Earthquake of magnitude 4.1 Archives - Daily Post Punjabi

ਜੰਮੂ- ਕਸ਼ਮੀਰ ਦੇ ਪਹਿਲਗਾਮ ਨੇੜੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਤੀਬਰਤਾ 4.1
Earthquake of magnitude 4.1: ਜੰਮੂ-ਕਸ਼ਮੀਰ ਦੇ ਪਹਿਲਗਾਮ ਨੇੜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ । ਪਹਿਲਗਾਮ ਨੇੜੇ ਸਵੇਰੇ 4.29 ਵਜੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ ਨੇ ਇਸ ਦੀ ਪੁਸ਼ਟੀ ਕੀਤੀ ਹੈ । ਸਵੇਰੇ ਆਏ ਭੂਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ । ਇਹ ਨਵੰਬਰ ਦਾ ਮਹੀਨਾ ਹੈ ਅਤੇ ਘਾਟੀ ਵਿੱਚ ਤਾਪਮਾਨ ਲਗਾਤਾਰ ਘੱਟ ਰਿਹਾ ਹੈ। ਅਜਿਹੀ ਸਥਿਤੀ ਵਿੱਚ ਠੰਡ ਦੀ ਰਾਤ ਵਿਚਾਲੇ ਤੜਕੇ ਭੂਚਾਲ ਦੇ ਝਟਕੇ ਆਏ। ਹਾਲਾਂਕਿ ਭੂਚਾਲ ਨਾਲ ਅਜੇ ਤੱਕ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।

Earthquake of magnitude 4.1

ਇਸ ਤੋਂ ਪਹਿਲਾਂ ਚੰਬਾ ਜ਼ਿਲ੍ਹੇ ਵਿੱਚ 23 ਅਕਤੂਬਰ ਨੂੰ ਵੀ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਉਸ ਸਮੇਂ ਚੰਬਾ ਜ਼ਿਲੇ ‘ਚ ਰਿਕਟਰ ਪੈਮਾਨੇ ‘ਤੇ 2.7 ਦੀ ਤੀਬਰਤਾ ਦਾ ਭੂਚਾਲ ਆਇਆ ਸੀ। ਵਿਗਿਆਨੀਆਂ ਨੇ ਹਿਮਾਲੀਅਨ ਪਹਾੜੀ ਸ਼੍ਰੇਣੀ ਵਿੱਚ ਭੁਚਾਲਾਂ ਦੀ ਲੜੀ ਲਈ ਲੇਕ ਚੇਤਾਵਨੀ ਜਾਰੀ ਕੀਤੀ ਹੈ। ਕਿਹਾ ਜਾਂਦਾ ਹੈ ਕਿ ਇਥੇ ਵੱਡਾ ਭੂਚਾਲ ਆ ਸਕਦਾ ਹੈ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ ਅੱਠ ਜਾਂ ਵਧੇਰੇ ਹੋ ਸਕਦੀ ਹੈ। ਵਿਗਿਆਨੀ ਦਾਅਵਾ ਕਰਦੇ ਹਨ ਕਿ ਇਹ ਹਿਮਾਲਿਆ ਦੇ ਆਲੇ ਦੁਆਲੇ ਸੰਘਣੀ ਆਬਾਦੀ ਵਾਲੇ ਦੇਸ਼ਾਂ ਵਿੱਚ ਵਿਸ਼ਾਲ ਤਬਾਹੀ ਦਾ ਕਾਰਨ ਹੋ ਸਕਦਾ ਹੈ। ਨੇਵਾਡਾ ਯੂਨੀਵਰਸਿਟੀ ਦੀ ਖੋਜ ਰਸਾਲੇ ਦੇ ਭੂਚਾਲ ਸੰਬੰਧੀ ਖੋਜ ਪੱਤਰਾਂ ਦੇ ਅਗਸਤ ਦੇ ਅੰਕ ਵਿੱਚ ਪ੍ਰਕਾਸ਼ਤ ਹੋਈ ਸੀ। ਹਿਮਾਚਲ ਵਿੱਚ ਸਭ ਤੋਂ ਵੱਧ ਭੂਚਾਲ ਚੰਬਾ ਜ਼ਿਲੇ ਵਿੱਚ ਹੀ ਆਉਂਦੇ ਹਨ। ਇਸ ਤੋਂ ਬਾਅਦ ਕਿੰਨੌਰ ਅਤੇ ਸ਼ਿਮਲਾ ਮੰਡੀ ਸੰਵੇਦਨਸ਼ੀਲ ਜ਼ੋਨ ਵਿੱਚ ਹਨ। ਸ਼ਿਮਲਾ ਜ਼ਿਲ੍ਹੇ ਬਾਰੇ ਇਹ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਇਹ ਸ਼ਹਿਰ ਭੂਚਾਲ ਵਰਗੀ ਬਿਪਤਾ ਲਈ ਤਿਆਰ ਨਹੀਂ ਹੈ। 1975 ਵਿੱਚ ਕਿਨੌਰ ਵਿੱਚ ਇੱਕ ਵੱਡਾ ਭੂਚਾਲ ਆਇਆ ਸੀ। ਉਸੇ ਸਮੇਂ, 1905 ਵਿੱਚ ਕਾਂਗੜਾ ‘ਚ ਇੱਕ ਭੂਚਾਲ ਆਇਆ, ਜਿਸ ਵਿੱਚ 20 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।

ਦੱਸ ਦੇਈਏ ਕਿ ਧਰਤੀ ਦੀ ਉਪਰਲੀ ਸਤਹ ਸੱਤ ਟੈਕਟੋਨਿਕ ਪਲੇਟਾਂ ਨਾਲ ਬਣੀ ਹੈ। ਜਿੱਥੇ ਵੀ ਇਹ ਪਲੇਟਾਂ ਇੱਕ-ਦੂਜੇ ਨਾਲ ਟਕਰਾਉਂਦੀਆਂ ਹਨ, ਉੱਥੇ ਭੂਚਾਲ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਭੂਚਾਲ  ਉਦੋਂ ਆਉਂਦਾ ਹੈ ਜਦੋਂ ਇਹ ਪਲੇਟ ਇੱਕ ਦੂਜੇ ਦੇ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੀਆਂ ਹਨ, ਪਲੇਟਾਂ ਇੱਕ ਦੂਜੇ ਨਾਲ ਰਗੜ ਖਾਂਦੀਆਂ ਹਨ, ਇਸ ਤੋਂ ਅਥਾਹ ਊਰਜਾ ਨਿਕਲਦੀ ਹੈ ਅਤੇ ਧਰਤੀ ਹਿੱਲਣਾ ਸ਼ੁਰੂ ਹੋ ਜਾਂਦੀ ਹੈ।

The post ਜੰਮੂ- ਕਸ਼ਮੀਰ ਦੇ ਪਹਿਲਗਾਮ ਨੇੜੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਤੀਬਰਤਾ 4.1 appeared first on Daily Post Punjabi.