਮਦ ਕਰ ਲਿਆ। ਮੈਲੋਗਿਲ, ਖਾਨੋਵਾਲ, ਮੁਸਤਫਾਪੁਰ, ਵਡਾਲਾ ਬਾਂਗਰ, ਦਾਦੂਵਾਲ ਆਦਿ ਪਿੰਡਾਂ ਦੇ ਸੈਂਕੜੇ ਲੋਕ ਖੇਤਾਂ ਵਿੱਚ ਡਿੱਗੇ ਡਰੋਨ ਨੂੰ ਦੇਖਣ ਪਹੁੰਚੇ।

Airforce ARPA drone fell

ਸੂਤਰਾਂ ਅਨੁਸਾਰ ਡਰੋਨ ਨੂੰ ਪਠਾਨਕੋਟ ਖੇਤਰ ਤੋਂ ਉਡਾਇਆ ਗਿਆ ਸੀ, ਜਿਸਦਾ ਉਦੇਸ਼ ਪੂਰੇ ਵਾਰਡਰ ਬੈਲਟ ਦੀ ਸੁਰੱਖਿਆ ਦੀ ਜਾਂਚ ਕਰਨਾ ਸੀ। ਪਰ, ਅਧਿਕਾਰੀ ਇਸ ਦੀ ਪੁਸ਼ਟੀ ਨਹੀ ਕਰ ਰਹੇ ਹਨ। ਮਨਦੀਪ ਸਿੰਘ ਪੰਨੂ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ, ਜੋਗਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਤਿੰਨ ਵਜੇ ਦੇ ਕਰੀਬ ਉਨ੍ਹਾਂ ਨੇ ਪਿੰਡ ਮਲੋਗਿਲ, ਮੁਸਤਫਾਪੁਰ, ਖਾਨੋਵਾਲ ਇਲਾਕੇ ਵਿੱਚ ਇਕ ਘੰਟੇ ਤੱਕ ਲਗਾਤਾਰ ਹੈਲੀਕਾਪਟਰ ਨੂੰ ਅਸਮਾਨ ਵਿੱਚ ਉੱਡਦਾ ਵੇਖਿਆ ਗਿਆ।

ਦਰਅਸਲ, ਹੈਲੀਕਾਪਟਰ ਤੋਂ ਡਰੋਨ ਦੀ ਖੋਜ ਕੀਤੀ ਜਾ ਰਹੀ ਸੀ। ਇੱਕ ਲੰਬੇ ਸਮ ਦੇ ਬਾਅਦ ਖੋਜ ਡਰੋਨ ਦਾ ਪਤਾ ਕਰਨ ਲਈ ਸੀ। ਡਰੋਨ ਕਿਸਾਨ ਰਛਪਾਲ ਸਿੰਘ ਦੇ ਖੇਤਾਂ ਵਿੱਚ ਪਾਇਆ ਗਿਆ। ਘਟਨਾ ਤੋਂ ਬਾਅਦ ਏਅਰ ਫੋਰਸ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਏਆਰਪੀਏ ਡਰੋਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਜ਼ਿਕਰਯੋਗ ਹੈ ਕਿ ਕਰੀਬ ਇਕ ਘੰਟੇ ਤੱਕ ਅਸਮਾਨ ਵਿੱਚ ਡਰੋਨ ਦੀ ਖੋਜ ਕਰਨ ਲਈ ਹੈਲੀਕਾਪਟਰ ਉਡਾਣ ਭਰਨ ਕਾਰਨ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ। ਡਰੋਨ ਮਿਲਣ ਤੋਂ ਬਾਅਦ, ਜਦੋਂ ਲੋਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲੀ, ਉਨ੍ਹਾਂ ਨੇ ਸੁੱਖ ਦਾ ਸਾਹ ਲਿਆ। ਦੂਜੇ ਪਾਸੇ, ਡੀਐਸਪੀ ਭਾਰਤ ਭੂਸ਼ਣ ਨੇ ਕਿਹਾ ਕਿ ਉਕਤ ਡਰੋਨ ਜੋ ਖੇਤਾਂ ਵਿੱਚ ਡਿੱਗਿਆ ਸੀ, ਨੂੰ ਏਅਰ ਫੋਰਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

