dussehra Archives - Daily Post Punjabi

ਮੋਗਾ ‘ਚ ਦੁਸਹਿਰਾ ‘ਤੇ ਵੀ ਖੁੱਲ੍ਹੇ ਰਹਿਣਗੇ ਸੇਵਾ ਕੇਂਦਰ, ਸਵੇਰੇ 9 ਤੋਂ 2 ਵਜੇ ਤੱਕ ਹੀ ਰਹਿਣਗੇ ਕਾਰਜਸ਼ੀਲ
ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੋਗਾ ਦੇ ਸਮੂਹ ਸੇਵਾ ਕੇਂਦਰ ਮਿਤੀ 24 ਅਕਤੂਬਰ ਨੂੰ ਦੁਸਹਿਰਾ ਦੇ ਅਸਵਰ ‘ਤੇ ਖੁਲ੍ਹੇ ਰਹਿਣਗੇ। ਸੇਵਾ ਕੇਂਦਰ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਕਾਰਜਸ਼ੀਲ ਰਹਿਣਗੇ। ਇਹ ਜਾਣਕਾਰੀ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਟ੍ਰੈਫਿਕ ਨਿਯਮ ਤੋੜਨ ‘ਤੇ ਹੋਵੇਗਾ ਈ-ਚਲਾਨ, ਅੱਜ 20 ਓਵਰਲੋਡ ਵਾਹਨਾਂ ਦੇ ਕੱਟੇ ਗਏ ਚਲਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਾਸੀ ਉਕਤ ਸਮੇਂ ਅਨੁਸਾਰ ਦੁਸਹਿਰੇ ਦੇ ਅਵਸਰ ਉੱਪਰ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਲੈ ਸਕਦੇ ਹਨ। ਦੱਸ ਦੇਈਏ ਕਿ ਆਮ ਦਿਨਾਂ ਵਿੱਚ ਸੇਵਾ ਕੇਂਦਰ 9 ਤੋਂ 5 ਵਜੇ ਤੱਕ ਖੁੱਲ੍ਹੇ ਰੱਖੇ ਜਾਂਦੇ ਹਨ ਪਰ ਦੁਸਹਿਰੇ ਮੌਕੇ ਸੇਵਾ ਕੇਂਦਰ 3 ਘੰਟੇ ਪਹਿਲੇ ਬੰਦ ਕਰ ਦਿੱਤੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਮੋਗਾ ‘ਚ ਦੁਸਹਿਰਾ ‘ਤੇ ਵੀ ਖੁੱਲ੍ਹੇ ਰਹਿਣਗੇ ਸੇਵਾ ਕੇਂਦਰ, ਸਵੇਰੇ 9 ਤੋਂ 2 ਵਜੇ ਤੱਕ ਹੀ ਰਹਿਣਗੇ ਕਾਰਜਸ਼ੀਲ appeared first on Daily Post Punjabi.

ਲੁਧਿਆਣਾ ‘ਚ ਵਧਿਆ ਪ੍ਰਦੂਸ਼ਣ, ਸਾਹ ਲੈਣਾ ਵੀ ਹੋਇਆ ਮੁਸ਼ਕਿਲ
ludhiana pollution double cases dussehra: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ‘ਚ ਪ੍ਰਦੂਸ਼ਣ ਦੇ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੂਬੇ ‘ਚ ਦੁਸ਼ਹਿਰੇ ਦੇ ਤਿਉਹਾਰ ‘ਤੇ ਪ੍ਰਦੂਸ਼ਣ ਦਾ ਪੱਧਰ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਜਿਆਦਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਐਤਵਾਰ ਨੂੰ ਜ਼ਿਲ੍ਹੇ ਦਾ ਏਅਰ ਕੁਆਲਿਟੀ ਇੰਡੈਕਸ 280 ਦਰਜ ਕੀਤਾ ਗਿਆ ਹੈ, ਜੋ ਕਿ ਅਕਤੂਬਰ ਮਹੀਨੇ ‘ਚ ਹੁਣ ਤੱਕ ਦਾ ਸਭ ਤੋਂ ਜਿਆਦਾ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ‘ਚ ਐਤਵਾਰ ਨੂੰ 88 ਥਾਵਾਂ ‘ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ। ਜ਼ਿਲ੍ਹੇ ‘ਚ ਹੁਣ ਤੱਕ 410 ਥਾਵਾਂ ‘ਤੇ ਪਰਾਲੀ ਸਾੜੀ ਜਾ ਚੁੱਕੀ ਹੈ।

