Drugs Recovery Rajasthan Jaipur Himachal Archives - Daily Post Punjabi

ਗੁਰੂਗ੍ਰਾਮ ‘ਚ NCB ਨੇ 2 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ, ਜੈਪੁਰ ਤੇ ਹਿਮਾਚਲ ਦੇ 3 ਤਸਕਰ ਗ੍ਰਿਫਤਾਰ
ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ, ਗੁਰੂਗ੍ਰਾਮ ਦੀ ਇਕਾਈ ਨੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਨੂੰ ਕਾਬੂ ਕਰਕੇ ਇੱਕ ਨਸ਼ਾ ਤਸਕਰੀ ਦੀ ਕਮਰ ਤੋੜ ਦਿੱਤੀ ਹੈ। ਨਸ਼ਾ ਵੇਚਣ ਵਾਲੇ ਤਿੰਨ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਗੁਰੂਗ੍ਰਾਮ ਯੂਨਿਟ ਨੇ ਨਸ਼ਿਆਂ ‘ਤੇ ਵੱਡੀ ਕਾਰਵਾਈ ਕਰਦਿਆਂ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਾਰਸਲ ਰਾਹੀਂ 2 ਕਰੋੜ 27 ਲੱਖ ਰੁਪਏ ਦੀ ਕੀਮਤ ਦੀ ਐਨਥਮੀਨ ਵਿਦੇਸ਼ ਭੇਜ ਰਹੇ ਸਨ।

Gurugram Police Drugs Recovery

ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ, ਗੁਰੂਗ੍ਰਾਮ ਦੇ ਇੰਚਾਰਜ ਮਨੋਜ ਸਾਂਗਵਾਨ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਪਾਰਸਲ ਰਾਹੀਂ ਨਸ਼ੀਲੇ ਪਦਾਰਥਾਂ ਨੂੰ ਵਿਦੇਸ਼ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਆਧਾਰ ‘ਤੇ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਗੁਰੂਗ੍ਰਾਮ ਯੂਨਿਟ ਨੇ ਟੀਮ ਦਾ ਗਠਨ ਕੀਤਾ। ਛਾਪੇਮਾਰੀ ਦੌਰਾਨ 2 ਕਰੋੜ 27 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਉਦਯੋਗ ਵਿਹਾਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚੋਂ ਜ਼ੁਬੇਰ ਖਾਨ ਨੂੰ ਰਾਜਸਥਾਨ ਦੇ ਟੋਂਕ ਤੋਂ ਅਤੇ ਸ਼੍ਰੀਕਾਂਤ ਤ੍ਰਿਪਾਠੀ ਨੂੰ ਟੋਂਕ ਤੋਂ ਅਤੇ ਤੀਜੇ ਮੁਲਜ਼ਮ ਰਾਮਲਾਲ ਨੂੰ ਪੁਲਗਾ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਤਿੰਨਾਂ ਨੂੰ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 3 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ। ਨਾਰਕੋਟਿਕਸ ਵਿਭਾਗ ਨੂੰ ਰਿਮਾਂਡ ਦੌਰਾਨ ਹੋਰ ਜਾਣਕਾਰੀ ਮਿਲਣ ਦੀ ਉਮੀਦ ਹੈ। ਇਸ ਕੜੀ ਵਿੱਚ ਕਈ ਹੋਰ ਲੋਕਾਂ ਦੇ ਵੀ ਸ਼ਾਮਲ ਹੋਣ ਦਾ ਸ਼ੱਕ ਹੈ। ਨਾਰਕੋਟਿਕਸ ਵਿਭਾਗ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਨਸ਼ਿਆਂ ਦੀਆਂ ਕਿੰਨੀਆਂ ਖੇਪਾਂ ਵਿਦੇਸ਼ ਭੇਜੀਆਂ ਹਨ।

The post ਗੁਰੂਗ੍ਰਾਮ ‘ਚ NCB ਨੇ 2 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ, ਜੈਪੁਰ ਤੇ ਹਿਮਾਚਲ ਦੇ 3 ਤਸਕਰ ਗ੍ਰਿਫਤਾਰ appeared first on Daily Post Punjabi.