drugs injections Archives - Daily Post Punjabi

ਨਸ਼ੇ ਦੀ ਦਲਦਲ ‘ਚ ਫਸੀ 23 ਸਾਲਾ ਲੜਕੀ ਨੇ ਦੱਸੀ ਆਪਣੀ ਦਾਸਤਾਨ ਤੇ ਸਰਕਾਰਾਂ ‘ਤੇ ਵੀ ਖੜ੍ਹੇ ਕੀਤੇ ਸਵਾਲ
ਪੰਜਾਬ ਵਿੱਚ ਨੌਜਵਾਨ ਮੁੰਡਿਆਂ ਤੋਂ ਬਾਅਦ ਹੁਣ ਪੰਜਾਬ ਦੀਆਂ ਕੁਡ਼ੀਆਂ ਵੀ ਨਸ਼ੇ ਦੀ ਗ੍ਰਿਫਤ ਵਿੱਚ ਫਸਦੀਆਂ ਜਾ ਰਹੀਆਂ ਹਨ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੀ ਇੱਕ 23 ਸਾਲਾਂ ਲੜਕੀ ਪਿਛਲੇ 13 ਸਾਲਾਂ ਤੋਂ ਨਸ਼ੇ ਦੀ ਦਲਦਲ ਵਿੱਚ ਫਸੀ ਹੋਈ ਸੀ ਅਤੇ ਹੁਣ ਨਸ਼ਾ ਛੱਡਣ ਦੇ ਲਈ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਹੋਈ ਹੈ ਜਿੱਥੇ ਉਸਦਾ ਇਲਾਜ ਪਿੱਛਲੇ 10 ਦਿਨਾਂ ਤੋਂ ਕੀਤਾ ਜਾ ਰਹੀਆਂ ਹੈ ਪੰਜਾਬ ਵਿੱਚ ਨਸ਼ੇੜੀ ਮਹਿਲਾਵਾਂ ਦੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ ਇਸ ਸਬੰਧੀ ਨਸ਼ਾ ਮੁਕਤੀ ਕੇਂਦਰ ਦੇ ਪ੍ਰੋਜੈਕਟ ਡਰੈਕਟਰ ਰਮੇਸ਼ ਮਹਾਜਨ ਨੇ ਵੀ ਦੱਸਿਆ ਕਿ ਨੌਜਵਾਨਾਂ ਦੇ ਮੁਕਾਬਲੇ ਹੁਣ ਮਹਿਲਾਵਾਂ ਵੀ ਨਸ਼ੇ ਦੀ ਆਦਿ ਹੋ ਰਹੀਆਂ ਹਨ।