ludhiana pollution double cases dussehra

ਦੱਸਣਯੋਗ ਹੈ ਕਿ ਸਾਲ 2019 ‘ਚ ਦੁਸ਼ਹਿਰੇ ‘ਤੇ ਪ੍ਰਦੂਸ਼ਣ ਦਾ ਪੱਧਰ ਸੰਤੋਖਜਨਕ ਸ਼੍ਰੇਣੀ ‘ਚ ਸੀ, ਜੋ ਇਸ ਸਾਲ ਖਰਾਬ ਸ਼੍ਰੇਣੀ ‘ਚ ਪਹੁੰਚ ਗਿਆ ਹੈ। ਇਸ ਦੇ ਲਈ ਪਰਾਲੀ ਸਾੜਨ ਦੀਆਂ ਜਿਆਦਾ ਘਟਨਾਵਾਂ ਜ਼ਿੰਮੇਵਾਰ ਹਨ। ਇਸ ਵਾਰ ਦੁਸ਼ਹਿਰੇ ਦਾ ਤਿਉਹਾਰ ਪਿਛਲੇ ਸਾਲ ਦੇ ਮੁਕਾਬਲੇ 18 ਦਿਨ ਦੇਰੀ ਨਾਲ ਆਇਆ ਹੈ। ਇਸ ਲਈ ਵੀ ਪ੍ਰਦੂਸ਼ਣ ਦਾ ਪੱਧਰ ਜਿਆਦਾ ਪਾਇਆ ਗਿਆ ਹੈ। ਸਭ ਤੋਂ ਬੁਰੀ ਹਾਲਤ ਬਠਿੰਡਾ ਅਤੇ ਲੁਧਿਆਣਾ ਦੋ ਸ਼ਹਿਰਾਂ ਦੀ ਹੈ, ਜਿੱਥੇ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ।

ludhiana pollution double cases dussehra

ਪਰਾਲੀ ਸਾੜਨ ਦਾ ਅੰਕੜਾ 13 ਹਜ਼ਾਰ ਤੋਂ ਪਾਰ ਪਹੁੰਚਿਆ- ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲੇ ਵੀ ਇਸ ਸਾਲ ਦੁੱਗਣੇ ਤੋਂ ਜਿਆਦਾ ਹੋ ਗਏ ਹਨ। ਪਿਛਲੇ ਸਾਲ 24 ਅਕਤੂਬਰ ਨੂੰ ਪਰਾਲੀ ਸਾੜਨ ਦੀਆਂ 5510 ਘਟਨਾਵਾਂ ਦਰਜ ਕੀਤੀਆਂ ਗਈਆਂ ਸੀ ਪਰ ਇਸ ਸਾਲ 24 ਅਕਤੂਬਰ ਨੂੰ ਇਹ ਅੰਕੜਾ 12985 ਤੱਕ ਪਹੁੰਚ ਗਿਆ ਹੈ।

The post ਲੁਧਿਆਣਾ ‘ਚ ਵਧਿਆ ਪ੍ਰਦੂਸ਼ਣ, ਸਾਹ ਲੈਣਾ ਵੀ ਹੋਇਆ ਮੁਸ਼ਕਿਲ appeared first on Daily Post Punjabi.

ਦੁਸ਼ਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਢੁੱਕਵੇ ਪ੍ਰਬੰਧ
ludhiana dussehra security arrangements: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਸਮੇਤ ਕਈ ਸੂਬਿਆਂ ‘ਚ ਨਰਾਤਿਆਂ ਦੌਰਾਨ ਅਸ਼ਟਮੀ ਅਤੇ ਨੌਵਮੀ ਤੋਂ ਇਲਾਵਾ ਦੁਸ਼ਹਿਰਾ ਮਨਾਉਣ ਨੂੰ ਲੈ ਕੇ ਦੁਬਿਧਾ ਦੀ ਸਥਿਤੀ ਬਣੀ ਹੋਈ ਸੀ। ਇਸ ਦੌਰਾਨ ਸ਼ਹਿਰ ‘ਚ ਦੁਸ਼ਹਿਰੇ ਦੇ ਤਿਉਹਾਰ ‘ਤੇ ਰਾਵਣ ਦਹਿਨ ਦੀ ਪ੍ਰਕਿਰਿਆ ਹੋਵੇਗੀ। ਤਿਉਹਾਰ ਦੇ ਮੱਦੇਨਜ਼ਰ ਪੁਲਿਸ ਵੱਲ਼ੋਂ ਸ਼ਹਿਰ ‘ਚ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਹਰ ਅਫਸਰ ਨੂੰ ਦੋ ਥਾਣਿਆਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਹਰ ਪ੍ਰਕਿਰਿਆ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੋਵੇਗੀ।

