earth Archives - Daily Post Punjabi

ਅਧਿਐਨ ਦਾ ਦਾਅਵਾ- ਧਰਤੀ ‘ਤੇ ਵਸਦੇ ਨੇ ALIEN, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰੀ ਖਬਰ…
Mysterious blobs of dense rock: ਧਰਤੀ ਦੇ ਅੰਦਰ ਮੈਂਟਲ ਵਿੱਚ ਕੁਝ ਅਜਿਹੀਆਂ ਚਟਾਨਾਂ ਹਨ ਜੋ ਪੁਰਾਣੇ ਗ੍ਰਹਿ ਥਿਆ ਨੂੰ ਦਰਸਾਉਂਦੀਆਂ ਹਨ। ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਰਬਾਂ ਸਾਲ ਪਹਿਲਾਂ ਧਰਤੀ ਨਾਲ ਟਕਰਾਉਣ ਵਾਲਾ ਇਹ ਗ੍ਰਹਿ ਹੁਣ ਧਰਤੀ ਦਾ ਹਿੱਸਾ ਬਣ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਸੂਰਜ ਮੰਡਲ ਦੇ ਸ਼ੁਰੂਆਤੀ ਦਿਨਾਂ ਵਿੱਚ ਧਰਤੀ ਨਾਲ ਮੰਗਲ ਦੇ ਆਕਾਰ ਵਾਲਾ ਥਿਆ ਗ੍ਰਹਿ ਟਕਰਾਇਆ ਸੀ, ਜਿਸਨੇ ਚੰਦਰਮਾ ਬਣਾਇਆ ਸੀ। ਧਰਤੀ ਦੇ ਅੰਦਰ ਵੱਡੀ ਗਿਣਤੀ ਵਿੱਚ ਅਣਜਾਣ, ਵਿਸ਼ਾਲ ਚਟਾਨਾਂ ਪਾਈਆਂ ਗਈਆਂ ਹਨ ਜਿਨ੍ਹਾਂ ਨੂੰ ਲੋ-ਸ਼ੀਅਰ-ਵੇਲਿਸੀਟੀ ਪ੍ਰੋਵਿੰਸਾਂ ਕਿਹਾ ਜਾਂਦਾ ਹੈ ਅਤੇ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੀ ਟੀਮ ਦਾ ਮੰਨਣਾ ਹੈ ਕਿ ਇਹ ਉਸੇ ਪ੍ਰਾਚੀਨ ਦੁਨੀਆਂ ਦਾ ਹਿੱਸਾ ਹੋ ਸਕਦੇ ਹਨ।

Mysterious blobs of dense rock

ਦੂਜਿਆਂ ਚਟਾਨਾਂ ਤੋਂ ਅਲੱਗ
ਉਨ੍ਹਾਂ ਵਿੱਚੋਂ ਇੱਕ LLSVP ਅਫਰੀਕਾ ਦੇ ਨੀਚੇ ਹੈ ਅਤੇ ਇੱਕ ਪ੍ਰਸ਼ਾਂਤ ਮਹਾਂਸਾਗਰ ਦੇ ਨੀਚੇ ਹੈ। ਇਹ ਦੋਵੇਂ ਇੰਨੇ ਵਿਸ਼ਾਲ ਹਨ ਕਿ ਧਰਤੀ ਦੇ ਚੁੰਬਕੀ ਖੇਤਰ ਦੇ ਕਮਜ਼ੋਰ ਹੋਣ ਨਾਲ ਇਨ੍ਹਾਂ ਦਾ ਸਬੰਧ ਮੰਨਿਆ ਜਾਂਦਾ ਹੈ। ਇਸ ਖੋਜ ਦੇ ਲੇਖਕ ਕਿਯਾਨ ਯੂਆਨ ਦਾ ਕਹਿਣਾ ਹੈ ਕਿ ਇਹ ਚਟਾਨਾਂ ਆਸ-ਪਾਸ ਦੀਆਂ ਦੂਜੀਆਂ ਚਟਾਨਾਂ ਨਾਲੋਂ ਵਧੇਰੇ ਸੰਘਣੀ ਹਨ ਅਤੇ ਰਸਾਇਣਕ ਰਚਨਾ ਵੀ ਵੱਖਰੀ ਹੈ। ਯੂਆਨ ਦਾ ਕਹਿਣਾ ਹੈ ਕਿ ਥਿਆ ਦਾ ਮੈਂਟਲ ਧਰਤੀ ਨਾਲੋਂ ਡੂੰਘਾ ਸੀ। ਇਸ ਲਈ ਜਦੋਂ ਦੋਵੇਂ ਆਪਸ ਵਿੱਚ ਟਕਰਾ ਗਏ ਤਾਂ ਇਸਦਾ ਇੱਕ ਹਿੱਸਾ ਹਮੇਸ਼ਾ ਲਈ ਧਰਤੀ ਵਿੱਚ ਵਸ ਗਿਆ।