ਗੁਰਦਾਸਪੁਰ ਦੇ ਨਸ਼ਾ ਮੁਕਤੀ ਕੇਂਦਰ ਵਿਚ ਇਲਾਜ ਕਰਵਾਉਣ ਪਹੁੰਚੀ ਪੀੜਤ ਲੜਕੀ ਨੇ ਦੱਸਿਆ ਕਿ ਉਸ ਨੇ 10 ਸਾਲ ਦੀ ਉਮਰ ਵਿੱਚ ਸਕੂਲ ਵਿਚ ਹੀ ਪ੍ਰਿੰਸੀਪਲ ਨੂੰ ਦੇਖ ਕੇ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਨਸ਼ੇ ਦੀ ਲੱਤ ਇਸ ਕਦਰ ਵਧ ਗਈ ਕਿ ਉਸ ਦੀ ਮਾਂ ਨੇ ਉਸਤੋਂ ਪਰੇਸ਼ਾਨ ਹੋ ਕੇ ਉਸ ਦਾ ਵਿਆਹ ਇਕ ਦੋ ਬੱਚਿਆਂ ਦੇ ਪਿਓ ਨਾਲ ਕਰਵਾ ਦਿੱਤਾ ਅਤੇ ਉਸ ਵਿਅਕਤੀ ਕੋਲੋਂ 50 ਹਜ਼ਾਰ ਰੁਪਏ ਲੈ ਲਏ ਜਿੱਥੇ ਉਸਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਮਾਰ ਕੁਟਾਈ ਹੁੰਦੀ ਰਹੀ ਅਤੇ ਕੁਝ ਸਮਾਂ ਪਾ ਕੇ ਉਹ ਉੱਥੋਂ ਭੱਜ ਕੇ ਆਪਣੀ ਭੈਣ ਕੋਲ ਅੰਮ੍ਰਿਤਸਰ ਚਲੀ ਗਈ ਜਿਸ ਤੋਂ ਬਾਅਦ ਉਸ ਦੀ ਭੈਣ ਨੇ ਉਸਦਾ ਤਲਾਕ ਕਰਵਾ ਦਿੱਤਾ ਉਸ ਨੇ ਦੱਸਿਆ ਕਿ ਉਸ ਨੇ ਅੰਮ੍ਰਿਤਸਰ ਜਾ ਕੇ ਵੀ ਨਸ਼ੇ ਦੀ ਲੱਤ ਨਹੀਂ ਛੱਡੀ ਅਤੇ ਅੰਮ੍ਰਿਤਸਰ ਵਿੱਚ ਉਸ ਦੀ ਦੋਸਤੀ ਇੱਕ ਮੁੰਡੇ ਦੇ ਨਾਲ ਹੋ ਗਈ ਜੋ ਨਸ਼ਾ ਕਰਨ ਦਾ ਆਦੀ ਸੀ ਅਤੇ ਉਹ ਖੁਦ ਵੀ ਨਸ਼ਾ ਕਰਦਾ ਸੀ ਅਤੇ ਉਸ ਨੂੰ ਵੀ ਨਸ਼ਾ ਦਿੰਦਾ ਸੀ ਅਤੇ ਨਸ਼ਾ ਦੇਣ ਦੇ ਲਈ ਉਸ ਮੁੰਡੇ ਨੇ ਉਸ ਦਾ ਪੂਰਾ ਇਸਤੇਮਾਲ ਕੀਤਾ ਅਤੇ ਉਸ ਦੇ ਕੋਲੋਂ ਗਲਤ ਕੰਮ ਵੀ ਕਰਵਾਏ ਜਿਸ ਵਿੱਚ ਉਸ ਦੀ ਭੈਣ ਵੀ ਸ਼ਾਮਿਲ ਰਹੀ।

ਉਸ ਨੇ ਦੱਸਿਆ ਕਿ ਹੁਣ ਉਹ ਇਸ ਜ਼ਿੰਦਗੀ ਤੋਂ ਬਾਹਰ ਨਿਕਲਣਾ ਚਾਹੁੰਦੀ ਹੈ ਅਤੇ ਕਿਸੇ ਵਿਅਕਤੀ ਦੀ ਮਦਦ ਨਾਲ ਉਹ ਅੱਜ ਇਸ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿੱਚ ਪਹੁੰਚੀ ਹੈ ਤਾਂ ਜੋ ਉਹ ਇਸ ਨਸ਼ੇ ਦੀ ਲੱਤ ਨੂੰ ਛੱਡ ਸਕੇ ਨਾਲ ਹੀ ਉਸ ਨੇ ਸਰਕਾਰਾਂ ਤੇ ਵੀ ਸਵਾਲ ਖੜ੍ਹੇ ਕੀਤੇ ਹਨ ਕਿ ਪੰਜਾਬ ਦੇ ਵਿੱਚੋਂ ਨਸ਼ਾ ਖ਼ਤਮ ਨਹੀਂ ਹੋਇਆ ਨਸ਼ਾ ਉਸੇ ਤਰ੍ਹਾਂ ਹੀ ਵਿਕ ਰਿਹਾ ਹੈ ਪਹਿਲਾ ਮੁੰਡੇ ਕਰਦੇ ਸੀ ਪਰ ਹੁਣ ਕੁੜੀਆਂ ਵੀ ਫਸ ਚੁਕੀਆਂ ਹਨ। ਇਸ ਸਬੰਧੀ ਜਦੋ ਨਸ਼ਾ ਮੁਕਤੀ ਕੇਂਦਰ ਦੇ ਪ੍ਰੋਜੈਕਟ ਡਰੈਕਟਰ ਰਮੇਸ਼ ਮਹਾਜਨ ਨੇ ਵੀ ਦੱਸਿਆ ਕਿ ਨੌਜਵਾਨਾਂ ਦੇ ਮੁਕਾਬਲੇ ਹੁਣ ਮਹਿਲਾਵਾਂ ਵੀ ਨਸ਼ੇ ਦੀ ਆਦਿ ਹੋ ਰਹੀਆਂ ਹਨ ਉਹਨਾਂ ਦਸਿਆ ਕਿ ਇਹ ਲੜਕੀ ਵੀ ਚਿੱਟਾ ਲੈਣ ਦੀ ਆਦਿ ਸੀ ਜਦੋਂ ਇਹ ਨਸ਼ਾ ਮੁਕਤੀ ਕੇਂਦਰ ਵਿਚ ਪਹੁੰਚੀ ਸੀ ਤਾਂ ਇਸਦੀ ਹਾਲਤ ਬਹੁਤ ਬੁਰੀ ਸੀ ਅਤੇ ਇਸਦੀ ਨਸ਼ੇ ਦੀ ਡੋਜ ਵੀ ਬਹੁਤ ਜ਼ਿਆਦਾ ਸੀ ਅੱਜ ਇਸ ਲੜਕੀ ਨੂੰ ਨਸ਼ਾ ਮੁਕਤੀ ਕੇਂਦਰ ਵਿਚ 10 ਦੀਨ ਹੋ ਚੁੱਕੇ ਹਨ ਅਤੇ ਹੁਣ ਇਸਦੀ ਹਾਲਤ ਵਿੱਚ ਸੁਧਾਰ ਆਇਆ ਹੈ ਅਤੇ ਇਹ ਨਸ਼ੇ ਦੀ ਲੱਤ ਨੂੰ ਛੱਡ ਰਹੀ ਹੈ।

