dubai millioniarie Archives - Daily Post Punjabi

ਦੁਬਈ ਦੇ ਕਰੋੜਪਤੀ ਬਿਜ਼ਨੈੱਸਮੈਨ ਦੀ ਪਤਨੀ ਖੁਦ ਦੇ ਬੱਚੇ ਨੂੰ ਪਾਲਣ ਲਈ ਲੈ ਰਹੀ 2.5 ਕਰੋੜ ਰੁਪਏ
ਕੀ ਤੁਸੀਂ ਕਦੇ ਸੁਣਿਆ ਹੈ ਕਿ ਬੱਚੇ ਨੂੰ ਪਾਲਣ ਲਈ ਪਤੀ ਤੋਂ ਪੈਸੇ ਲਏ ਜਾਂਦੇ ਹਨ। ਦੁਬਈ ਦੇ ਇਕ ਕਰੋੜਪਤੀ ਸ਼ਖਸ ਦੀ ਪਤਨੀ ਉਸ ਦੇ ਬੱਚੇ ਨੂੰ ਪਾਲਣ ਲਈ ਥੋੜ੍ਹੇ ਬਹੁਤ ਨਹੀਂ ਢਾਈ ਕਰੋੜ ਰੁਪਏ ਲੈਂਦੀ ਹੈ।ਦੁਬਈ ਦੇ ਇਕ ਅਮੀਰ ਕਾਰੋਬਾਰੀ ਨਾਲ ਵਿਆਹੀ ਸੂਦੀ ਨਾਂ ਦੀ ਮਹਿਲਾ ਖੁਦ ਨੂੰ ਹਾਊਸਵਾਈਫ ਦੱਸਦੀ ਹੈ ਜਿਸ ਨੂੰ ਆਪਣੇ ਪਤੀ ਦੀ ਮੋਟੀ ਕਮਾਈ ਖਰਚਣ ਵਿਚ ਮਜ਼ਾ ਆਉਂਦਾ ਹੈ। ਉਸ ਦੀ ਸ਼ਾਨਦਾਰ ਜ਼ਿੰਦਗੀ ਸੋਸ਼ਲ ਮੀਡੀਆ ‘ਤੇ ਸਾਫ ਦੇਖੀ ਜਾ ਸਕਦੀ ਹੈ। ਜਿਥੇ ਉਹ ਵਿਦੇਸ਼ੀ ਛੁੱਟੀਆਂ ਤੇ ਮਹਿੰਗੀਆਂ ਚੀਜ਼ਾਂ ਨੂੰ ਦਿਖਾਉਂਦੀ ਹੈ।

ਰਿਪੋਰਟ ਮੁਤਾਬਕ ਆਪਣੇ ਕਰੋੜਪਤੀ ਪਤੀ ਤੋਂ ਬੱਚਾ ਪੈਦਾ ਕਰਨ ਲਈ 2.5 ਕਰੋੜ ਰੁਪਏ ਦੀ ਮੰਗ ਕਰ ਰਹੀ ਹੈ। ਸੂਦੀ ਬੱਚੇ ਨੂੰ ਜਨਮ ਦੇਣ ਬਦਲੇ ਇਕ ਨਵੀਂ ਕਾਰ ਤੇ ਉਸੇ ਰੰਗ ਦੇ ਹੈਂਡਬੈਗ ਦੀ ਮੰਗ ਕਰ ਰਹੀ ਹੈ ਜਿਸ ਦੀ ਕੀਮਤ 50 ਤੋਂ 55 ਲੱਖ ਰੁਪਏ ਦੇ ਵਿਚ ਹੈ। ਇਸ ਤੋਂ ਇਲਾਵਾ ਉਸ ਨੂੰ ਹਰ ਬੱਚੇ ਦੇ ਜਨਮ ਲਈ ਲਗਭਗ 2 ਕਰੋੜ ਰੁਪਏ ਦਾ ਭੱਤਾ ਮਿਲਦਾ ਹੈ ਜੋ ਇਸ ਗੱਲ ਨੂੰ ਸਾਫ ਕਰਦਾ ਹੈ ਕਿ ਉਹ ਬਿਨਾਂ ਭਾਰੀ ਮੁਆਵਜ਼ੇ ਦੇ ਬੱਚੇ ਨੂੰ ਜਨਮ ਦੇਣ ਵਿਚ ਦਿਸਚਸਪੀ ਨਹੀਂ ਰੱਖਦੀ ਹੈ।

ਇਹ ਵੀ ਪੜ੍ਹੋ : ਦੁਨੀਆ ਭਰ ‘ਚ Facebook ਤੇ Instagram ਹੋਏ ਡਾਊਨ, ਯੂਜ਼ਰਸ ਹੋ ਰਹੇ ਹਨ ਪ੍ਰੇਸ਼ਾਨ

ਸੂਦੀ ਦੇ ਹੀਰੇ ਦੀ ਅੰਗੂਠੀ ਤੇ ਬੱਚੇ ਦੇ ਜੈਂਡਰ ਨਾਲ ਮਿਲ ਖਾਂਧੇ ਡਿਜ਼ਾਈਨਰ ਹੈਂਡਬੈਗ ਵਰਗੇ ਫਿਜ਼ੂਲਖਰਚ ਡਿਮਾਂਡ ਸ਼ਾਮਲ ਹਨ। ਉਹ ਮਹਿੰਗੀਆਂ ਕਾਰਾਂ ਵਰਗੀਆਂ ਚੀਜ਼ਾਂ ਖਰੀਦਦੀ ਹੈ ਜਦੋਂ ਕਿ ਉਸ ਦੇ ਪਤੀ ਉਸ ਦੇ ਇਲਾਜ ਤੇ ਬਿਊਟੀ ਟ੍ਰੀਟਮੈਂਟ ਦਾ ਬਿੱਲ ਚੁਕਾਉਂਦੇ ਹਨ। ਭਾਵੇਂ ਹੀ ਉਸ ਕੋਲ ਨੌਕਰਾਂ ਦ ੀਟੀਮ ਹੈ। ਸੂਦੀ ਨੂੰ ਚੰਗੀ ਨੀਂਦ ਆਏ, ਉਸ ਲਈ ਰਾਤ ਲਈ ਨਰਸ ਨੂੰ ਰੱਖਿਆ ਗਿਆ ਹੈ ਜੋ ਬੱਚੇ ਦੇ ਜਨਮ ਦੇ ਬਾਅਦ ਵੀ ਉਸ ਦੀ ਫਿਜ਼ੂਲਖਰਚ ਵਾਲੀ ਜ਼ਿੰਦਗੀ ਬਣਾਏ ਰੱਖਣ ਵਿਚ ਮਦਦ ਕਰੇਗੀ। ਸੂਦੀ ਦੀ ਮਾਂ ਬਣਨ ਦਾ ਤਰੀਕਾ ਭਾਵੇਂ ਹੀ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਲੱਗੇ ਪਰ ਅਮੀਰਾਂ ਵਿਚ ਇਹ ਬਹੁਤ ਹੀ ਆਮ ਗੱਲ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਦੁਬਈ ਦੇ ਕਰੋੜਪਤੀ ਬਿਜ਼ਨੈੱਸਮੈਨ ਦੀ ਪਤਨੀ ਖੁਦ ਦੇ ਬੱਚੇ ਨੂੰ ਪਾਲਣ ਲਈ ਲੈ ਰਹੀ 2.5 ਕਰੋੜ ਰੁਪਏ appeared first on Daily Post Punjabi.