Drugs Possession In UK Archives - Daily Post Punjabi

ਬ੍ਰਿਟੇਨ ਵਿਚ ਭਾਰਤੀ ਮੂਲ ਦੇ ਡਰਾਈਵਰ ਨੂੰ 7 ਸਾਲ ਦੀ ਜੇਲ੍ਹ, ਡਰੱਗਸ ਰੱਖਣ ਦਾ ਲੱਗਾ ਦੋਸ਼
ਅਧਿਕਾਰੀਆਂ ਵੱਲੋਂ ਰੋਕੇ ਜਾਣ ਦੇ ਬਾਅਦ 10 ਲੱਖ ਬ੍ਰਿਟਿਸ਼ ਪੌਂਡ ਤੋਂ ਵੱਧ ਕੀਮਤ ਦੀ ਕੋਕੀਨ ਨਾਲ ਫੜੇ ਗਏ ਭਾਰਤੀ ਮੂਲ ਦੇ ਇਕ ਅਯੋਗ ਡਰਾਈਵਰ ਨੂੰ 7 ਸਾਲ ਤੇ ਚਾਰ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਮਈ ਵਿਚ ਬਰਮਿੰਘਮ ਕੋਲ ਰਾਜਮਾਰਗ ‘ਤੇ ਸੁਖਚੈਨ ਡੇਲੇ ਦੀ ਵੈਨ ਨੂੰ ਪੁਲਿਸ ਵੱਲੋਂ ਰੋਕੇ ਜਾਣ ਦੇ ਬਾਅਦ ਉਸ ਵਿਚੋਂ ਕਲਾਸ-ਏ ਦੀਆਂ ਪਾਬੰਦੀਸ਼ੁਦਾ ਦਵਾਈਆਂ ਵੱਡੀ ਮਾਤਰਾ ਵਿਚ ਲੈ ਕੇ ਗਿਆ ਸੀ ਜਿਸ ਦੀ ਕੀਮਤ 10 ਲੱਖ ਬ੍ਰਿਟਿਸ਼ ਪੌਂਡ ਤੋਂ ਵੱਧ ਸੀ। ਉਸ ਨੂੰ ਜ਼ਬਤ ਕਰ ਲਿਆ ਗਿਆ ਸੀ ਤੇ 36 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

Driver Of Indian Origin

ਵੇਸਟ ਮਿਡਲੈਂਡਸ ਪੁਲਿਸ ਨੇ ਦੱਸਿਆ ਕਿ ਡੇਲੇ ਦੀ ਸਪਲਾਈ ਦੇ ਇਰਾਦੇ ਨਾਲ ਡਰੱਗਸ ਰੱਖਣ ਤੇ ਡਰਾਈਵਿੰਗ ਲਈ ਅਯੋਗ ਐਲਾਨੇ ਜਾਣ ਦਾ ਦੋਸ਼ੀ ਪਾਇਆ ਕਿ ਤੇ 26 ਜੂਨ ਨੂੰ ਬਰਮਿੰਘਮ ਕਰਾਊਨ ਕੋਰਟ ਵਿਚ 7 ਸਾਲ ਤੇ ਚਾਰ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਬਿਆਨ ਵਿਚ ਕਿਹਾ ਗਿਆ ਕਿ ਨਸ਼ਾ ਜੀਵਨ ਬਰਬਾਦ ਕਰ ਦਿੰਦਾ ਹੈ ਤੇ ਸਾਡੇ ਭਾਈਚਾਰਿਆਂ ਅੰਦਰ ਅਪਰਾਧ ਨੂੰ ਵਧਾਉਂਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਕਾਂਗਰਸ ਨੂੰ ਝਟਕਾ! ਕੌਂਸਲਰ ਪਿੰਕੀ ਬਾਂਸਲ ਪਤੀ ਸਣੇ ‘ਆਪ’ ਵਿਚ ਹੋਏ ਸ਼ਾਮਲ

ਹੁਣ ਅਸੀਂ ਨਸ਼ੀਲੀਆਂ ਦਵਾਈਆਂ ਦੇ ਕਾਰੋਬਾਰ ਤੇ ਚੋਰੀ ਤੋਂ ਲੈ ਕੇ ਸਾਈਬਰ ਅਪਰਾਧ ਤੇ ਧੋਖਾਦੇਹੀ ਤੱਕ ਕਈ ਗੰਭੀਰ ਅਪਰਾਧਾਂ ਖਿਲਾਫ ਸਖਤ ਰੁਖ਼ ਅਪਣਾਉਂਦੇ ਹੋਏ ਆਪ੍ਰੇਸ਼ਨ ਟਾਰਗੈੱਟ ਚਲਾ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਗਲੈਂਡ ਦੇ ਵੇਸਟ ਮਿਡਲੈਂਟਸ ਖੇਤਰ ਵਿਚ ਚੱਲ ਰਹੇ ਆਪ੍ਰੇਸ਼ਨ ਟਾਰਗੈੱਟ ਤਹਿਤ ਉਹ ਸਥਾਨਕ ਖੁਫੀਆ ਜਾਣਕਾਰੀ ਦਾ ਇਸਤੇਮਾਲ ਕਰ ਰਹੇ ਹਨ, ਸਾਮਾਨ ਜ਼ਬਤ ਕਰ ਰਹੇ ਹਨ, ਵਾਰੰਟ ‘ਤੇ ਅਮਲ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਬ੍ਰਿਟੇਨ ਵਿਚ ਭਾਰਤੀ ਮੂਲ ਦੇ ਡਰਾਈਵਰ ਨੂੰ 7 ਸਾਲ ਦੀ ਜੇਲ੍ਹ, ਡਰੱਗਸ ਰੱਖਣ ਦਾ ਲੱਗਾ ਦੋਸ਼ appeared first on Daily Post Punjabi.