The post ਨਸ਼ੇ ਦੀ ਦਲਦਲ ‘ਚ ਫਸੀ 23 ਸਾਲਾ ਲੜਕੀ ਨੇ ਦੱਸੀ ਆਪਣੀ ਦਾਸਤਾਨ ਤੇ ਸਰਕਾਰਾਂ ‘ਤੇ ਵੀ ਖੜ੍ਹੇ ਕੀਤੇ ਸਵਾਲ appeared first on Daily Post Punjabi.

ਡਾਕਟਰ ਵੱਲੋਂ ਗਲਤ ਟੀਕਾ ਲਾਏ ਜਾਣ ‘ਤੇ ਮਰੀਜ਼ ਦੇ ਗੁਰਦੇ ਹੋਏ ਖ਼ਰਾਬ !
ਪਿਛਲੇ ਕੁੱਝ ਦਿਨਾਂ ਤੋਂ ਮਰੀਜ਼ਾਂ ਦਾ ਡਾਕਟਰਾਂ ਦੇ ਰੁਪਏ ਪ੍ਰਤੀ ਜਾਂ ਮਰੀਜ਼ਾਂ ਦੇ ਗਲਤ ਇਲਾਜ ਨੂੰ ਲੈ ਕੇ ਵਿਵਾਦ ਚੱਲ ਰਹੇ ਹਨ। ਅਜਿਹਾ ਇੱਕ ਮਾਮਲਾ ਅੱਜ ਦੋਆਬਾ ਹਸਪਤਾਲ ਵਿੱਚ ਇੱਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਡਾਕਟਰਾਂ ਦੁਬਾਰਾ ਗਲਤ ਟੀਕਾ ਲਾਏ ਜਾਣ ‘ਤੇ ਮਰੀਜ਼ ਦੇ ਗੁਰਦੇ ਨੂੰ ਅਸਰ ਪਿਆ ਹੈ। ਜਿਸ ‘ਤੇ ਇਲਾਜ਼ ਦੇ ਲਈ ਕਿਡਨੀ ਹਸਪਤਾਲ ‘ਚ ਸ਼ਿਫਟ ਕੀਤਾ ਗਿਆ ਅਤੇ ਹੁਣ ਉਸ ਕੋਲ ਇਲਾਜ ਲਈ ਪੈਸੇ ਵੀ ਨਹੀਂ ਹਨ, ਜਿਸ ਲਈ ਉਹ ਮਦਦ ਦੀ ਬੇਨਤੀ ਕਰ ਰਿਹਾ ਹੈ।