ਥਿਆ ਦਾ ਸਬੂਤ ਨਹੀਂ
ਇਹ ਮੈਂਟਲ ਧਰਤੀ ਦਾ ਸੰਘਣਾ ਅੰਦਰੂਨੀ ਹਿੱਸਾ ਹੈ ਜੋ ਜ਼ਿਆਦਾਤਰ ਠੋਸ ਹੁੰਦਾ ਹੈ ਅਤੇ 1800 ਮੀਲ ਤੱਕ ਫੈਲਦਾ ਹੈ। ਇਹ ਕੋਰ ਅਤੇ ਪਪੜੀ ਦੇ ਵਿਚਕਾਰ ਆਉਂਦਾ ਹੈ। ਇਹ ਧਰਤੀ ਦੀ ਮਾਤਰਾ ਦਾ 84% ਹਿੱਸਾ ਹੈ। ਖਾਸ ਗੱਲ ਇਹ ਹੈ ਕਿ ‘ਗ੍ਰੇਟ ਇਫੈਕਟ’ ਸਿਧਾਂਤ ਚੰਦਰਮਾ ਅਤੇ ਧਰਤੀ ਦੇ ਸਿਸਟਮ ਨਾਲ ਕਾਫ਼ੀ ਮਿਲਦਾ ਜੁਲਦਾ ਹੈ। ਹਾਲਾਂਕਿ, ਥਿਆ ਨੂੰ ਕੋਈ ਸਬੂਤ ਨਹੀਂ ਮਿਲਿਆ। ਮੰਨਿਆ ਜਾਂਦਾ ਹੈ ਕਿ ਇਹ ਘਟਨਾ 2-10 ਕਰੋੜ ਸਾਲ ਪਹਿਲਾਂ ਵੀ ਵਾਪਰੀ ਸੀ।

ਇਹ ਵੀ ਦੇਖੋ: ਕਬਾੜੀਏ ਨੂੰ ਮਿਲਿਆ ਖ਼ਜ਼ਾਨਾ, ਰਾਤੋਂ-ਰਾਤ ਬਣਿਆ ਕਰੋੜਪਤੀ, ਨੋਟ ਗਿਣਦੇ-ਗਿਣਦੇ ਥੱਕੇ ਘਰ ਵਾਲੇ

The post ਅਧਿਐਨ ਦਾ ਦਾਅਵਾ- ਧਰਤੀ ‘ਤੇ ਵਸਦੇ ਨੇ ALIEN, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰੀ ਖਬਰ… appeared first on Daily Post Punjabi.

ਕੀ ਖ਼ਤਰਨਾਕ ਹੋਵੋਗੇ ਧਰਤੀ ਨੇੜਿਓਂ 20,000 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲੰਘਣ ਵਾਲਾ ਉਲਕਾ ਪਿੰਡ ?
Meteoroid passes from earth: ਅੱਜ ਇੱਕ ਵਿਸ਼ਾਲ ਉਲਕਾ ਪਿੰਡ ਧਰਤੀ ਕੋਲੋਂ ਨਿਕਲਣ ਵਾਲਾ ਹੈ। ਵਿਗਿਆਨੀਆਂ ਦੀ ਮੰਨੀਏ ਤਾਂ ਇਹ ਸਟੇਡੀਅਮ ਦੇ ਆਕਾਰ ਜਿੰਨਾ ਵੱਡਾ ਹੋਵੇਗਾ ਅਤੇ ਇੱਕ ਸੁਰਖਿਅਤ ਦੂਰੀ ਤੋਂ ਨਿਕਲੇਗਾ ਜਿਸ ਤੋਂ ਧਰਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। 2002 NN-4 ਨਾਮਕ ਇਹ ਉਲਕਾ ਦੀ ਚੌੜਾਈ 1,000 ਫੁੱਟ ਤੋਂ ਵੀ ਵੱਧ ਹੈ। ਜ਼ਿਕਰਯੋਗ ਹੈ ਕਿ ਨਾਸਾ ਨੇ ਇਸਨੂੰ ਨਿਅਰ ਅਰਥ ਆਬਜੈਕਟਸ‘ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਜਾਣਕਾਰੀ ਮੁਤਾਬਕ 20,000 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਇਹ ਧਰਤੀ ਕੋਲੋਂ ਗੁਜਰੇਗਾ। ਫਲੋਰਿਡਾ ਗਲਫ ਕੋਸਟ ਯੂਨੀਵਰਸਿਟੀ ‘ਚ ਭੌਤਕੀ ਦੇ ਪ੍ਰੋਫੈਸਰ ਡੈਰੇਕ ਬੁਜ਼ੈਸੀ ਦੀ ਮੰਨੀਏ ਤਾਂ ਇਹ ਐਸਟੇਰਾਇਡ ਬਾਕੀ ਗ੍ਰਹਿਆਂ ਤੋਂ 90 ਗੁਨਾਂ ਹੈ ਜੋ ਫੁੱਟਬਾਲ ਸਟੇਡੀਅਮ ਜਿਹਨਾਂ ਕਿਹਾ ਜਾ ਸਕਦਾ ਹੈ। ਧਰਤੀ ਦੇ ਕੋਲੋਂ ਮਹਿਜ਼ 125 ਮੀਲ ਦੀ ਦੂਰੀ ਤੋਂ ਨਿਕਲਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ।

