Drug Sale Archives - Daily Post Punjabi

ਬਠਿੰਡਾ ਦੀ ਲੇਡੀ SHO ਦਾ ਦਬੰਗ ਅੰਦਾਜ਼, ਪਿੰਡ ਪਹੁੰਚ ਕੇ ਕਿਹਾ- ਨਸ਼ਾ ਨਾ ਵੇਚੋ, ਮੈਂ ਰਹਿਮ ਨਹੀਂ ਕਰਾਂਗੀ…
ਬਠਿੰਡਾ ਦੇ ਪਿੰਡ ਨਹੀਆਂਵਾਲਾ ਥਾਣੇ ਦੀ SHO ਕਰਮਜੀਤ ਕੌਰ ਨੇ ਦਬੰਗ ਅੰਦਾਜ਼ ਵਿੱਚ ਨਜ਼ਰ ਆਈ। ਪਿੰਡ ਜੀਂਦਾ ਦੇ ਇੱਕ ਘਰ ਵਿੱਚ ਪਹੁੰਚ ਕੇ SHO ਨੇ ਨਸ਼ਾ ਵੇਚਣ ਵਾਲਿਆਂ ਨੂੰ ਫਟਕਾਰਿਆ। ਉਥੇ SHO ਨੇ ਦਵਾਈ ਵਿਕਰੇਤਾ ਨੂੰ ਕਿਹਾ ਕਿ ਉਸ ਨੂੰ ਪਿੰਡ ਵਾਸੀਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਉਹ ਨਸ਼ੇ ਦੀਆਂ ਗੋਲੀਆਂ ਵੇਚ ਰਿਹਾ ਹੈ। ਹਾਲਾਂਕਿ ਉਹ ਇਸ ਤੋਂ ਇਨਕਾਰ ਕਰਦਾ ਰਿਹਾ।

Lady SHO of Bathinda

ਜਾਣਕਾਰੀ ਅਨੁਸਾਰ ਉਹ 6 ਮਹੀਨੇ ਪਹਿਲਾਂ ਅਜਿਹਾ ਕੰਮ ਕਰਦਾ ਸੀ, ਜਿਸ ਕਰਕੇ ਮਾਮਲਾ ਵੀ ਦਰਜ ਹੋਇਆ ਸੀ। ਹੁਣ ਉਹ ਅਜਿਹਾ ਕੋਈ ਕੰਮ ਨਹੀਂ ਕਰਦਾ। SHO ਕਰਮਜੀਤ ਕੌਰ ਨੇ ਸਪੱਸ਼ਟ ਕਿਹਾ ਕਿ ਮੈਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੀ। ਮੇਰੇ ਕੋਲੋਂ ਕਿਸੇ ਰਹਿਮ ਦੀ ਆਸ ਨਾ ਰੱਖੋ। SHO ਨੇ ਕਿਹਾ ਕਿ ਦੁਕਾਨ ਜਾਂ ਢਾਬਾ ਖੋਲ੍ਹੋ, ਜੇ ਪੁਲਿਸ ਕਾਰਵਾਈ ਕਰੇਗੀ ਤਾਂ ਇਹ ਨਾ ਕਹੋ ਕਿ ਸਾਡੇ ਬੱਚੇ ਬਰਬਾਦ ਹੋ ਗਏ ਹਨ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਬੱਸ ਨੇ ਬਜ਼ੁਰਗ ਨੂੰ ਦਰੜਿਆ, ਲੋਕਾਂ ਨੇ ਘੇਰਿਆ ਡਰਾਈਵਰ, ਮੌਕੇ ਤੇ ਪਹੁੰਚੀ ਪੁਲਿਸ

SHO ਨੇ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਆਸ-ਪਾਸ ਕਿਤੇ ਵੀ ਨਸ਼ਾ ਵਿਕਦਾ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਤੁਰੰਤ ਕਾਰਵਾਈ ਕਰੇਗੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਬਠਿੰਡਾ ਦੀ ਲੇਡੀ SHO ਦਾ ਦਬੰਗ ਅੰਦਾਜ਼, ਪਿੰਡ ਪਹੁੰਚ ਕੇ ਕਿਹਾ- ਨਸ਼ਾ ਨਾ ਵੇਚੋ, ਮੈਂ ਰਹਿਮ ਨਹੀਂ ਕਰਾਂਗੀ… appeared first on Daily Post Punjabi.