ਦੋਆਬਾ ਹਸਪਤਾਲ ਦੇ ਡਾਕਟਰ ਅੰਸ਼ੂ ਪਾਲ ਦਾ ਕਹਿਣਾ ਹੈ ਕਿ ਜਦੋਂ ਮਰੀਜ਼ ਉਸ ਕੋਲ ਆਇਆ ਤਾਂ ਉਸ ਨੂੰ ਉਸ ਨਾਲ ਪੈਕ ਕੀਤਾ ਗਿਆ, ਅਜੇ ਤੱਕ ਕਿਸੇ ਉੱਤੇ ਦੋਸ਼ ਨਹੀਂ ਲਗਾਇਆ ਗਿਆ ਹੈ ਅਤੇ ਉਸਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਕਿਡਨੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਗਲਤ ਟੀਕੇ ਬਾਰੇ ਦੱਸਿਆ ਕਿ ਮਰੀਜ਼ ਨੂੰ 3:00 ਟੀਕੇ ਲਗਵਾਏ ਗਏ ਸਨ ਪਰ ਉਹ ਗੈਸ ਦੇ ਦਰਦ ਵਿੱਚ ਸੀ ਤਾਂ ਕਿ ਮਰੀਜ਼ ਨੂੰ ਆਰਾਮ ਮਿਲੇ, ਇਸ ਨਾਲ ਕੋਈ ਮਾੜੇ ਪ੍ਰਭਾਵ ਨਹੀਂ ਹੁੰਦੇ।

The post ਡਾਕਟਰ ਵੱਲੋਂ ਗਲਤ ਟੀਕਾ ਲਾਏ ਜਾਣ ‘ਤੇ ਮਰੀਜ਼ ਦੇ ਗੁਰਦੇ ਹੋਏ ਖ਼ਰਾਬ ! appeared first on Daily Post Punjabi.

ਲੁਧਿਆਣਾ ‘ਚ ਪੁਲਿਸ ਨੇ ਨਸ਼ੀਲੇ ਪਦਾਰਥ ਲਿਜਾ ਰਹੇ 3 ਵਿਅਕਤੀਆਂ ਨੂੰ ਕੀਤਾ ਕਾਬੂ
Persons arrested drugs injections: ਲੁਧਿਆਣਾ ‘ਚ ਪੁਲਿਸ ਨੇ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਲਿਜਾ ਰਹੇ 3 ਵਿਅਕਤੀ ਨੂੰ ਕਾਬੂ ਕਰ ਲਿਆ ਹੈ।ਇਸ ਸਬੰਧੀ ਥਾਣਾ ਦੋਰਾਹਾ ਦੇ ਮੁੱਖ ਅਫਸਰ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੈਕਡੋਨਾਲਡ ਜੀ.ਟੀ. ਰੋਡ ਦੋਰਾਹਾ ਵਿਖੇ ਨਾਕਾਬੰਦੀ ਕੀਤੀ ਸੀ। ਉਸ ਸਮੇਂ ਖੰਨਾ ਵਾਲੇ ਪਾਸਿਓ ਆਏ ਰਹੇ ਇਕ ਆਟੋ ਥ੍ਰੀ-ਵ੍ਹੀਲਰ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਲਿਆ ਗਿਆ, ਜਿਸ ਦੀ ਤਲਾਸ਼ੀ ਲੈਣ ‘ਤੇ ਥ੍ਰੀ ਵ੍ਹੀਲਰ ‘ਚ ਮੌਜੂਦ 3 ਵਿਅਕਤੀਆਂ ਕੋਲੋਂ 32 ਨਸ਼ੀਲੇ ਟੀਕੇ ਮਾਰਕਾ ਬੁਪਰੀਨੋਫੀਨ, 32 ਟੀਕੇ ਮਾਰਕਾ ਏਵਿਲ ਬਰਾਮਦ ਕੀਤੇ ਗਏ।

Persons arrested drugs injections

ਇਸ ਤੋਂ ਬਾਅਦ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਖਿਲਾਫ ਥਾਣਾ ਦੋਰਾਹਾ ‘ਚ ਐੱਨ.ਡੀ.ਪੀ.ਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

The post ਲੁਧਿਆਣਾ ‘ਚ ਪੁਲਿਸ ਨੇ ਨਸ਼ੀਲੇ ਪਦਾਰਥ ਲਿਜਾ ਰਹੇ 3 ਵਿਅਕਤੀਆਂ ਨੂੰ ਕੀਤਾ ਕਾਬੂ appeared first on Daily Post Punjabi.