drug supplier Archives - Daily Post Punjabi

ਚਾਹ ਵੇਚਣ ਵਾਲਾ ਕਰਦਾ ਸੀ ਨਸ਼ੇ ਦਾ ਧੰਦਾ, ਪੁਲਿਸ ਨੇ ਹੈਰੋਇਨ ਸਮੇਤ ਕੀਤਾ ਕਾਬੂ
ਪੰਜਾਬ ਪੁਲਿਸ ਰੋਜ਼ਾਨਾ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ ਅਤੇ ਰੋਜ਼ਾਨਾ ਨਸ਼ੇ ਦੇ ਵੱਡੇ ਵੱਡੇ ਕਾਰੋਬਾਰੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਕੰਮ ਕਰ ਰਹੀ ਹੈ। ਸ਼ਨੀਵਾਰ ਨੂੰ ਐੱਸ ਟੀ ਐੱਫ ਲੁਧਿਆਣਾ ਰੇਂਜ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਨ੍ਹਾਂ ਨੇ ਇਕ ਚਾਹ ਵਾਲੇ ਕੋਲੋਂ ਹੈਰੋਇਨ ਬਰਾਮਦ ਕੀਤੀ। ਚਾਹ ਵੇਚਣ ਵਾਲੇ ਦਾ ਨਾਮ ਅਸ਼ਵਨੀ ਕੁਮਾਰ ਉਰਫ ਸੁਮਨ, ਜਿਸ ਦੀ ਉਮਰ ਤਕਰੀਬਨ 23 ਸਾਲ, ਵਾਸੀ ਰੁਦਰਾ ਇਨਕਲੇਵ ਨੇੜੇ ਗਿਆਨ ਵਿਦਿਆਲਿਆ ਸਕੂਲ ਥਾਣਾ ਸਾਹਨੇਵਾਲ ਲੁਧਿਆਣਾ ਦਾ ਰਹਿਣ ਵਾਲਾ ਹੈ।

drug supplier arrest news

ਕਿਹਾ ਜਾ ਰਿਹਾ ਹੈ ਕਿ ਕਿਸੇ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਇਹ ਬੰਦਾ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਜਾ ਰਿਹਾ ਹੈ ਤੇ ਪੁਲਿਸ ਨੇ ਨਾਕਾ ਲਗਾ ਕੇ ਜਦ ਇਸ ਦੀ ਚੈਕਿੰਗ ਕੀਤੀ ਤਾਂ ਇਸ ਵੱਲੋਂ 930 ਗ੍ਰਾਮ ਹੈਰੋਇਨ ਪਾਈ ਗਈ।

ਪੁਲਿਸ ਦੀ ਜਾਣਕਾਰੀ ਮੁਤਾਬਿਕ ਇਹ ਬੰਦਾ ਕਾਫ਼ੀ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ। ਪੁਲਿਸ ਨੇ ਇਸ ਨੂੰ ਗਿ੍ਫ਼ਤਾਰ ਕਰਕੇ ਇਸ ਵੱਲੋਂ ਹੀਰੋਇਨ ਅਤੇ ਸਕੂਟਰੀ ਕਾਬੂ ਕਰ ਲਈ ਹੈ। ਪੁਲਿਸ ਨੇ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਹੁਣ ਪੁਲ੍ਸ ਇਸ ਕੋਲੋਂ ਇਸ ਦੇ ਗਾਹਕਾਂ ਅਤੇ ਸਾਥੀਆਂ ਬਾਰੇ ਹੋਰ ਜ਼ਿਆਦਾ ਜਾਣਕਾਰੀ ਪਤਾ ਲਗਾਉਣ ਦਾ ਯਤਨ ਕਰੇਗੀ।

The post ਚਾਹ ਵੇਚਣ ਵਾਲਾ ਕਰਦਾ ਸੀ ਨਸ਼ੇ ਦਾ ਧੰਦਾ, ਪੁਲਿਸ ਨੇ ਹੈਰੋਇਨ ਸਮੇਤ ਕੀਤਾ ਕਾਬੂ appeared first on Daily Post Punjabi.