ludhiana dussehra security arrangements

ਦੱਸਣਯੋਗ ਹੈ ਕਿ ਇਲਾਕੇ ‘ਚ ਨਾਈਟ ਡੋਮੀਨੇਸ਼ਨ, ਟ੍ਰੈਫਿਕ ਜਾਮ ਅਤੇ ਭੀੜ ਨਾ ਹੋਣ ਦੇਣ ਦੀ ਸਾਰਾ ਪ੍ਰਬੰਧ ਉਨ੍ਹਾਂ ਨੂੰ ਕਰਨਾ ਹੋਵੇਗਾ। ਉਨ੍ਹਾਂ ਨੂੰ ਥਾਣਿਆਂ ‘ਚ ਵੀ ਕੰਮ ਨੂੰ ਪ੍ਰਭਾਵਿਤ ਨਾ ਹੋਣ ਬਾਰੇ ਸੂਚਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡੀ.ਸੀ.ਪੀ ਅਤੇ ਏ.ਡੀ.ਸੀ.ਪੀ ਰੈਂਕ ਦੇ ਅਫਸਰ ਖੁਦ ਸੁਪਰਵਿਜਨ ਕਰਨਗੇ। ਉਨ੍ਹਾਂ ਵੱਲੋਂ ਸਮੇਂ-ਸਮੇਂ ‘ਤੇ ਸਾਰੀਂ ਰਿਪੋਰਟਾਂ ਪੁਲਿਸ ਕਮਿਸ਼ਨਰ ਨੂੰ ਦਿੱਤੀਆਂ ਜਾਣਗੀਆਂ। ਸੜਕਾਂ ‘ਤੇ 3000 ਸੁਰੱਖਿਆ ਮੁਲਾਜ਼ਮ ਤਾਇਨਾਤ ਹੋਣਗੇ ਜਦਕਿ 45 ਤੋਂ ਜਿਆਦਾ ਨਾਕੇ ਲਾਏ ਜਾਣਗੇ। ਇਸ ਦੇ ਨਾਲ ਹੀ ਰਿਜ਼ਰਵ ਬਟਾਲੀਅਨ ਦੀਆਂ ਟੁਕੜੀਆਂ ਵੀ ਮੰਗਵਾਈਆਂ ਜਾਣਗੀਆਂ। ਬਾਜ਼ਾਰਾਂ ‘ਚ ਪੀ.ਸੀ.ਆਰ ਦੀਆਂ 77 ਮੋਟਰਸਾਈਕਲਾਂ ਅਤੇ 25 ਪੀ.ਸੀ.ਆਰ ਆਰਟਿਗਾ ਗੱਡੀਆਂ ਦੀ ਗਸ਼ਤ ਵਧਾਈ ਗਈ ਹੈ। ਇਸ ਤੋਂ ਇਲਾਵਾ ਐਕਟਿਵਾ ਸਵਾਰ ਮਹਿਲਾ ਮੁਲਾਜ਼ਮਾਂ ਦੀਆਂ ਵੀ ਡਿਊਟੀਆਂ ਬਾਜ਼ਾਰਾਂ ‘ਚ ਲਾਈਆਂ ਗਈਆਂ ਹਨ।

The post ਦੁਸ਼ਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਢੁੱਕਵੇ ਪ੍ਰਬੰਧ appeared first on Daily Post Punjabi.

ਕੋਰੋਨਾ ਨੇ ਘਟਾਈ ਰਾਵਣ ਦੇ ਪੁਤਲੇ ਦੀ ਲੰਬਾਈ, ਜਾਣੋ ਕਾਰਨ
ludhiana dussehra ravana corona: ਲੁਧਿਆਣਾ (ਤਰਸੇਮ ਭਾਰਦਵਾਜ)-ਚੰਗਿਆਈ ਦੀ ਬੁਰਾਈ ‘ਤੇ ਜਿੱਤ ਦਾ ਤਿਉਹਾਰ ਦੁਸ਼ਹਿਰਾ ਹਰ ਸਾਲ ਦੇਸ਼ ਭਰ ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਮਾਰੀ ਕਰਕੇ ਬਹੁਤ ਇਕੱਠ ਤੋਂ ਮਨਾਹੀ ਹੈ, ਜਿਸ ਕਰਕੇ ਰਾਵਣ ਦਾ ਆਕਾਰ ਘਟਾ ਦਿੱਤਾ ਗਿਆ ਹੈ ਅਤੇ ਲੁਧਿਆਣਾ ਦੇ ਦਰੇਸੀ ਗਰਾਊਂਡ ਚ 35 ਫੁੱਟ ਦਾ ਰਾਵਣ ਫੂਕਿਆ ਜਾਣਾ ਹੈ ਜੋ ਪਹਿਲਾ 90 ਫੁੱਟ ਤੋਂ ਵੀ ਉੱਚਾ ਹੁੰਦਾ ਸੀ। ਇਸ ਵਾਰ ਨਾ ਤਾਂ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕੇ ਜਾਣੇ ਹਨ।ਦਰੇਸੀ ਗਰਾਊਂਡ ਦੇ ‘ਚ ਮੁਸਲਿਮ ਪਰਿਵਾਰ ਤਿੰਨ ਮਹੀਨੇ ਪਹਿਲਾਂ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦਾ ਹੈ।