ਨਾਸਾ ਦੀ ਮੰਨੀਏ ਤਾਂ, ‘NEO ਆਬਜ਼ਰਵੇਸ਼ਨ ਪ੍ਰੋਗਰਾਮ ਦਾ ਉਦੇਸ਼ NEO ਦੀ ਅਨੁਮਾਨਤ ਗਿਣਤੀ ਦਾ ਘੱਟੋ-ਘੱਟ 90 ਫ਼ੀਸਦੀ ਦਾ ਪਤਾ ਲਾਉਣਾ, ਟਰੈਕ ਕਰਨਾ ਤੇ ਉਨ੍ਹਾਂ ਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਇਕੱਤਰ ਕਰਨਾ ਹੈ ਤਾਂ ਜੋ ਕਿਸੇ ਵੀ ਖ਼ਤਰੇ ਤੋਂ ਬਚਾਇਆ ਜਾ ਸਕੇ। ਜਾਣਕਾਰੀ ਅਨੁਸਾਰ 140 ਮੀਟਰ ਤੋਂ ਵੱਡਾ ਕੋਈ ਗ੍ਰਹਿ ਨਹੀਂ ਹੈ। ਉਹਨਾਂ ਨੇ ਅਹਿਮ ਖੁਲਾਸਾ ਕਰਦਿਆਂ ਇੱਕ ਉਲਕਾ ਪਿੰਡ ਦੇ ਅਗਲੇ 100 ਸਾਲਾਂ ‘ਚ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਵੀ ਜਤਾਈ।

The post ਕੀ ਖ਼ਤਰਨਾਕ ਹੋਵੋਗੇ ਧਰਤੀ ਨੇੜਿਓਂ 20,000 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲੰਘਣ ਵਾਲਾ ਉਲਕਾ ਪਿੰਡ ? appeared first on Daily Post Punjabi.

ਹੁਣ ਇਨਸਾਨੀ ਪਿਸ਼ਾਬ ਨਾਲ ਉਸਾਰੀ ਜਾਵੇਗੀ ਚੰਨ ‘ਤੇ ਇਮਾਰਤ!
ਚੰਨ ਦੇ ਟੁਕੜੇ ਅਤੇ ਕਦੇ ਚੰਨ ‘ਤੇ ਪਲਾਟ ਦੀ ਚਰਚਾ ਤਾਂ ਆਏ ਦਿਨ ਹੁੰਦੀ ਰਹਿੰਦੀ ਹੈ ਪਰ ਇੱਕ ਸਪੇਸ ਏਜੰਸੀ ਦਾ ਦਾਅਵਾ ਪੜ੍ਹਕੇ ਹੈਰਾਨੀ ਜ਼ਰੂਰ ਹੋਵੇਗੀ। ਦਾਅਵੇ ਮੁਤਾਬਕ ਚੰਨ ‘ਤੇ ਕੰਕਰੀਟ ਬਣਾਉਣ ਲਈ ਹੁਣ ਇਨਸਾਨੀ ਪਿਸ਼ਾਬ ਦੀ ਵਰਤੋਂ ਕੀਤੀ ਜਾਵੇਗੀ। ਜੀ ਹਾਂ, ਇਹ ਦਾਅਵਾ ਹੈ European Space Agency ਦਾ ਜਿਸ ‘ਚ ਉਹਨਾਂ ਨੇ ਸਾਫ ਕੀਤਾ ਕਿ ਉਹਨਾਂ ਵੱਲੋਂ ਪਿਸ਼ਾਬ ‘ਚ ਮੌਜੂਦਾ ਤੱਤਾਂ ਦੀ ਡੂੰਘੀ ਖੋਜ ਕਰਨ ਤੋਂ ਬਾਅਦ ਹੀ ਇਹ ਖੁਲਾਸਾ ਕੀਤਾ ਹੈ।

