e-auction Archives - Daily Post Punjabi

PM ਮੋਦੀ ਨੂੰ ਮਿਲੇ ਤੋਹਫਿਆਂ ਦੀ ਅੱਜ ਤੋਂ ਸ਼ੁਰੂ ਹੋਵੇਗੀ ਨਿਲਾਮੀ, 200 ਰੁਪਏ ਤੋਂ ਲੈ ਕੇ ਢਾਈ ਲੱਖ ਤੱਕ ਰੱਖੀ ਗਈ ਹੈ ਇਨ੍ਹਾਂ ਤੋਹਫਿਆਂ ਦੀ ਕੀਮਤ
ਕੇਂਦਰੀ ਸੰਸਕ੍ਰਿਤੀ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਤੋਹਫਿਆਂ ਤੇ ਕੁਝ ਚਿੰਨ੍ਹਾਂ ਦੀ ਈ-ਨਿਲਾਮੀ ਕਰਨ ਜਾ ਰਿਹਾ ਹੈ।  ਮੰਤਰਾਲੇ ਵੱਲੋਂ ਇਹ ਨਿਲਾਮੀ ਸ਼ੁੱਕਰਵਾਰ ਯਾਨੀ ਕਿ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਨਿਲਾਮੀ ਤੋਂ ਹੋਣ ਵਾਲੀ ਆਮਦਨ ਨਮਾਮੀ ਗੰਗੇ ਮਿਸ਼ਨ ‘ਤੇ ਖਰਚ ਕੀਤੀ ਜਾਵੇਗੀ।

Ministry of Culture to organise e-auction

ਦਰਅਸਲ, ਸੰਸਕ੍ਰਿਤੀ ਮੰਤਰਾਲੇ ਅਨੁਸਾਰ ਪੀਐੱਮ ਮੋਦੀ ਨੂੰ ਮਿਲੇ ਕੁਝ ਚਿੰਨ੍ਹਾਂ ਵਿੱਚ ਮੈਡਲ ਜਿੱਤਣ ਵਾਲੇ ਓਲੰਪਿਕ ਤੇ ਪੈਰਾਲੰਪਿਕ ਖਿਡਾਰੀਆਂ ਦੀਆਂ ਖੇਡਾਂ ਦਾ ਸਾਮਾਨ, ਅਯੁੱਧਿਆ ਰਾਮ ਮੰਦਿਰ ਦੀ ਪ੍ਰਤੀਕ੍ਰਿਤੀ, ਚਾਰਧਾਮ, ਰੁਦਰਾਕਸ਼ ਕਨਵੈਨਸ਼ਨ ਸੈਂਟਰ ਦਾ ਮਾਡਲ, ਮੂਰਤੀਆਂ, ਪੇਂਟਿੰਗ ਆਦਿ ਸ਼ਾਮਿਲ ਹੈ।

ਇਹ ਵੀ ਪੜ੍ਹੋ: ਹਰਸਿਮਰਤ ਬਾਦਲ ਨੇ ਅਕਾਲੀ ਵਰਕਰਾਂ ਨੂੰ ਦਿੱਲੀ ਪੁਲਿਸ ਵੱਲੋਂ ਬਾਰਡਰ ‘ਤੇ ਰੋਕੇ ਜਾਣ ਦੀ ਕੀਤੀ ਨਿਖੇਧੀ, ਟਵੀਟ ਕਰ ਕਹੀ ਇਹ ਗੱਲ

ਇਸ ਤੋਂ ਇਲਾਵਾ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਕੋਈ ਵੀ ਵਿਅਕਤੀ ਜਾਂ ਸੰਗਠਨ 17 ਸਤੰਬਰ ਤੋਂ ਲੈ ਕੇ 7 ਅਕਤੂਬਰ 2021 ਦੇ ਵਿਚਾਲੇ https://pmmementos.gov.in ਰਾਹੀਂ ਇਸ ਈ-ਨਿਲਾਮੀ ਵਿੱਚ ਹਿੱਸਾ ਲੈ ਸਕਦਾ ਹੈ।

Ministry of Culture to organise e-auction

ਦੱਸ ਦੇਈਏ ਕਿ ਇਸ ਈ-ਨਿਲਾਮੀ ਵਿੱਚ ਪੀਐੱਮ ਮੋਦੀ ਦੇ ਸ਼ਾਲ, ਜੈਕਟਾਂ ਸਣੇ 2700 ਤੋਂ ਵੱਧ ਯਾਦਗਾਰ ਵਸਤੂਆਂ ਦੀ ਨਿਲਾਮੀ ਕੀਤੀ ਜਾ ਰਹੀ ਹੈ। ਇਸ ਬਾਰੇ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਸਭ ਵਸਤੂਆਂ ਦੇ ਵੱਖ-ਵੱਖ ਮੁੱਲ ਰੱਖੇ ਗਏ ਹਨ, ਜੋ ਕਿ 200 ਰੁਪਏ ਤੋਂ ਲੈ ਕੇ ਢਾਈ ਲੱਖ ਤੱਕ ਦੇ ਦਾਇਰੇ ਵਿੱਚ ਹਨ।

ਇਹ ਵੀ ਦੇਖੋ: ਕਾਹਲੋਂ ਨੇ ਦਿੱਤਾ ਬਿਆਨ, ਗੋਹੇ ਨਾਲ ਭਰ ‘ਤਾ ਘਰ, ਹੁਣ ਭਾਜਪਾ ਵਾਲੇ ਨਹੀਂ ਦੇਣੇਗੇ ਅਜਿਹੇ ਬੇਤੁਕੇ ਬਿਆਨ ?

The post PM ਮੋਦੀ ਨੂੰ ਮਿਲੇ ਤੋਹਫਿਆਂ ਦੀ ਅੱਜ ਤੋਂ ਸ਼ੁਰੂ ਹੋਵੇਗੀ ਨਿਲਾਮੀ, 200 ਰੁਪਏ ਤੋਂ ਲੈ ਕੇ ਢਾਈ ਲੱਖ ਤੱਕ ਰੱਖੀ ਗਈ ਹੈ ਇਨ੍ਹਾਂ ਤੋਹਫਿਆਂ ਦੀ ਕੀਮਤ appeared first on Daily Post Punjabi.