The post ਗੁਰਦਾਸਪੁਰ ਜ਼ਿਲੇ ਦੇ ਪਿੰਡ ਖਾਨੋਵਾਲ ਬੋੜ ਦੇ ਖੇਤਾਂ ਵਿੱਚ ਡਿੱਗਿਆ ਡਰੋਨ, ਦਹਿਸ਼ਤ ਵਿੱਚ ਲੋਕ appeared first on Daily Post Punjabi.

ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ, ਡਰੋਨ ਜ਼ਰੀਏ ਪਹੁੰਚਿਆ ਬੰਬ, RDX 15 ਅਗਸਤ ਨੂੰ ਵੱਡੀ ਵਾਰਦਾਤ ਦੀ ਸੀ ਤਿਆਰੀ !
The post ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ, ਡਰੋਨ ਜ਼ਰੀਏ ਪਹੁੰਚਿਆ ਬੰਬ, RDX 15 ਅਗਸਤ ਨੂੰ ਵੱਡੀ ਵਾਰਦਾਤ ਦੀ ਸੀ ਤਿਆਰੀ ! appeared first on Daily Post Punjabi.

ਡਰੋਨਾਂ ਰਾਹੀਂ ਸਰਹੱਦੀ ਇਲਾਕਿਆਂ ‘ਚ ਸੁੱਟੇ ਜਾ ਰਹੇ ਹਥਿਆਰ, AK-47 ਸਮੇਤ ਕਈ ਚੀਜ਼ਾਂ ਬਰਾਮਦ ਹੋਈਆਂ
army recovers drone dropped packages: ਜੰਮੂ-ਕਸ਼ਮੀਰ ਦੀ ਅਖਨੂਰ ਪੁਲਸ ਪਾਰਟੀ ਅਤੇ ਸੈਨਾ ਦੀ ਸੰਯੁਕਤ ਟੀਮ ਨੇ ਨਯਵਾਲਾ ਖਾਦ ਦੇ ਸਰਹੱਦੀ ਇਲਾਕਿਆਂ ‘ਚ ਡ੍ਰੋਨ ਦੀ ਮੱਦਦ ਨਾਲ ਸੁੱਟੇ ਗਏ ਕਈ ਪੈਕੇਟ ਬਰਾਮਦ ਕੀਤੇ ਹਨ।ਇਨ੍ਹਾਂ ਪੈਕੇਟਾਂ ਨਾਲ ਪੁਲਸ ਨੇ ਦੋ ਏ ਕੇ-47 ਅਸਾਲਟ ਰਾਇਫਲ,ਤਿੰਨ ਏ ਕੇ ਮੈਗਜ਼ੀਨ, ਰਾਊਂਦ ਅਤੇ ਇੱਕ ਸਟਾਰ ਪਿਸਤੌਲ ਬਰਾਮਦ ਕੀਤਾ ਹੈ।ਜਾਣਕਾਰੀ ਮੁਤਾਬਕ ਪੜੋਸੀ ਦੇਸ਼ ਪਾਕਿਸਤਾਨ ਆਏ ਦਿਨ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ‘ਚ ਘੁਸਪੈਠ ਕਰਨ ਅਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।ਸੋਮਵਾਰ ਨੂੰ ਵੀ ਐੱਲ.ਓ.ਸੀ. ‘ਤੇ ਪਲਾਂਵਾਲਾ ਸੈਕਟਰ ਦੇ ਕੇਰੀ,ਬੱਟਲ ਅਤੇ ਬਰਡੋਹ ਖੇਤਰ ‘ਚ ਪਾਕਿਸਤਾਨੀ ਸੈਨਾ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਾਬਾਰੀ ਕੀਤੀ ਸੀ।ਹਾਲਾਂਕਿ ਇਸ ‘ਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।

