Dukh Bhanjani Beri Archives - Daily Post Punjabi

ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁੱਖ ਭੰਜਣੀ ਬੇਰੀ ਨੂੰ ਮਿੱਠੇ ਬੇਰ ਲੱਗੇ, ਬੇਰ ਦਾ ਪ੍ਰਸ਼ਾਦ ਪ੍ਰਾਪਤ ਕਰਨ ਲਈ ਸੰਗਤਾਂ ‘ਚ ਉਤਸ਼ਾਹ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਸਮੂਹ ਮਨੁੱਖਤਾ ਦੇ ਆਧਿਆਤਮਿਕ ਕੇਂਦਰ ਵਜੋਂ ਜਾਣਿਆ ਜਾਂਦਾ ਹੈ, ਉੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਤਿਹਾਸਕ ਬੇਰੀਆਂ ‘ਤੇ ਫਲ (ਬੇਰ) ਲੱਗਣ ਨਾਲ ਰੌਣਕ ਵੱਧ ਗਈ ਹੈ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਪ੍ਰਾਚੀਨ ਦੁੱਖਭੰਜਨੀ ਬੇਰੀ, ਬੇਰ ਬਾਬਾ ਬੁੱਢਾ ਜੀ ਅਤੇ ਲਾਚੀ ਬੇਰੀ ‘ਤੇ ਇਸ ਸਾਲ ਵੀ ਭਰਪੂਰ ਮਾਤਰਾ ਵਿੱਚ ਬੇਰ ਲੱਗੇ ਹਨ, ਜੋ ਸ਼ਰਧਾਲੂਆਂ ਦੇ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ।

ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਡੂੰਘੀ ਸ਼ਰਧਾ ਦਾ ਅਹਿਸਾਸ ਇਸ ਗੱਲ ਤੋਂ ਹੁੰਦਾ ਹੈ ਕਿ ਲੋਕ ਘੰਟਿਆਂ ਤੱਕ ਇਨ੍ਹਾਂ ਬੇਰੀਆਂ ਹੇਠ ਬੈਠ ਕੇ ਉਡੀਕ ਕਰਦੇ ਹਨ ਕਿ ਕਦੋਂ ਕੋਈ ਬੇਰ ਆਪਣੇ ਆਪ ਟੁੱਟ ਕੇ ਹੇਠਾਂ ਡਿੱਗੇ। ਸਿੱਖ ਪਰੰਪਰਾਵਾਂ ਅਨੁਸਾਰ ਇਨ੍ਹਾਂ ਇਤਿਹਾਸਕ ਬੇਰੀਆਂ ਤੋਂ ਬੇਰ ਤੋੜਨਾ ਮਨ੍ਹਾਂ ਹੈ, ਇਸ ਲਈ ਸੰਗਤ ਸਿਰਫ਼ ਧਰਤੀ ‘ਤੇ ਡਿੱਗੇ ਹੋਏ ਬੇਰਾਂ ਨੂੰ ਹੀ ਪ੍ਰਸ਼ਾਦ ਵਜੋਂ ਸਵੀਕਾਰ ਕਰਦੀ ਹੈ।

ਦੁੱਖਭੰਜਨੀ ਬੇਰੀ ਦੀ ਵਿਸ਼ੇਸ਼ ਮਹੱਤਤਾ ਬੀਬੀ ਰਜਨੀ ਜੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ, ਜਿੱਥੇ ਉਨ੍ਹਾਂ ਦੇ ਪਤੀ ਦੇ ਦੁੱਖ ਦੂਰ ਹੋਏ ਸਨ। ਅੱਜ ਵੀ ਸ਼ਰਧਾਲੂ ਮੰਨਦੇ ਹਨ ਕਿ ਇਹ ਬੇਰ ਸਿਰਫ਼ ਇੱਕ ਫਲ ਨਹੀਂ, ਸਗੋਂ ਗੁਰੂ ਘਰ ਦੀ ਕਿਰਪਾ ਅਤੇ ਅਸ਼ੀਰਵਾਦ ਦਾ ਪ੍ਰਤੀਕ ਹਨ। ਮਾਹਿਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਬੇਰੀਆਂ ਦੀ ਸੰਭਾਲ ਲਈ ਖਾਸ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਇਹ ਲੰਬੇ ਸਮੇਂ ਤੱਕ ਕਾਇਮ ਰਹਿਣ।

ਇਹ ਵੀ ਪੜ੍ਹੋ : ”ਮੈਂ ਕੋਈ ਲੱਤਾਂ ਨੀ ਮਾਰੀਆਂ, ਜਾਣ ਕੇ ਦਿਖਾਇਆ ਮੈਨੂੰ ਗ਼ਲਤ”, MLA ਦੇਵ ਮਾਨ ਨੇ ਵਾਇਰਲ ਵੀਡੀਓ ਦੀ ਦੱਸੀ ਸੱਚਾਈ

