Dwayne Johnson Archives - Daily Post Punjabi

ਡਿਪ੍ਰੈਸ਼ਨ ਦੀ ਵਜ੍ਹਾ ਕਾਰਨ ਰੇਸਲਰ ਬਣੇ ਸਨ Dwayne Johnson, ਖੇਡਦੇ ਸਨ ਫੁੱਟਬਾਲ
ਹਾਲੀਵੁੱਡ ਅਦਾਕਾਰ ਡਵੇਨ ਜਾਨਸਨ ਅੱਜ ਕਿਸੀ ਜਾਣ ਪਹਿਚਾਣ ਦੇ ਮੋਹਤਾਜ ਨਹੀਂ ਹਨ। ਨਾ ਸਿਰਫ਼ ਅਮਰੀਕਾ ਬਲਕਿ ਭਾਰਤ ਵਿੱਚ ਪੂਰੀ ਦੁਨੀਆਂ ਉਨ੍ਹਾਂ ਦੀ ਫੈਨ ਹੈ। ਡਵੇਨ ਦੋ ਮਈ ਆਪਣਾ ਜਨਮ ਦਿਨ ਮਨਾਉਂਦੇ ਹਨ। ਵੈਸੇ ਜ਼ਿਆਦਾਤਰ ਫੈਨਜ਼ ਡਵੇਨ ਨੂੰ ਦਾ ਰੋਕ ਦੇ ਨਾਮ ਨਾਲ ਜਾਣਦੇ ਹਨ। ਰੈਸਲਿੰਗ ਦੀ ਦੁਨੀਆਂ ਤੋਂ ਹਾਲੀਵੁੱਡ ਵਿੱਚ ਕਦਮ ਰੱਖਣ ਵਾਲੇ ਡਵੇਨ ਆਪਣੀ ਐਕਟਿੰਗ ਦੇ ਨਾਲ ਨਾਲ ਸ਼ਾਨਦਾਰ ਬਾਡੀ ਦੇ ਲਈ ਵੀ ਜਾਣੇ ਜਾਂਦੇ ਹਨ।

ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਤੋਂ ਪਹਿਲਾਂ ਡਵੇਨ ਰੈਸਲਿੰਗ ਦੇ ਬਾਦਸ਼ਾਹ ਸਨ ਪਰ ਇਹ ਗੱਲ ਕਾਫੀ ਘੱਟ ਲੋਕ ਜਾਣਦੇ ਹਨ ਕਿ ਡਵੇਨ ਡਿਪਰੈਸ਼ਨ ਦੀ ਵਜ੍ਹਾ ਨਾਲ ਰੈਸਲਰ ਬਣੇ। ਡਵੇਨ ਨੇ ਇੱਕ ਸ਼ੋਅ ਦੌਰਾਨ ਦੱਸਿਆ ਸੀ ਕਿ ਉਹ ਵੀਹ ਸਾਲ ਦੇ ਹੋਣਗੇ ਜਦ ਉਹ ਅਮਰੀਕੀ ਫੁੱਟਬਾਲ ਟੀਮ ਕੈਲਗਰੀ ਸਟੈਂਪੇਡਰਸ ਦੇ ਵੱਲੋਂ ਖੇਡਦੇ ਸਨ ਪਰ ਉਨ੍ਹਾਂ ਨੂੰ ਟੀਮ ਵਿੱਚੋਂ ਕੱਢ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਉਹ ਡਿਪ੍ਰੈਸ਼ਨ ਵਿਚ ਚਲੇ ਗਏ ਸਨ।

ਇਸ ਤੋਂ ਬਾਅਦ ਡਵੇਨ ਨੇ ਇੰਟਰਵਿਊ ਵਿੱਚ ਕਿਹਾ ਸੀ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਤੁਸੀਂ ਇਕੱਲੇ ਹੋ ਅਤੇ ਇਹ ਸਿਰਫ ਤੁਹਾਡੇ ਨਾਲ ਹੀ ਹੋ ਰਿਹਾ ਹੈ।ਬਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਤੁਸੀਂ ਇਕੱਲੇ ਨਹੀਂ ਹੋ, ਜਿਸ ਦੇ ਨਾਲ ਕੁਝ ਬੁਰਾ ਹੋ ਰਿਹਾ ਹੈ, ਨਾ ਹੀ ਤੁਸੀਂ ਆਖਰੀ ਹੋ। ਡਵੇਨ ਨੇ ਅੱਗੇ ਕਿਹਾ ਕਿ ਛੇ ਹਫਤਿਆਂ ਬਾਅਦ ਮੇਰੇ ਕੋਚ ਨੇ ਕਿਹਾ ਕਿ ਮੈਂ ਟੀਮ ਵਿੱਚ ਵਾਪਸ ਆ ਜਾਵਾਂ ਪਰ ਮੈਂ ਮਨ੍ਹਾ ਕਰ ਦਿੱਤਾ। ਮੇਰੇ ਪਿਤਾ ਨੇ ਮੈਨੂੰ ਕਿਹਾ ਸੀ ਕਿ ਮੈਂ ਅਜਿਹਾ ਕਰਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਗਲਤੀ ਕਰ ਰਿਹਾ ਹਾਂ ਪਰ ਸ਼ਾਇਦ ਉਹ ਮੇਰੇ ਲਈ ਸਭ ਤੋਂ ਵਧੀਆ ਸਾਬਿਤ ਹੋਇਆ ਕਿਉਂਕਿ ਫੁੱਟਬਾਲ ਦੇ ਜਾਣ ਤੋਂ ਬਾਅਦ ਹੀ ਮੇਰੇ ਜੀਵਨ ਵਿੱਚ ਰੇਸਲਿੰਗ ਆਈ। ਵੈਸੇ ਤਾਂ ਡਵੇਨ ਦੇ ਲੱਖਾਂ – ਕਰੋੜਾਂ ਫੈਨਜ਼ ਹਨ ਪਰ ਬਾਲੀਵੁੱਡ ਸਟਾਰ ਵਰੁਣ ਧਵਨ ਡਵੇਨ ਨੂੰ ਕਾਫੀ ਪਸੰਦ ਕਰਦੇ ਹਨ। ਡਵੇਨ ਦੇ ਲਈ ਵਰੁਣ ਕਈ ਵਾਰ ਆਪਣਾ ਪਿਆਰ ਜ਼ਾਹਿਰ ਕਰ ਚੁੱਕੇ ਹਨ।

The post ਡਿਪ੍ਰੈਸ਼ਨ ਦੀ ਵਜ੍ਹਾ ਕਾਰਨ ਰੇਸਲਰ ਬਣੇ ਸਨ Dwayne Johnson, ਖੇਡਦੇ ਸਨ ਫੁੱਟਬਾਲ appeared first on Daily Post Punjabi.