army recovers drone dropped packages

ਗੋਲਾਬਾਰੀ ਨਾਲ ਇਲਾਕੇ ਦੇ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।ਕਿਉਂਕਿ ਪਾਕਿਸਤਾਨੀ ਫੌਜ ਵਲੋਂ ਦਾਗੇ ਗਏ ਗੋਲਿਆਂ ਦੀ ਆਵਾਜ ਭਾਰਤ-ਪਾਕਿਸਤਾਨ ਸਰਹੱਦ ਤੋਂ 15ਕਿ.ਮੀ. ਦੂਰ ਤਕ ਸੁਣਾਈ ਦਿੱਤੀ ਸੀ।ਜਵਾਬੀ ਕਾਰਵਾਈ ਕਰਦੇ ਹੋਏ ਭਾਰਤੀ ਸੈਨਾ ਵਲੋਂ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ ਗਿਆ।ਸ਼ਾਮ ਲਗਭਗ ਸਾਡੇ 4 ਵਜੇ ਦੇ ਕਰੀਬ ਗੋਲਾਬਾਰੀ ਸ਼ੁਰੂ ਹੋਈ ਸੀ ਜੋ 7 ਵਜੇ ਤੱਕ ਜਾਰੀ ਰਹੀ।ਉਥੇ ਰਾਜੀਰੀ ਜਿਲੇ ਦੇ ਸੁੰਦਰਬਨੀ ਸੈਕਟਰ ਦੇ ਸਰਹੱਦੀ ਖੇਤਰਾਂ ‘ਚ ਵੀ ਪਾਕਿਸਤਾਨੀ ਸੈਨਾ ਨੇ ਬੀਤੇ ਦਿਨ ਦੀ ਦੇਰ ਸ਼ਾਮ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕੀਤੀ ਗਈ ਸੀ।ਸੈਨਾ ਨੇ ਵੀ ਗੋਲਾਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਦੱਸਣਯੋਗ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀਮਾਲੀ ਨੁਕਸਾਨ ਨਹੀਂ ਹੋਇਆ।ਜਾਣਕਾਰੀ ਮੁਤਾਬਕ ਪਾਕਿਸਤਾਨੀ ਸੈਨਾ ਨੇ ਸੁੰਦਰਬਨੀ ਸੈਕਟਰ ਦੇ ਦਾਦਲ, ਮਾਲਾ, ਮਿਨਕਾ ‘ਚ ਸ਼ਾਮ ਕਰੀਬ 5 ਵਜੇ ਸੈਨਾ ਦੀਆਂ ਚੌਕੀਆਂ ‘ਤੇ ਗੋਲਾਬਾਰੀ ਕੀਤੀ ਸੀ।ਦੇਰ ਸ਼ਾਮ ਤਕ ਦੋਵੇਂ ਧਿਰਾਂ ਵਲੋਂ ਰੁਕ-ਰੁਕ ਕੇ ਗੋਲਾਬਾਰੀ ਕੀਤੀ ਜਾਂਦੀ ਰਹੀ।

The post ਡਰੋਨਾਂ ਰਾਹੀਂ ਸਰਹੱਦੀ ਇਲਾਕਿਆਂ ‘ਚ ਸੁੱਟੇ ਜਾ ਰਹੇ ਹਥਿਆਰ, AK-47 ਸਮੇਤ ਕਈ ਚੀਜ਼ਾਂ ਬਰਾਮਦ ਹੋਈਆਂ appeared first on Daily Post Punjabi.

