Earthquake of magnitude 3.8 hits Archives - Daily Post Punjabi

ਨਵੇਂ ਸਾਲ ਮੌਕੇ ਦਿੱਲੀ ਤੇ ਹਰਿਆਣਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 3.8 ਦੀ ਰਹੀ ਤੀਬਰਤਾ
ਨਵੇਂ ਸਾਲ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਦਿੱਲੀ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਭੂਚਾਲ ਦੀ ਤੀਬਰਤਾ ਮਾਪੀ। ਸੈਂਟਰ ਨੇ ਦੱਸਿਆ ਭੂਚਾਲ ਦੀ ਤੀਬਰਤਾ 3.8 ਰਹੀ। ਹਾਲਾਂਕਿ ਇਨ੍ਹਾਂ ਝਟਕਿਆਂ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।

Earthquake of magnitude 3.8 hits

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਐਤਵਾਰ ਤੜਕੇ 1.19 ਵਜੇ ਹਰਿਆਣਾ ਦੇ ਝੱਜਰ ਦੇ ਉੱਤਰ-ਪੱਛਮ ਵਿੱਚ ਭੂਚਾਲ ਆਇਆ. ਜਿਸਦੀ ਗਹਿਰਾਈ ਜ਼ਮੀਨ ਤੋਂ 5 ਕਿਮੀ ਨੀਚੇ ਸੀ। ਸੈਂਟਰ ਤੋਂ ਮਿਲੀ ਰੀਡਿੰਗ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 3.8 ਸੀ। ਇਸ ਨਾਲ ਦਿੱਲੀ-NCR ਦੇ ਕਈ ਇਲਾਕਿਆਂ ਵਿੱਚ ਧਰਤੀ ਕੰਬ ਗਈ।

ਇਹ ਵੀ ਪੜ੍ਹੋ: ਨਵੇਂ ਸਾਲ ‘ਚ ਮਾਨ ਸਰਕਾਰ ਦਾ ਪਲਾਨ, ਖੁੱਲ੍ਹਣਗੇ 500 ਹੋਰ ਮੁਹੱਲਾ ਕਲੀਨਿਕ, 2100 ਪੁਲਿਸ ਮੁਲਾਜ਼ਮਾਂ ਦੀ ਹੋਵੇਗੀ ਭਰਤੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 12 ਨਵੰਬਰ ਨੂੰ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.4 ਸੀ, ਜੋ ਨੇਪਾਲ ਵਿੱਚ ਵਿੱਚ ਸ਼ਾਮ ਕਰੀਬ 7:57 ਵਜੇ ਆਇਆ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਕਿਹਾ ਸੀ ਕਿ ਭੂਚਾਲ ਦੀ ਗਹਿਰਾਈ ਜ਼ਮੀਨ ਤੋਂ 10 ਕਿਮੀ ਨੀਚੇ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਨਵੇਂ ਸਾਲ ਮੌਕੇ ਦਿੱਲੀ ਤੇ ਹਰਿਆਣਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 3.8 ਦੀ ਰਹੀ ਤੀਬਰਤਾ appeared first on Daily Post Punjabi.