Drug Woman Arrested Archives - Daily Post Punjabi

ਰੇਵਾੜੀ ‘ਚ ਨਸ਼ਾ ਵੇਚਣ ਵਾਲੀ ਔਰਤ ਗ੍ਰਿਫਤਾਰ: ਘਰ ਦੇ ਬਾਹਰ ਵੇਚ ਰਹੀ ਸੀ ਗਾਂਜਾ
ਹਰਿਆਣਾ ਨਾਰਕੋਟਿਕਸ ਕੰਟਰੋਲ ਬਿਊਰੋ HSNCB ਯੂਨਿਟ ਨੇ ਹਰਿਆਣਾ ਦੇ ਰੇਵਾੜੀ ਸ਼ਹਿਰ ਵਿਚ ਇਕ ਔਰਤ ਨੂੰ ਆਪਣੇ ਘਰ ਦੇ ਬਾਹਰ ਗਾਂਜਾ ਵੇਚਦੇ ਹੋਏ ਗ੍ਰਿਫਤਾਰ ਕੀਤਾ ਹੈ। ਉਸ ਦੇ ਕਬਜ਼ੇ ‘ਚੋਂ ਗਾਂਜੇ ਦੀਆਂ ਕਈ ਬੋਰੀਆਂ ਬਰਾਮਦ ਹੋਈਆਂ ਹਨ। ਉਸ ਖ਼ਿਲਾਫ਼ ਥਾਣਾ ਰਾਮਪੁਰਾ ਵਿਖੇ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Rewari Drug Woman Arrested

ਸਬ-ਇੰਸਪੈਕਟਰ ਬਲਵੰਤ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਸ਼ਾਸਤਰੀ ਨਗਰ ‘ਚ ਪ੍ਰਵੀਨਾ ਨਾਂ ਦੀ ਔਰਤ ਆਪਣੇ ਘਰ ਨੇੜੇ ਗਾਂਜਾ ਵੇਚ ਰਹੀ ਹੈ। ਛਾਪੇਮਾਰੀ ਤੋਂ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਯੂਨਿਟ ਨੇ ਔਰਤ ਬਾਰੇ ਠੋਸ ਜਾਣਕਾਰੀ ਇਕੱਠੀ ਕੀਤੀ। ਜਦੋਂ ਪੁਲਿਸ ਨੂੰ ਪੂਰੀ ਜਾਣਕਾਰੀ ਮਿਲੀ ਤਾਂ ਪੁਲਿਸ ਟੀਮ ਨੇ ਸ਼ਾਸਤਰੀ ਨਗਰ ਸਥਿਤ ਮਹਿਲਾ ਦੇ ਘਰ ਨੇੜੇ ਛਾਪਾ ਮਾਰਿਆ ਤਾਂ ਉਕਤ ਔਰਤ ਤੇਜ਼-ਤੇਜ਼ ਕਦਮਾਂ ਨਾਲ ਭੱਜਣ ਲੱਗੀ। ਉਸ ਦੇ ਹੱਥ ਵਿੱਚ ਪੋਲੀਥੀਨ ਸੀ। ਮਹਿਲਾ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਪੁਲਿਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਇਸ ਦੀ ਸੂਚਨਾ ਡਿਊਟੀ ਮੈਜਿਸਟ੍ਰੇਟ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਐਕਸੀਅਨ ਪ੍ਰਵੀਨ ਯਾਦਵ ਨੂੰ ਦਿੱਤੀ ਗਈ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਔਰਤ ਦੀ ਤਲਾਸ਼ੀ ਲਈ ਗਈ। ਪੁਲਿਸ ਨੇ ਪੋਲੀਥੀਨ ਦੀ ਜਾਂਚ ਕੀਤੀ ਤਾਂ ਉਸ ਵਿੱਚ ਗਾਂਜੇ ਦਾ ਬੰਡਲ ਸੀ। ਜਦੋਂ ਬਿਜਲੀ ਦੇ ਕਾਂਟੇ ਨਾਲ ਤੋਲਿਆ ਗਿਆ ਤਾਂ 360 ਗ੍ਰਾਮ ਗਾਂਜਾ ਬਰਾਮਦ ਹੋਇਆ। ਮੁਲਜ਼ਮ ਔਰਤ ਪ੍ਰਵੀਨਾ ਖ਼ਿਲਾਫ਼ ਥਾਣਾ ਰਾਮਪੁਰਾ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਪ੍ਰਵੀਨਾ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਗਾਂਜਾ ਕਿੱਥੋਂ ਲੈ ਕੇ ਆਈ ਸੀ।

The post ਰੇਵਾੜੀ ‘ਚ ਨਸ਼ਾ ਵੇਚਣ ਵਾਲੀ ਔਰਤ ਗ੍ਰਿਫਤਾਰ: ਘਰ ਦੇ ਬਾਹਰ ਵੇਚ ਰਹੀ ਸੀ ਗਾਂਜਾ appeared first on Daily Post Punjabi.