ਵਿਗਿਆਨੀ ਮਾਰਲਿਸ ਅਰਨਹੌਫ ਨੇ ਇਸ ਖੋਜ ਸੰਬੰਧੀ ਜਾਣਕਾਰੀ ਦਿੱਤੀ ਕਿ ਪਿਸ਼ਾਬ ‘ਚ ਯੂਰੀਆ ਹੁੰਦਾ ਹੈ ਜੋ ‘ਲੂਨਰ ਕੰਕਰੀਟ’ ਬਣਾਉਣ ਇੱਕ ਵਰਦਾਨ ਸਾਬਿਤ ਹੋ ਸਕਦਾ ਹੈ। ਇਸ ਨਾਲ ਤਿਆਰ ਕੰਕਰੀਟ ਵਧੇਰੇ ਲਚੀਲੀ ਹੋਵੇਗੀ ਅਤੇ ਸਖ਼ਤ ਹੋਣ ਤੋਂ ਪਹਿਲਾਂ ਕੋਈ ਵੀ ਆਕਾਰ ‘ਚ ਢਾਲਿ ਜਾ ਸਕੇਗੀ। ਜਿਸ ਨਾਲ ਲੂਨਰ ਬੇਸ ਦੀ ਉਸਾਰੀ ‘ਚ ਚੰਗੀ ਮਿਲੇਗੀ।

ਖੋਜਕਾਰਾਂ ਮੁਤਾਬਕ ਪਾਣੀ ਦੀ ਥਾਂ ਪਲਾਸਟੀਸਾਈਜ਼ਰਜ਼ ਦੀ ਵਰਤੋਂ ਨਾਲੋਂ ਯੂਰੀਆ ਇੱਕ ਚੰਗਾ ਵਿਕਲਪ ਸਾਬਿਤ ਹੋਵੇਗਾ। ਦੱਸ ਦੇਈਏ ਕਿ ਇੱਕ ਆਮ ਇਨਸਾਨ ਇੱਕ ਦਿਨ ‘ਚ ਕਰੀਬ ਡੇਢ ਲੀਟਰ ਪਿਸ਼ਾਬ ਕਰਦਾ ਹੈ । ਜੇਕਰ ਇਹ ਦਾਅਵੇ ਦੀ ਮੰਨੀਏ ਤਾਂ ਪਿਸ਼ਾਬ ਦੀ ਵਰਤੋਂ ਨਾਲ ਬਣਿਆ ਕੰਕਰੀਟ ਚੰਨ ਦੇ ਤਾਪਮਾਨ, ਸਤ੍ਹਾ ਦੀ ਘੱਟ ਖਿੱਚ (ਗ੍ਰੈਵਿਟੇਸ਼ਨ ਫੋਰਸ) ਤੇ ਖਲਾਅ (ਵੈਕਿਊਮ) ਆਦਿ ਲਈ ਵੀ ਅਨੁਕੂਲ ਰਹਿਣਯੋਗ ਹੈ , ਜੋ ਅੰਦਾਜ਼ਨ ਮਨਫੀ ਤੋਂ 80 ਦਰਜੇ ਹੇਠ ਯਾਨੀ ਕਿ -80 ਡਿਗਰੀ ਸੈਂਟੀਗ੍ਰੇਡ ਤੋਂ ਲੈ ਕੇ ਪਾਣੀ ਦੇ ਉਬਾਲ ਬਿੰਦੂ ਤੋਂ ਵੱਧ ਯਾਨੀ ਕਿ 114 ਡਿਗਰੀ ਸੈਂਟੀਗ੍ਰੇਡ ਦੇ ਆਸ ਪਾਸ ਹੈ।

The post ਹੁਣ ਇਨਸਾਨੀ ਪਿਸ਼ਾਬ ਨਾਲ ਉਸਾਰੀ ਜਾਵੇਗੀ ਚੰਨ ‘ਤੇ ਇਮਾਰਤ! appeared first on Daily Post Punjabi.