drug smuggler in jalandhar Archives - Daily Post Punjabi

ਨਸ਼ਾ ਤਸਕਰਾਂ ਖਿਲਾਫ ਕਾਰਵਾਈ: ਲੁਧਿਆਣਾ ਤੋਂ ਲਿਆ ਕੇ ਜਲੰਧਰ ‘ਚ ਵੇਚਦੇ ਸਨ ਨਸ਼ਾ, ਹੈਰੋਇਨ ਸਮੇਤ ਤਿੰਨ ਦੋਸਤ ਕਾਬੂ
ਜਲੰਧਰ ਸਿਟੀ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਤਿੰਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਤਿੰਨੋਂ ਦੋਸਤ ਹਨ ਅਤੇ ਹੈਰੋਇਨ ਨੂੰ ਲੁਧਿਆਣਾ ਤੋਂ ਕਿਸੇ ਜਾਣਕਾਰ ਤੋਂ ਲਿਆ ਕੇ ਜਲੰਧਰ ਵਿੱਚ ਸਪਲਾਈ ਕਰਦੇ ਸਨ। ਪੁਲਿਸ ਨੇ ਕਾਰ ‘ਚੋਂ ਦੋ ਦੋਸਤਾਂ ਨੂੰ 400 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਫੜੇ ਗਏ ਮੁਲਜ਼ਮ ਦੇ ਕਹਿਣ ‘ਤੇ ਤੀਜਾ ਸਾਥੀ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।

drug smuggler in jalandhar

ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਪੁਲੀਸ ਦਾ ਸੀਆਈਏ ਸਟਾਫ਼ ਰੋਜ਼ਾਨਾ ਦੀ ਤਰ੍ਹਾਂ ਨਾਕਾਬੰਦੀ ਲਈ ਗਸ਼ਤ ’ਤੇ ਨਿਕਲਿਆ ਹੋਇਆ ਸੀ। ਸੀਆਈਏ ਸਟਾਫ਼ ਆਪਣੇ ਇੰਚਾਰਜ ਅਸ਼ੋਕ ਕੁਮਾਰ ਨਾਲ ਲੱਡਿਆਂਵਾਲੀ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਤੋਂ ਪਾਰ ਸੁੱਚੀਪਿੰਡ ਰੋਡ ‘ਤੇ ਸੀ। ਹਾਈ ਵੋਲਟੇਜ ਤਾਰਾਂ ਨੂੰ ਪਾਰ ਕਰਨ ‘ਤੇ ਸਾਹਮਣੇ ਤੋਂ ਇੱਕ ਕਾਰ ਨੰਬਰ ਪੀ.ਬੀ.-10 ਐਚ.ਡਬਲਯੂ-8424 ਆਉਂਦੀ ਦਿਖਾਈ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਪੁਲੀਸ ਦੀ ਕਾਰ ਨੂੰ ਦੇਖ ਕੇ ਕਾਰ ਚਾਲਕ ਨੇ ਤੁਰੰਤ ਕਾਰ ਨੂੰ ਪਿੱਛੇ ਵੱਲ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਸੀ.ਆਈ.ਏ ਸਟਾਫ਼ ਨੇ ਕਾਰ ਨੂੰ ਰੋਕ ਕੇ ਕਾਰ ਦੀ ਤਲਾਸ਼ੀ ਲਈ ਤਾਂ ਡੈਸ਼ ਬੋਰਡ ਵਿੱਚੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ।

The post ਨਸ਼ਾ ਤਸਕਰਾਂ ਖਿਲਾਫ ਕਾਰਵਾਈ: ਲੁਧਿਆਣਾ ਤੋਂ ਲਿਆ ਕੇ ਜਲੰਧਰ ‘ਚ ਵੇਚਦੇ ਸਨ ਨਸ਼ਾ, ਹੈਰੋਇਨ ਸਮੇਤ ਤਿੰਨ ਦੋਸਤ ਕਾਬੂ appeared first on Daily Post Punjabi.