ਪਰਿਕਰਮਾ ਵਿੱਚ ਬੇਰੀਆਂ ਹੇਠ ਬੈਠੀ ਸੰਗਤ ਜਿੱਥੇ ਗੁਰਬਾਣੀ ਦਾ ਜਾਪ ਕਰਦੀ ਹੈ, ਉੱਥੇ ਹੀ ਬੇਰ ਡਿੱਗਣ ‘ਤੇ ਉਸਨੂੰ ਮੱਥੇ ਨਾਲ ਲਾ ਕੇ ਸ਼ਰਧਾ ਨਾਲ ਪ੍ਰਸ਼ਾਦ ਵਜੋਂ ਪ੍ਰਾਪਤ ਕਰਦੀ ਹੈ। ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂ ਇਸ ਰੂਹਾਨੀ ਦ੍ਰਿਸ਼ ਨੂੰ ਦੇਖ ਕੇ ਭਾਵੁਕ ਹੋ ਜਾਂਦੇ ਹਨ। ਇਹ ਆਸਥਾ ਅਤੇ ਧੀਰਜ ਦੀ ਵਿਲੱਖਣ ਮਿਸਾਲ ਹੈ, ਜਿੱਥੇ ਇੱਕ ਛੋਟੇ ਜਿਹੇ ਫਲ ਦੀ ਉਡੀਕ ਵਿੱਚ ਲੋਕ ਦੁਨਿਆਵੀ ਚਿੰਤਾਵਾਂ ਨੂੰ ਭੁਲਾ ਕੇ ਭਗਤੀ ਵਿੱਚ ਲੀਨ ਹੋ ਜਾਂਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁੱਖ ਭੰਜਣੀ ਬੇਰੀ ਨੂੰ ਮਿੱਠੇ ਬੇਰ ਲੱਗੇ, ਬੇਰ ਦਾ ਪ੍ਰਸ਼ਾਦ ਪ੍ਰਾਪਤ ਕਰਨ ਲਈ ਸੰਗਤਾਂ ‘ਚ ਉਤਸ਼ਾਹ appeared first on Daily Post Punjabi.

ਸ੍ਰੀ ਹਰਿਮੰਦਰ ਸਾਹਿਬ ਹੋਇਆ ਚਮਤਕਾਰ, ਨੌਜਵਾਨ ਦੀ ਆਵਾਜ਼ ਆਈ ਵਾਪਸ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਦਾ ਨਜ਼ਰ ਆ ਰਿਹਾ। ਨੌਜਵਾਨ ਦੇ ਨਾਲ ਉਸਦੇ ਮਾਂ-ਬਾਪ ਵੀ ਨਾਲ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਨੌਜਵਾਨ ਦੇ ਮਾਤਾ-ਪਿਤਾ ਦੱਸ ਰਹੇ ਹਨ ਕਿ ਉਨ੍ਹਾਂ ਦੇ ਬੇਟੇ ਦੀ ਆਵਾਜ਼ ਚੱਲੀ ਗਈ ਸੀ ਅਤੇ ਡਾਕਟਰਾਂ ਨੇ ਵੀ ਇਲਾਜ਼ ਕਰਨ ਤੋਂ ਜਵਾਬ ਦੇ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੇ ਜਵਾਬ ਮਿਲਣ ਤੋਂ ਬਾਅਦ ਉਹ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਏ ਅਤੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਦੀ ਆਵਾਜ਼ ਵਾਪਿਸ ਆ ਗਈ। ਦੱਸ ਦਈਏ ਸ੍ਰੀ ਦਰਬਾਰ ਸਾਹਿਬ ਅਜਿਹੇ ਹੋਰ ਵੀ ਚਮਤਕਾਰ ਹੁੰਦੇ ਰਹਿੰਦੇ। ਪਿਛਲੇ ਸਾਲ ਵੀ ਅਜਿਹਾ ਹੀ ਇੱਕ ਚਮਤਕਾਰ ਹੋਇਆ ਸੀ ਜਿਸ ਵਿਚ ਬੱਚੇ ਤੋਂ ਤੁਰਿਆ ਨੀ ਜਾ ਰਿਹਾ ਸੀ ਤੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਹ ਤੁਰਨ ਲੱਗ ਗਿਆ।

The post ਸ੍ਰੀ ਹਰਿਮੰਦਰ ਸਾਹਿਬ ਹੋਇਆ ਚਮਤਕਾਰ, ਨੌਜਵਾਨ ਦੀ ਆਵਾਜ਼ ਆਈ ਵਾਪਸ appeared first on Daily Post Punjabi.