ਕੰਟੇਨਮੈਂਟ ਜ਼ੋਨਾਂ ‘ਚ ਬਾਹਰ ਨਿਕਲਣ ਵਾਲੇ ਲੋਕਾਂ ‘ਤੇ ਵਰਤੀ ਸਖਤਾਈ, ਡਰੋਨ ਰਾਹੀਂ ਕਰੇਗੀ ਨਿਗਰਾਨੀ
police drone containment zone: ਲੁਧਿਆਣਾ ‘ਚ ਵੱਧ ਰਹੇ ਕੋਰੋਨਾ ਦੇ ਕਹਿਰ ਕਾਰਨ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ, ਜਿਸ ਕਾਰਨ ਸਿਹਤ ਵਿਭਾਗ ਦੀ ਚਿੰਤਾ ਵੱਧਦੀ ਜਾ ਰਹੀ ਹੈ। ਪੁਲਸ ਨੇ ਜ਼ਿਲ੍ਹੇ ਦੇ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰਨ ਦੇ ਨਾਲ-ਨਾਲ ਗਲੀਆਂ ਸੀਲ ਕਰ ਦਿੱਤੀਆਂ ਹਨ। ਇਸ ਦੇ ਨਾਲ ਕੰਟੇਨਮੈਂਟ ਇਲਾਕਿਆਂ ‘ਚ ਹਰ ਪੁਆਇੰਟ ‘ਤੇ ਪੁਲਸ ਮੁਲਾਜ਼ਮ ਖੜ੍ਹਾ ਕੀਤਾ ਗਿਆ ਹੈ ਪਰ ਫਿਰ ਵੀ ਅੰਦਰੂਨੀ ਇਲਾਕਿਆਂ ‘ਚ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਹੁਣ ਪੁਲਸ ਨੇ ਇਨ੍ਹਾਂ ਲੋਕਾਂ ‘ਤੇ ਸ਼ਿਕੰਜਾ ਕੱਸਣ ਲਈ ਅਨੋਖਾ ਤਾਰੀਕਾ ਅਪਣਾਇਆ ਹੈ। ਜਾਣਕਾਰੀ ਮੁਤਾਬਕ ਪੁਲਸ ਹੁਣ ਇਨ੍ਹਾਂ ਇਲਾਕਿਆਂ ‘ਚ ਘਰਾਂ ਤੋਂ ਬਾਹਰ ਨਿਕਲ ਕੇ ਘੁੰਮਣ ਵਾਲੇ ਲੋਕਾਂ ‘ਤੇ ਡਰੋਨ ਰਾਹੀਂ ਸ਼ਿੰਕਜਾ ਕੱਸੇਗੀ। ਇਸ ਦੇ ਲਈ ਇਨ੍ਹਾਂ ਇਲਾਕਿਆਂ ਦਾ ਨਕਸ਼ਾ ਡਰੋਨ ਉਡਾਉਣ ਵਾਲਿਆਂ ਨੂੰ ਦਿੱਤਾ ਜਾਵੇਗਾ।ਡਰੋਨ ਰਾਹੀਂ ਬਣਾਈ ਗਈ ਵੀਡੀਓ ‘ਚ ਬਾਹਰ ਨਿਕਲ ਰਹੇ ਲੋਕ ਕੈਦ ਹੋ ਜਾਣਗੇ, ਫਿਰ ਉਨ੍ਹਾਂ ਦੀ ਪਛਾਣ ਕਰਕੇ ਕਰਵਾਈ ਕੀਤੀ ਜਾਵੇਗੀ।

police drone containment zone

ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ‘ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ‘ਚ ਇਕੱਠੀਆਂ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 32 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ‘ਚ ਹੁਣ ਤੱਕ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਗਿਣਤੀ 589 ਤੱਕ ਪਹੁੰਚ ਚੁੱਕੀ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 17 ਹੋ ਗਈ ਹੈ।

The post ਕੰਟੇਨਮੈਂਟ ਜ਼ੋਨਾਂ ‘ਚ ਬਾਹਰ ਨਿਕਲਣ ਵਾਲੇ ਲੋਕਾਂ ‘ਤੇ ਵਰਤੀ ਸਖਤਾਈ, ਡਰੋਨ ਰਾਹੀਂ ਕਰੇਗੀ ਨਿਗਰਾਨੀ appeared first on Daily Post Punjabi.