ludhiana dussehra ravana corona

ਰਾਵਣ ਦੇ ਪੁਤਲੇ ਬਣਾਉਣ ਵਾਲੇ ਅਸਗਰ ਅਲੀ ਨੇ ਦੱਸਿਆ ਕਿ ਚਾਰ ਪੀੜ੍ਹੀਆਂ ਤੋਂ ਉਹ ਰਾਵਣ ਬਣਾਉਣ ਦਾ ਕੰਮ ਕਰਦੇ ਨੇ ਹਾਲਾਂਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਪੜ੍ਹੀ-ਲਿਖੀ ਹੈ ਅਤੇ ਬੇਟਾ ਸੌਫਟਵੇਅਰ ਇੰਜੀਨੀਅਰ ਹੈ ਜਦਕਿ ਬੇਟੀ ਸਰਕਾਰੀ ਨੌਕਰੀ ਕਰਦੀ ਹੈ ਪਰ ਇਸ ਦੇ ਬਾਵਜੂਦ ਆਪਣਾ ਪੁਸ਼ਤੈਨੀ ਕੰਮ ਨਹੀਂ ਛੱਡ ਰਹੇ ਕਿਉਂਕਿ ਇਹ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਰਾਵਣ ਦੇ ਪੁਤਲੇ ਬਣਾਉਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ, ਪੰਜਾਬ ਤੋਂ ਇਲਾਵਾ ਉਨ੍ਹਾਂ ਦੇ ਬਣਾਏ ਪੁਤਲੇ ਜੰਮੂ ਕਸ਼ਮੀਰ ਦਿੱਲੀ, ਹਰਿਆਣਾ ਦੇ ਨਾਲ ਚੰਡੀਗੜ੍ਹ ਆਦ ਵੀ ਸਪਲਾਈ ਹੁੰਦੇ ਹਨ। ਅਸਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿ ਹਿੰਦੂ ਧਰਮ ਦੇ ਤਿਉਹਾਰ ਤੇ ਉਹ ਵੀ ਯੋਗਦਾਨ ਪਾਉਂਦੇ ਹਨ।

ludhiana dussehra ravana corona

ਦੂਜੇ ਪਾਸੇ ਅਸਗਰ ਦੇ ਬੇਟੇ ਇਮਰਾਨ ਨੇ ਦੱਸਿਆ ਕਿ ਉਹ ਸਾਫਟਵੇਅਰ ਇੰਜੀਨੀਅਰ ਨੇ ਆਪਣਾ ਪੁਸ਼ਤੈਨੀ ਕੰਮ ਕਰਨ ਉਹਨਾਂ ਨੂੰ ਕੋਈ ਸ਼ਰਮ ਨਹੀਂ। ਉਨ੍ਹਾਂ ਕਿਹਾ ਕਿ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਹ ਰਾਵਣ ਨੂੰ 5 ਮਿੰਟ ‘ਚ ਫੂਕ ਦਿੱਤਾ ਜਾਂਦਾ ਹੈ ਪਰ ਧਰਮ ਲੋਕਾਂ ਦੀਆਂ ਭਾਵਨਾਵਾਂ ਇਸ ਦੇ ਨਾਲ ਜੁੜੀਆਂ ਹੋਈਆ ਹਨ। ਦੱਸਣਯੋਗ ਹੈ ਕਿ ਦੇਸ਼ ਦੇ ‘ਚ ਮੌਜੂਦਾ ਹਾਲਾਤ ਧਰਮਾਂ ਨੂੰ ਵੱਖ-ਵੱਖ ਜ਼ਰੂਰ ਕਰਦੇ ਨੇ ਪਰ ਸਾਡੇ ਰੀਤੀ ਰਿਵਾਜ ਅਤੇ ਤਿਉਹਾਰ ਵੱਖ-ਵੱਖ ਧਰਮਾਂ ਨੂੰ ਇੱਕ ਕਰਨ ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਸ਼ਾਇਦ ਇਹੀ ਕਾਰਨ ਹੈ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ ।

The post ਕੋਰੋਨਾ ਨੇ ਘਟਾਈ ਰਾਵਣ ਦੇ ਪੁਤਲੇ ਦੀ ਲੰਬਾਈ, ਜਾਣੋ ਕਾਰਨ appeared first on Daily Post Punjabi.